ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਵਿੱਚ ਲੱਗਣ ਵਾਲੇ ਪ੍ਰੀਪੇਡ ਬਿਜਲੀ ਮੀਟਰਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿਚ ਬਿਜਲੀ ਮੀਟਰ ਜੋ ਕਿ ਪ੍ਰੀ ਪੇਡ ਹਨ ਉਹਨਾਂ ਨੂੰ ਲਗਾਉਣ ਦਾ ਮੁੱਦਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਉਸੇ ਦੇ ਚੱਲਦਿਆਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਬਿਜਲੀ ਵਿਭਾਗ ਦੇ ਕਰਮਚਾਰੀ ਪ੍ਰੀਪੇਡ ਮੀਟਰ ਜੋ ਹਨ ਉਹ ਲਗਾ ਰਹੇ ਹਨ ਤੇ ਉਨ੍ਹਾਂ ਦਾ ਕਿਸਾਨ ਯੂਨੀਅਨਾਂ ਦੇ ਕੁਝ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਆਗੂਆਂ ਦਾ ਕਹਿਣਾ ਹੈ ਕਿ ਇਹ ਲੋਕ ਹੁਣ ਫਾਡੀਆਂ ਮੋਟਰਾਂ ਦੇ
ਪ੍ਰੀਪੇਡ ਮੀਟਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਜਲਦ ਹੀ ਇਹ ਮੀਟਰ ਸਾਡੇ ਘਰਾਂ ਦੇ ਵਿੱਚ ਵੀ ਲੱਗ ਜਾਣਗੇ ਅਤੇ ਅਸੀਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵੱਲੋਂ ਇਨ੍ਹਾਂ ਮੀਟਰਾਂ ਨੂੰ ਲਾਉਣ ਦਾ ਵਿਰੋਧ ਕਰਦੇ ਹਾਂ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਇਨ੍ਹਾਂ ਬਿਜਲੀ ਮੁਲਾਜ਼ਮਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਮੀਟਰ ਨਾਲ ਲਗਾਓ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਇਨ੍ਹਾਂ ਮੀਟਰਾਂ ਨੂੰ ਲਗਾਉਣ ਦਾ ਵਿਰੋਧ ਲਗਾਤਾਰ ਕਰਦੇ ਰਹਾਂਗੇ ਇਸ ਦਾ ਵਿਰੋਧ ਕਰਨ ਦਾ ਮੁੱਖ ਮੰਤਵ ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਓਨੇ ਪੈਸੇ ਜਿੰਨੇ ਤੁਸੀਂ ਪਏ ਹੋਣਗੇ ਇਹ ਮੀਟਰ
ਸਿਰਫ਼ ਓਨਾ ਸਮਾਂ ਹੀ ਚੱਲੇਗਾ ਜਦੋਂ ਤੁਹਾਡੇ ਮੀਟਰ ਦੇ ਵਿੱਚ ਪਾਈ ਹੋਈ ਪੈਸੇ ਖ਼ਤਮ ਹੋ ਗਏ ਤਾਂ ਤੁਹਾਡੇ ਘਰ ਦੀ ਲਾਈਟ ਬੰਦ ਹੋ ਜਾਵੇਗੀ ਜਿਸ ਨਾਲ ਆਮ ਵਰਗ ਦੇ ਅਤੇ ਗ਼ਰੀਬ ਵਰਗ ਦੇ ਲੋਕਾਂ ਦੇ ਵਾਸਤੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਕਈ ਵਾਰ ਬਿੱਲ ਭਰਨ ਦੇ ਲਈ ਪੈਸੇ ਤਾਂ ਨਹੀਂ ਹੁੰਦੇ ਤਾਂ ਉਹ ਅਗਲੀ ਵਾਰ ਬਿੱਲ ਭਰ ਕੇ ਆਪਣਾ ਗੁਜ਼ਾਰਾ ਕਰ ਲੈਂਦੇ ਹਨ ਪਰ ਜੇਕਰ ਇਸ ਵਿੱਚ ਪੈਸੇ ਪਾ ਕੇ ਹੀ ਮੀਟਰ ਚੱਲਣਾ ਹੋਇਆ ਤਾਂ ਕਈ ਲੋਕਾਂ ਦੇ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ
ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਵਿੱਚ ਲੱਗਣ ਵਾਲੇ ਪ੍ਰੀਪੇਡ ਬਿਜਲੀ ਮੀਟਰਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿਚ ਬਿਜਲੀ ਮੀਟਰ ਜੋ ਕਿ ਪ੍ਰੀ ਪੇਡ …