ਦੋਸਤੋ ਆਏ ਦਿਨ ਦਿਲ ਦਹਿਲਾਉਣ ਵਾਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਜਿਸ ਦੀ ਆਪਣੇ ਪਤੀ ਨਾਲ ਭਰਦੀ ਰਹੀ ਸੀ। ਜਿਸ ਕਾਰਨ ਹੋਰ ਕਿਸੇ ਆਦਮੀ
ਨਾਲ ਰਹਿਣ ਲੱਗ ਪਈ। ਹੌਲੀ-ਹੌਲੀ ਉਹ ਔਰਤ ਉਸ ਨੂੰ ਪਿਆਰ ਕਰਨ ਲੱਗ ਪਈ। ਪਤੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਉਸ ਦਾ ਪਤੀ ਹਰ ਉਸ ਰਾਹ ਸੀ ਕਿ ਉਸ ਨਾਲ ਗਾਲੀ-ਗਲੋਚ ਅਤੇ ਉਸ ਨਾਲ ਕੁੱਟਮਾਰ ਕਰਦਾ ਸੀ। ਜਿਸ ਕਾਰਨ ਉਸ
ਮਹਿਲਾ ਦੇ ਤੰਗ ਹੋ ਕੇ ਆਪਣੇ ਪ੍ਰੇਮੀ ਨਾਲ ਮਿਲ ਕੇ ਇਕ ਪਲੈਨ ਬਣਾਇਆ। ਉਸ ਮਹਿਲਾ ਦੇ ਪ੍ਰੇਮੀ ਦੇ ਦੋ ਦੋਸਤ ਵੀ ਇਸ ਵਿਚ ਸ਼ਾਮਿਲ ਸੀ। ਉਸ ਮਹਿਲਾ ਨੇ ਆਪਣੇ ਪਤੀ ਸ਼ਰਾਬ ਦੀ ਪਾਰਟੀ ਅਤੇ ਮੀਟ ਦੀ ਪਾਰਟੀ ਲਈ ਕਬਰਿਸਤਾਨ ਵਿਚ ਲੈ ਗਈ।
ਉੱਥੇ ਉਸ ਦਾ ਪਤੀ ਬਹੁਤ ਜ਼ਿਆਦਾ ਸ਼ਰਾਬ ਪੀ ਲੈਂਦਾ ਹੈ ਜਿਸ ਕਾਰਨ ਉਹ ਦਾ ਪਤੀ ਉੱਥੇ ਹੀ ਲੇਟ ਜਾਂਦਾ ਹੈ। ਫਿਰ ਉਸ ਦੀ ਪਤਨੀ ਆਪਣੇ ਪ੍ਰੇਮੀ ਉਸ ਦੇ ਦੋਵੇਂ ਦੋਸਤਾਂ ਨੂੰ ਉੱਥੇ ਬੁਲਾ ਲੈਂਦੀ ਹੈ। ਉਸ ਮਹਿਲਾ ਦਾ ਪ੍ਰੇਮੀ ਉਸ ਦੇ ਪਤੀ ਦੇ ਮੂੰਹ ਤੇ ਪੱਥਰ ਮਾਰ ਕੇ
ਉਸ ਦਾ ਕਤਲ ਕਰ ਦਿੰਦਾ ਹੈ। ਪਰ ਪੁਲਿਸ ਵਾਲਿਆਂ ਨੂੰ ਲਾਸ਼ ਦੀ ਕੋਈ ਜਾਣਕਾਰੀ ਦੇ ਰਿਹਾ ਹੈ। ਪੁਲਿਸ ਵਾਲਿਆਂ ਤੇ ਕਾਰਵਾਈ ਕਰਨ ਤੋਂ ਬਾਅਦ ਉਹਨਾਂ ਚਾਰਾਂ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ
ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
ਦੋਸਤੋ ਆਏ ਦਿਨ ਦਿਲ ਦਹਿਲਾਉਣ ਵਾਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਜਿਸ ਦੀ ਆਪਣੇ …
Wosm News Punjab Latest News