Breaking News
Home / Punjab / ਪੰਜਾਬੀਆਂ ਨੂੰ ਮਿਲਣ ਜਾ ਰਹੀ 300 ਯੂਨਿਟ ਮੁਫ਼ਤ ਬਿਜਲੀ, ਸੁਣੋ ਕਿਵੇਂ ਲੱਗਣਗੇ ਪ੍ਰੀਪੇਡ ਮੀਟਰ?

ਪੰਜਾਬੀਆਂ ਨੂੰ ਮਿਲਣ ਜਾ ਰਹੀ 300 ਯੂਨਿਟ ਮੁਫ਼ਤ ਬਿਜਲੀ, ਸੁਣੋ ਕਿਵੇਂ ਲੱਗਣਗੇ ਪ੍ਰੀਪੇਡ ਮੀਟਰ?

ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਪ੍ਰੀ ਪੇਡ ਮੀਟਰਾਂ ਨੂੰ ਲੈ ਕੇ ਚਰਚਾਵਾਂ ਤੇਜ਼ ਨੇ ਉਸ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਕੀਤੀ ਤਿੱਨ ਸੌ ਬਿਜਲੀ ਯੂਨਿਟ ਮੁਆਫੀ ਦੇ ਐਲਾਨ ਭਾਰਤ ਨੂੰ ਵੀ ਲਾਗੂ ਕਰਨ ਸਮੇਂ ਕਈ ਮੁਸ਼ਕਲਾਂ ਦਾ ਪੰਜਾਬ ਸਰਕਾਰ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਪੰਜਾਬ ਦੇ ਵਿੱਚ ਪ੍ਰੀ ਪੇਡ ਮੀਟਰ ਲੱਗ ਜਾਣਗੇ ਆਖਿਰਕਾਰ ਕੀ ਨੇ ਪ੍ਰੀਪੇਡ ਮੀਟਰ ਪੰਜਾਬ ਦੇ ਵਿੱਚ ਕਿਉਂ ਲੱਗਣ ਜਾ ਰਹੇ ਨੇ ਕਿੰਨੀ ਗਿਣਤੀ ਲੱਗਣ ਚ ਜਾ ਰਹੇ ਨੇ ਅਤੇ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਹੀ ਮੀਟਰ ਕਿਉਂ ਲਗਾ ਰਹੀ ਹੈ

ਉਸ ਬਾਰੇ ਤੁਹਾਨੂੰ ਵਿਸਥਾਰ ਨਾਲ ਜਾਣਕਾਰੀ ਦਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਕੇਂਦਰ ਸਰਕਾਰ ਦੇ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ ਪੱਚੀ ਕਰੋੜ ਪ੍ਰੀਪੇਡ ਮੀਟਰ ਲਗਾਏ ਜਾ ਰਹੇ ਹਨ ਅਤੇ ਪੰਜਾਬ ਦੇ ਵਿੱਚ ਸਿਰਫ਼ ਪਚਾਸੀ ਹਜ਼ਾਰ ਪ੍ਰੀਪੇਡ ਮੀਟਰ ਹੀ ਲੱਗਣਗੇ ਪੰਜਾਬ ਦੇ ਵਿੱਚ ਬਿਜਲੀ ਦੇ ਸਾਰੇ ਮੀਟਰ ਨਹੀਂ ਬਦਲੇ ਜਾ ਰਹੇ ਸਗੋਂ ਪਚਾਸੀ ਹਜ਼ਾਰ ਮੀਟਰ ਹੀ ਬਦਲੀ ਜਾਣੇ ਨੇ ਇਨ੍ਹਾਂ ਨੂੰ ਹੁਣ ਪੰਜਾਬ ਸਰਕਾਰ ਦੇ ਵੱਲੋਂ ਪ੍ਰੀਪੇਡ ਮੀਟਰ ਲਗਾਏ ਜਾਣਗੇ ਪਰ ਇਸ ਦੇ ਲਈ ਵੀ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ

ਤਿੰਨ ਮਹੀਨੇ ਦਾ ਸਮਾਂ ਮਿਲਿਆ ਹੋਇਆ ਹੈ ਤਿੰਨ ਮਹੀਨੇ ਦਾ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਦੱਸਦਿਆਂ ਕਿਹਾ ਕਿ ਜਦੋਂ ਦੱਸ ਮਾਰਚ ਨੂੰ ਪੰਜਾਬ ਦੇ ਵਿੱਚ ਚੋਣ ਨਤੀਜੇ ਆਉਂਦੇ ਹਨ ਤਾਂ ਉਸ ਦਿਨ ਹੀ ਕੇਂਦਰ ਸਰਕਾਰ ਦੇ ਪ੍ਰਮੁੱਖ ਸਕੱਤਰ ਨੇ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਪੰਜਾਬ ਨੇ ਪ੍ਰੀਪੇਡ ਮੀਟਰ ਤਿਆਰ ਨਹੀਂ ਕੀਤਾ ਲੂਣ ਵਾਸਤੇ ਕੋਈ ਵੀ ਰੋਡ ਮੈਪ ਤਿਆਰ ਨਹੀਂ ਕੀਤਾ ਪੱਤਰ ਦੇ ਅਨੁਸਾਰ ਸੂਬੇ ਨੂੰ ਤਿੰਨ ਮਹੀਨੇ ਦੀ

ਮੋਹਲਤ ਦਿੱਤੀ ਗਈ ਹੈ ਬਿਜਲੀ ਮੰਤਰਾਲੇ ਨੇ ਤਿੱਖੀ ਸੁਰ ਵਿੱਚ ਕਿਹਾ ਹੈ ਕਿ ਜੇਕਰ ਇਹ ਕੰਮ ਤਿੰਨ ਮਹੀਨਿਆਂ ਵਿਚ ਪੂਰਾ ਨਾ ਕੀਤਾ ਗਿਆ ਤਾਂ ਪੰਜਾਬ ਦੇ ਬਿਜਲੀ ਸੁਧਾਰਾਂ ਵਾਸਤੇ ਜੋ ਫੰਡ ਆਉਂਦੇ ਨੇ ਕੇਂਦਰ ਦੇ ਵੱਲੋਂ ਉਹ ਰੋਕ ਲਏ ਜਾਣਗੇ ਤੇ ਪੰਜਾਬ ਨੂੰ ਬਿਜਲੀ ਸੁਧਾਰਾਂ ਦੇ ਲਈ ਕੋਈ ਵੀ ਫੰਡ ਨਹੀਂ ਮਿਲੇਗਾ ਪਰ ਇਸ ਸਭ ਤੋਂ ਬਾਅਦ ਮਾਹਿਰਾਂ ਦਾ ਕਹਿਣਾ ਹੈ ਕਿ ਕੇਂਦਰ ਅਤੇ

ਰਾਜ ਦੇ ਵਿਚਕਾਰ ਬਿਜਲੀ ਇਕ ਸਾਂਝੀ ਸੂਚੀ ਦਾ ਵਿਸ਼ਾ ਹੈ ਅਤੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਜੇਕਰ ਪੰਜਾਬ ਸਰਕਾਰ ਲਾਗੂ ਕਰੇਗੀ ਤਾਂ ਹੀ ਪੰਜਾਬ ਦੇ ਵਿੱਚ ਇਹ ਫ਼ੈਸਲਾ ਲਾਗੂ ਹੋਵੇਗਾ ਜੇਕਰ ਰਾਜ ਸਰਕਾਰ ਇਸ ਨੂੰ ਲਾਗੂ ਕਰਦੀ ਹੈ ਤਾਂ ਉਸ ਤੋਂ ਬਾਅਦ ਹੀ ਕੇਂਦਰ ਸਰਕਾਰ ਦਾ ਫ਼ੈਸਲਾ ਲਾਗੂ ਹੋਵੇਗਾ ਬਾਕੀ ਦੀ ਪੂਰੀ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ

ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਪ੍ਰੀ ਪੇਡ ਮੀਟਰਾਂ ਨੂੰ ਲੈ ਕੇ ਚਰਚਾਵਾਂ ਤੇਜ਼ ਨੇ ਉਸ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਕੀਤੀ ਤਿੱਨ ਸੌ ਬਿਜਲੀ ਯੂਨਿਟ …

Leave a Reply

Your email address will not be published. Required fields are marked *