ਭਗਵੰਤ ਮਾਨ ਵੱਲੋਂ ਅੱਜ ਇਕ ਹੋਰ ਵੱਡਾ ਐਲਾਨ ਕਰ ਦਿੱਤਾ ਜਾਂਦਾ ਹੈ ਭਗਵੰਤ ਮਾਨ ਵੱਲੋਂ ਕਿਹਾ ਜਾਂਦਾ ਹੈ ਕਿ ਕਿਸਾਨਾਂ ਦੇ ਨਾਲ ਜੋ ਵੀ ਧੱਕਾਸ਼ਾਹੀ ਹੋਈ ਐ ਉਹ ਮੈਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗਾ ਪਿੰਕ ਸੁੰਡੀਆਂ ਜਾਂ ਚਿੱਟੀ ਸੁੰਡੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਜੋ ਨਕਲੀ ਦਵਾਈਆਂ ਸਪਰੇਆਂ ਕੰਪਨੀਆਂ ਦੇ ਵੱਲੋਂ ਵੇਚੀਆਂ ਗਈਆਂ ਅਤੇ ਲੱਖਾਂ ਹੀ ਕਿਸਾਨਾਂ ਦਾ ਨੁਕਸਾਨ ਕਰਵਾਇਆ ਗਿਆ ਉਨ੍ਹਾਂ ਚੀਜ਼ਾਂ ਦੇ ਉੱਤੇ ਮੈਂ ਵੱਡੀ ਕਾਰਵਾਈ ਕਰਵਾਵਾਂਗਾ ਅਤੇ ਜਾਂਚ ਦੇ ਦੌਰਾਨ ਜੇਕਰ ਇਹ ਚੀਜ਼ਾਂ ਨਿਕਲਦੀਆਂ ਹਨ ਤਾਂ ਲਾ ਦਿੱਤੇ ਇਕ ਬਹੁਤ ਵੱਡੀ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਪੈਸੇ ਖਾਧੇ ਗਏ ਹਨ ਉਨ੍ਹਾਂ ਦੇ ਉੱਤੇ ਇੱਕ ਬਹੁਤ ਵੱਡੀ ਜਾਂਚ ਕੀਤੀ ਜਾਵੇਗੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਖੇਤੀ ਨੂੰ ਘਾਟੇ ਦਾ ਸੌਦਾ ਬਿਲਕੁਲ ਵੀ ਨਹੀਂ ਰਹਿਣ ਦਿਆਂਗਾ ਕੀਤੀ ਨੂੰ ਮਜਬੂਰੀ ਦਾ ਧੰਦਾ ਬਿਲਕੁਲ ਵੀ ਨਹੀਂ ਰਹਿਣ ਦੇਵਾਂਗੇ ਤਵਾਰ ਨੂੰ ਖੇਤੀ ਕਰਨ ਤੇ ਮਾਣ ਮਹਿਸੂਸ ਹੋਵੇਗਾ
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਪਿਛਲੀ ਸਰਕਾਰਾਂ ਦੀ ਗੱਲ ਕੀਤੀ ਜਾਵੇ ਉਨ੍ਹਾਂ ਦੇ ਵੱਲੋਂ ਕਿਸਾਨਾਂ ਦੇ ਮੁੱਦਿਆਂ ਨੂੰ ਕਦੀ ਚੁੱਕਿਆ ਹੀ ਨਹੀਂ ਕਿਸਾਨਾਂ ਨੂੰ ਕਦੀ ਪੰਜਾਬ ਦੇ ਵਿਚ ਤਰੱਕੀ ਕਰਨ ਦੇ ਰਸਤੇ ਨੂੰ ਦੱਸਿਆ ਹੀ ਨਹੀਂ ਇਨ੍ਹਾਂ ਨੇ ਤਾਂ ਸਿਰਫ ਆਪਣੇ ਹੀ ਘਰ ਭਰੇ ਹਨ ਕਈ ਲਹਿਰਾਂ ਕਈ ਸੂਏ ਇਨ੍ਹਾਂ ਦੇ ਖੇਤਾਂ ਦੇ ਵਿੱਚ ਆ ਕੇ ਮੁੱਕ ਜਾਂਦੇ ਹਨ ਇਨ੍ਹਾਂ ਦੇ ਲਈ ਖੇਤੀ ਦਾ ਬਹੁਤ ਹੀ ਲਾਹੇਵੰਦ ਧੰਦਾ ਹੈ ਤੇ ਅਸੀਂ ਕੱਸੀ ਦੇ ਮੋਘੇ ਪਿੱਛੇ ਇੱਕ ਦੂਜੇ ਨੂੰ ਵੱਢਦੇ ਫਿਰਦੇ ਹਾਂ ਜੀਹਦਾ ਇਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਭਗਵੰਤ ਮਾਨ ਨੇ ਕਿਹਾ ਕਿ ਪਿਛਲੀ ਵਾਰ ਚਿੱਟੀ ਸੁੰਡੀ ਸੀ ਉਸ ਨੇ ਨੁਕਸਾਨ ਕੀਤਾ ਅਸੀਂ ਬਹੁਤ ਸਾਰੇ ਘਰਾਂ ਦੇ ਵਿੱਚ ਜਾ ਕੇ ਵੀ ਆਏ ਸੀ ਉਹ ਨੁਕਸਾਨ ਵਾਸਤੇ ਕਿਸਮਤ ਜ਼ਿੰਮੇਵਾਰ ਨਹੀਂ ਹੈਗੀ ਸਾਡੀ
ਜਿਨ੍ਹਾਂ ਨੇ ਨਕਲੀ ਬੀਜ ਅਤੇ ਨਕਲੀ ਸਫਲ ਰਿਹਾ ਡੀਲਾਂ ਕੀਤੀਆਂ ਇਸ ਚੀਜ਼ ਦੇ ਉਹ ਜ਼ਿੰਮੇਵਾਰ ਹਨ ਕਿੰਨੇ ਘਰਾਂ ਆਦਿ ਵਿਚ ਚਿੱਟੀ ਸੁੰਡੀ ਨੇ ਸੱਤਰ ਬਚਾਏ ਚਿੱਟੀ ਸੁੰਡੀ ਦੀ ਵਜ੍ਹਾ ਕਰਕੇ ਕਿੰਨੀਆਂ ਮਾਵਾਂ ਭੈਣਾਂ ਦੀਆਂ ਚਿੱਟੀਆਂ ਚੁੰਨੀਆਂ ਹੋ ਗਈਆਂ ਉਸ ਵਾਸਤੇ ਆਖ਼ਿਰਕਾਰ ਕੌਣ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਸਾਨੂੰ ਨਕਲੀ ਬੀਜ ਅਤੇ ਨਕਲੀ ਦਵਾਈਆਂ ਦਿੱਤੀਆਂ ਉਸੇ ਤਰੀਕੇ ਦੇ ਨਾਲ ਇੱਥੇ ਵੀ ਹੈ ਅਸੀਂ ਤਾਂ ਆਪਣੇ ਵੱਲੋਂ ਮਿਹਨਤ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਛੱਡਦੇ ਦਿਨ ਰਾਤ ਇੱਕ ਕਰ ਦਿੰਦੇ ਹਨ ਸੱਪਾਂ ਦੀਆਂ ਸਿਰੀਆਂ ਨੂੰ ਵੇਖਦੇ ਹੋਏ ਅਸੀਂ ਖੇਤੀ ਕਰਦੇ ਹਨ ਪਰ ਬਾਅਦ ਵਿੱਚ ਪਤਾ ਲੱਗਦਾ ਹੈ ਕੀ ਸਾਡੀ ਫਸਲ ਦੀ ਤਾਂ ਸੌਦੇ ਪਹਿਲਾਂ ਹੀ ਹੋ ਚੁੱਕੇ ਹਨ ਉਹ ਤਾਂ ਲੈ ਗਏ ਕਰੋੜਾਂ ਰੁਪਏ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿਚ ਦਿੱਤੀ ਜਾਵੇਗੀ ਤੁਸੀਂ ਜਾ ਕੇ ਇੱਕ ਵਾਰ ਵੀ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !
ਭਗਵੰਤ ਮਾਨ ਵੱਲੋਂ ਅੱਜ ਇਕ ਹੋਰ ਵੱਡਾ ਐਲਾਨ ਕਰ ਦਿੱਤਾ ਜਾਂਦਾ ਹੈ ਭਗਵੰਤ ਮਾਨ ਵੱਲੋਂ ਕਿਹਾ ਜਾਂਦਾ ਹੈ ਕਿ ਕਿਸਾਨਾਂ ਦੇ ਨਾਲ ਜੋ ਵੀ ਧੱਕਾਸ਼ਾਹੀ ਹੋਈ ਐ ਉਹ ਮੈਂ ਬਿਲਕੁਲ …
Wosm News Punjab Latest News