ਕੋਵਿਡ-19 ਦੇ ਨਿਕਲ ਰਹੇ ਪਾਜ਼ਿਟਿਵ ਕੇਸਾਂ ਨੂੰ ਦੇਖਦਿਆਂ ਜਿਲ੍ਹੇ ਦਾ ਪ੍ਰਸ਼ਾਸਨ ਚਿੰਤਾ ਚ ਹੈ, ਅੱਜ ਡਾ. ਸੰਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ, ਤਹਿਸੀਲਦਾਰ ਡੇਰਾਬੱਸੀ, SHO ਡੇਰਾਬੱਸੀ, ਵਲੋਂ ਪਿੰਡ ਮੁਬਾਰਿਕ੍ਪੁਰ ਦੇ ਹਲਾਤਾਂ ਦਾ ਜਾਇਜ਼ਾ ਲਿਆ ਗਿਆ I
ਹਾਲਾਤਾਂ ਨੂੰ ਦੇਖਦੇ ਹੋਏ ਐਸ. ਐਮ. ਓ. ਡਾ. ਸੰਗੀਤਾ ਜੈਨ ਅਤੇ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਮੁਬਾਰਿਕਪੁਰ ਪਿੰਡ ਦਾ ਪੂਰਾ ਬਜਾਰ, ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਮੁਬਾਰਿਕਪੁਰ ਤੋਂ ਲੈ ਕੇ ਮੇਨ ਰੋਡ ਮੁਬਾਰਿਕਪੁਰ ਤੱਕ ਕੰਨਟੈਨਮੈਂਟ ਜ਼ੋਨ ਬਣਾ ਦਿੱਤਾ ਜਾਵੇ, ਕਿਓਂਕਿ ਇਸ ਥਾਂ ਦੇ ਲੋਕ ਵੱੱਖ ਵੱਖ ਫੈਕਟਰੀਆਂ ਵਿਚ ਕੰਮ ਕਰਦੇ ਹਨ ਅਤੇ ਇਸ ਕਰਕੇ ਕੋਵਿਡ-19 ਮਹਾਂਮਾਰੀ ਵਧਣ ਦਾ ਖਤਰਾ ਹੈ I
ਪੰਡਤਾਂ ਵਾਲੀ ਗਲੀ ਵਿਚੋਂ ਇਕ ਹੀ ਪਰਿਵਾਰ ਦੇ 5 ਮੈਬਰ ਕੋਵਿਡ-19 ਪਾਜ਼ਿਟਿਵ ਨਿਕਲਣ ਕਰਕੇ ਇਸ ਗਲੀ ਨੂੰ ਵੀ ਕੰਨਟੈਨਮੈਂਟ ਜ਼ੋਨ ਬਣਾਉਣ ਲਈ ਕਿਹਾ ਗਿਆ I ਕਿਉਂਕਿ ਇਸ ਗਲੀ ਵਿਚ 20 ਦੇ ਕਰੀਬ ਘਰ ਹਨ I ਇਸ ਮੌਕੇ ਪੁਲਿਸ ਵਿਭਾਗ ਵੱਲੋਂ ਆਪਣੇ ਕਮਾਂਡੋ ਲਾ ਕੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ I
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |
ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |news source: news18punjab
The post ਕਰੋਨਾ ਕਹਿਰ: ਇਕੱਠੇ ਏਨੇ ਜਿਆਦਾ ਪੋਜ਼ੀਟਿਵ ਮਰੀਜ਼ ਆਉਣ ਕਰਕੇ ਪੰਜਾਬ ਦਾ ਇਹ ਪਿੰਡ ਪੂਰੀ ਤਰਾਂ ਕੀਤਾ ਗਿਆ ਸੀਲ-ਦੇਖੋ ਪੂਰੀ ਖ਼ਬਰ appeared first on Sanjhi Sath.
ਕੋਵਿਡ-19 ਦੇ ਨਿਕਲ ਰਹੇ ਪਾਜ਼ਿਟਿਵ ਕੇਸਾਂ ਨੂੰ ਦੇਖਦਿਆਂ ਜਿਲ੍ਹੇ ਦਾ ਪ੍ਰਸ਼ਾਸਨ ਚਿੰਤਾ ਚ ਹੈ, ਅੱਜ ਡਾ. ਸੰਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ, ਤਹਿਸੀਲਦਾਰ ਡੇਰਾਬੱਸੀ, SHO ਡੇਰਾਬੱਸੀ, ਵਲੋਂ …
The post ਕਰੋਨਾ ਕਹਿਰ: ਇਕੱਠੇ ਏਨੇ ਜਿਆਦਾ ਪੋਜ਼ੀਟਿਵ ਮਰੀਜ਼ ਆਉਣ ਕਰਕੇ ਪੰਜਾਬ ਦਾ ਇਹ ਪਿੰਡ ਪੂਰੀ ਤਰਾਂ ਕੀਤਾ ਗਿਆ ਸੀਲ-ਦੇਖੋ ਪੂਰੀ ਖ਼ਬਰ appeared first on Sanjhi Sath.