Breaking News
Home / Punjab / ਹੱਥੀਂ ਲਾਲ ਚੂੜਾ ਪਾਈ IT ਕੰਪਨੀ ਚ ਨੌਕਰੀ ਕਰਨ ਵਾਲੀ ਆਪਣੇ ਜੀਵਨ ਸਾਥੀ ਨਾਲ Pizza Burger ਬਣਾਉਂਦੀ!

ਹੱਥੀਂ ਲਾਲ ਚੂੜਾ ਪਾਈ IT ਕੰਪਨੀ ਚ ਨੌਕਰੀ ਕਰਨ ਵਾਲੀ ਆਪਣੇ ਜੀਵਨ ਸਾਥੀ ਨਾਲ Pizza Burger ਬਣਾਉਂਦੀ!

ਦੋਸਤੋ ਅੱਜ ਤੁਹਾਡੇ ਨਾਲ ਇੱਕ ਵੱਡੀ ਤਾਂ ਇਹ ਖ਼ਬਰ ਸਾਂਝੀ ਕਰਨ ਜਾ ਰਹੇ ਹਾਂ ਦੋਸਤੋ ਜਿਸ ਵਿੱਚ ਇੱਕ ਨਵੀਂ ਵਿਆਹੀ ਵਹੁਟੀ ਆਪਣੇ ਪਤੀ ਦੇ ਨਾਲ ਬਰਗਰ ਪੀਜ਼ਾ ਬਣਾ ਰਹੀ ਹੈ ਅਤੇ ਉਸ ਨੌਜਵਾਨ ਨੇ ਦੱਸਿਆ ਕਿ ਮੇਰੀ ਲਵ ਮੈਰਿਜ ਹੋਈ ਹੈ ਅਤੇ ਮੈਨੂੰ ਪਹਿਲਾਂ ਤੋਂ ਹੀ ਇਹ ਸ਼ੌਕ ਸੀ ਕਿ ਮੈਂ ਆਪਣੀ ਪਤਨੀ ਨੂੰ ਨੌਕਰੀ ਦੇ ਉੱਪਰ ਲਗਾਵਾਂਗਾ ਕਿਉਂਕਿ ਉਸ ਦਾ ਵੀ ਸੁਪਨਾ ਸੀ ਕਿ ਉਸ ਨੇ ਵਿਆਹ ਤੋਂ ਬਾਅਦ ਨੌਕਰੀ ਕਰਨੀ ਹੈ ਪਰ ਮੇਰਾ ਇਹ ਮੰਨਣਾ ਹੈ ਕਿ ਨੌਕਰੀ ਆਪਾਂ ਕਿਸੇ ਦੇ ਅੰਦਰ ਰਹਿ ਕੇ ਕਰਦੇ ਹਾਂ

ਜੇਕਰ ਆਪਣਾ ਕੋਈ ਵੀ ਬਿਜ਼ਨੈੱਸ ਹੋਵੇ ਚਾਹੇ ਉਹ ਛੋਟਾ ਹੋਵੇ ਜਾਂ ਵੱਡਾ ਉਹ ਆਪਣਾ ਹੁੰਦਾ ਹੈ ਅਤੇ ਉਸਦੇ ਵਿੱਚ ਸਾਨੂੰ ਕਿਸੇ ਦੇ ਅੰਦਰ ਕੰਮ ਕਰਨ ਦੀ ਲੋੜ ਨਹੀਂ ਹੈ ਉਨ੍ਹਾਂ ਨੇ ਦੱਸਿਆ ਕਿ ਬਿਜ਼ਨੈੱਸ ਭਾਵੇਂ ਅੱਜ ਛੋਟਾ ਹੈ ਪਰ ਕੱਲ੍ਹ ਨੂੰ ਅਸੀਂ ਉਸ ਨੂੰ ਦੋਵੇਂ ਜਣੇ ਇੱਕ ਵੱਡੇ ਲੈਵਲ ਦੇ ਉੱਪਰ ਲੈ ਕੇ ਜਾ ਸਕਦੇ ਹਨ ਅਤੇ ਉਸ ਨੌਜਵਾਨ ਨੇ ਦੱਸਿਆ ਕਿ ਮੈਂ ਸੋਚਿਆ ਸੀ ਕਿ ਜਦੋਂ ਵੀ ਮੈਂ ਕੋਈ ਬਿਜ਼ਨਸ ਸਟਾਰਟ ਕਰਾਂਗਾ ਤਾਂ ਮੈਂ ਆਪਣੀ ਪਤਨੀ ਨੂੰ ਨਾਲ ਲੈ ਕੇ ਆਵਾਂਗਾ ਅਤੇ ਇਸਦੇ ਲਈ ਮੈਂ ਉਸ ਨੂੰ ਨਾਲ ਲੈ ਕੇ ਆਇਆ ਹਾਂ |

ਉਨ੍ਹਾਂ ਨੇ ਕਿਹਾ ਕਿ ਜਿਵੇਂ ਮੇਰੀ ਲਵ ਮੈਰਿਜ ਹੈ ਤਾਂ ਮੇਰਾ ਸਾਰਾ ਟਾਈਮ ਇੱਥੇ ਹੀ ਲੰਘ ਜਾਂਦਾ ਸੀ ਮੈਨੂੰ ਰਾਤ ਦੇ ਬਾਰਾਂ ਇੱਕ ਵੱਜ ਜਾਂਦੇ ਸੀ ਅਤੇ ਅਸੀਂ ਇੱਕ ਦੂਜੇ ਦੇ ਲਈ ਟੈਮ ਵੀ ਨਹੀਂ ਸੀ ਕੱਢ ਪਾਉਂਦੇ ਅਤੇ ਉਨ੍ਹਾਂ ਨੇ ਕਿਹਾ ਕਿ ਸਟਾਰਟਿੰਗ ਦੇ ਵਿੱਚ ਤਾਂ ਸਾਰੇ ਰਿਸ਼ਤੇਦਾਰ ਦੋਸਤਾਂ ਨੇ ਇਹ ਕਿਹਾ ਸੀ ਕਿ ਤੁਸੀਂ ਕੀ ਕਰ ਰਹੇ ਹੋ ਅਤੇ ਦੋਸਤਾਂ ਨੇ ਕਿਹਾ ਕਿ ਭਾਬੀ ਦਾ ਹਾਲੇ ਚੂੜਾ ਤੂੰ ਤਾਂ ਲੈਣ ਦੇ ਦਿੰਦਾ ਉਨ੍ਹਾਂ ਨੂੰ ਘਰੇ ਹੀ ਰੱਖਦਾ ਅਤੇ ਉਨ੍ਹਾਂ ਨੇ ਦੱਸਿਆ ਕਿ ਵਾਹਿਗੁਰੂ ਦੀ ਕਿਰਪਾ ਨਾਲ ਹਾਲੇ ਤਕ ਮਾਹੌਲ ਬਹੁਤ ਹੀ ਵਧੀਆ ਹੈ ਇਨ੍ਹਾਂ ਨੂੰ ਮੇਰੇ ਨਾਲ ਤਿੰਨ ਮਹੀਨੇ ਹੋ ਗਏ ਹਨ ਕੰਮ ਕਰਦਿਆਂ ਨੂੰ ਸਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਈ ਹੈ |

ਜੀ ਕਈ ਵਾਰ ਪੁਲੀਸ ਵਾਲੇ ਸਾਨੂੰ ਜ਼ਰੂਰ ਕਹਿ ਦਿੰਦੇ ਹਨ ਕਿ ਗਿਆਰਾਂ ਵਜੇ ਇਸ ਨੂੰ ਬੰਦ ਕਰਦਿਆਂ ਕਰੋ ਇਹ ਤਾਂ ਸਾਡੀ ਫਿਰ ਵੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀ ਬਾਰਾਂ ਸਵਾ ਬਾਰਾਂ ਵਜੇ ਤਕ ਇਸ ਨੂੰ ਬੰਦ ਕਰੀਏ ਉਨ੍ਹਾਂ ਨੇ ਕਿਹਾ ਕਿ ਰਾਤ ਨੂੰ ਜ਼ਿਆਦਾ ਕਸਟਮਰ ਹੁੰਦੇ ਹਨ ਅਤੇ ਜੋ ਵੀ ਦੁਕਾਨ ਦਾ ਖਰਚਾ ਹੁੰਦਾ ਹੈ ਕਰਾਇਆ ਹੁੰਦਾ ਹੈ ਉਹ ਸੀ ਉਨ੍ਹਾਂ ਕਸਟਮਰਾਂ ਦੇ ਜ਼ਰੀਏ ਹੀ ਕੱਢਦੇ ਹਾਂ ਉਨ੍ਹਾਂ ਨੇ ਦੱਸਿਆ ਕਿ ਮੈਂ ਅੱਠਵੀਂ ਕਲਾਸ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਹੁਣ ਮੈਂ ਕੰਮ ਦੇ ਨਾਲ ਨਾਲ ਆਪਣੀ ਗਰੈਜੂਏਸ਼ਨ ਵੀ ਪੂਰੀ ਕਰ ਰਿਹਾ ਹਾਂ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਦੋਸਤੋ ਅੱਜ ਤੁਹਾਡੇ ਨਾਲ ਇੱਕ ਵੱਡੀ ਤਾਂ ਇਹ ਖ਼ਬਰ ਸਾਂਝੀ ਕਰਨ ਜਾ ਰਹੇ ਹਾਂ ਦੋਸਤੋ ਜਿਸ ਵਿੱਚ ਇੱਕ ਨਵੀਂ ਵਿਆਹੀ ਵਹੁਟੀ ਆਪਣੇ ਪਤੀ ਦੇ ਨਾਲ ਬਰਗਰ ਪੀਜ਼ਾ ਬਣਾ ਰਹੀ ਹੈ …

Leave a Reply

Your email address will not be published. Required fields are marked *