Breaking News
Home / Punjab / ਮਹਿਲਾਵਾਂ ਲਈ ਆਈ ਇਹ ਵੱਡੀ ਅਪਡੇਟ

ਮਹਿਲਾਵਾਂ ਲਈ ਆਈ ਇਹ ਵੱਡੀ ਅਪਡੇਟ

ਦੋਸਤੋ ਹਜਾਰ ਰੁਪਏ ਦੀ ਗਰੰਟੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ।ਦੋਸਤੋ ਚੋਣ ਤੋਂ ਪਹਿਲਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਹੈ ਉਨ੍ਹਾਂ ਨੇ ਹੀ ਇਹ ਫਾਰਮ ਭਰੇ ਹਨ।ਦੋਸਤੋ ਜਿੰਨੇ ਨੇ ਦੂਜੀਆ ਪਾਰਟੀਆਂ ਨੂੰ ਵੋਟ ਪਈ ਸੀ


ਉਹਨੇ ਨੇ ਇਹ ਫਾਰਮ ਨਹੀਂ ਭਰੇ ਸੀ।ਦੋਸਤੋ ਇਹਦੇ ਵਿੱਚ ਤੁਹਾਡੀ ਸਿਰਫ ਇਕ ਰਜਿਸਟ੍ਰੇਸ਼ਨ ਹੋਈ ਸੀ।ਦੋਸਤੋ ਸਾਰੀਆਂ ਔਰਤਾਂ ਨੂੰ ਹਜ਼ਾਰ ਰੁਪਏ ਮਿਲੇਗਾ ਪਰ ਇਸ ਕਾਰਡ ਤੇ ਨਹੀਂ ਮਿਲੇਗਾ।ਦੋਸਤੋ ਜਿਹਨਾਂ ਨੇ ਪਹਿਲਾਂ ਇਹ ਫਾਰਮ ਭਰੇ ਸੀ ਉਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਜਿਹੜੇ ਹੁਣ ਭਾਰ ਰਿਹਾ. 

ਉਨ੍ਹਾਂ ਦਾ ਕੋਈ ਫ਼ਾਇਦਾ ਨਹੀਂ। ਦੋਸਤੋ ਪਹਿਲਾਂ ਕੈਬਨਿਟ ਦੀ ਮੀਟਿੰਗ ਹੋਵੇਗੀ ਇਸ ਤੋਂ ਬਾਅਦ ਇਹ ਸਕੀਮ ਲਾਗੂ ਹੋਵੇਗੀ।ਪਰ ਕੁਝ ਟਾਇਮ ਲੱਗ ਸਕਦਾ।ਦੋਸਤੋ ਜਦੋਂ ਇਹ ਸਕੀਮ ਲਾਗੂ ਹੋਵੇਗੀ ਇਸ ਤੋਂ ਬਾਅਦ ਸਕੀਮ ਦੀ ਰਜਿਸਟ੍ਰੇਸ਼ਨ ਹੋਣੀ ਹੈ।

ਦੋਸਤੋ ਇਸ ਫਾਰਮਾਂ ਦੇ ਫਰੂਫ ਲੱਗਣੇ ਤੇ ਬੈਂਕ ਦੀ ਡਿਟੇਲ ਲੱਗਣੀ ਹੈ।ਪਰ ਦੋਸਤੋ ਜਦੋ ਤੁਸੀ ਇਸ ਨੰਬਰ ਤੇ ਮਿਸ ਕਾਲ ਮਾਰਦੇ ਹੋ ਨਾਂ ਹੀ ਕੋਈ ਪਰੂਫ ਲੱਗ ਰਿਹਾ ਤੇ ਨਾ ਹੀ ਕੋਈ ਅਕਾਉਂਟ ਨੰਬਰ ਲੱਗ ਰਿਹਾ।ਦੋਸਤ ਉਸ ਦਾ ਭਾਵ ਅਜੇ ਫਾਰਮ ਭਰਨ ਦਾ ਕੋਈ ਫਾਇਦਾ ਨਹੀਂ।

ਦੋਸਤੋ ਜਦੋਂ ਇਹ ਸਕੀਮ ਲਾਗੂ ਹੋਵੇਗੀ ਫਿਰ ਇਸ ਦੇ ਫਾਰਮ ਭਰੇ ਜਾਣਗੇ।ਹੋਰ ਜਾਣਕਾਰੀ ਪੂਰੀ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਦੋਸਤੋ ਹਜਾਰ ਰੁਪਏ ਦੀ ਗਰੰਟੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ।ਦੋਸਤੋ ਚੋਣ ਤੋਂ ਪਹਿਲਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ …

Leave a Reply

Your email address will not be published. Required fields are marked *