ਬਹੁਤ ਸਾਰੇ ਲੋਕ ਮਹਿੰਦਰਾ Thar ਦੇ ਦੀਵਾਨੇ ਹਨ ਅਤੇ ਕਦੇ ਨਾ ਕਦੇ ਇਸਨੂੰ ਖਰੀਦਣ ਦਾ ਜਰੂਰ ਸੋਚਦੇ ਹਨ। ਪਰ ਥਾਰ ਖਰੀਦਣ ਸਮੇਂ ਕੁਝ ਜਰੂਰੀ ਚੀਜਾਂ ਜਰੂਰ ਚੈੱਕ ਕਰਨੀਆਂ ਚਾਹੀਦੀਆਂ ਹਨ ਜੋ ਅਸੀਂ ਜਲਦੀ ਜਲਦੀ ਵਿੱਚ ਨਹੀਂ ਕਰਦੇ। ਯਾਨੀ ਅਸੀਂ ਥਾਰ ਖਰੀਦਣ ਸਮੇਂ ਕਈ ਗਲਤੀਆਂ ਕਰ ਦਿੰਦੇ ਹਾਂ ਜਿਸ ਕਾਰਨ ਸਾਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਥਾਰ ਖਰੀਦਣ ਸਮੇਂ ਤੁਸੀਂ ਕਿਹੜੀਆਂ ਗਲਤੀਆਂ ਕਰਨ ਤੋਂ ਬਚਣਾ ਹੈ।
ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਨਵੇਂ ਮਾਡਲ ਦੀ ਥਾਰ ਵਿੱਚ ਕੁਝ ਚੀਜਾਂ ਧੱਕੇ ਨਾਲ ਦਿੱਤੀਆਂ ਹੋਈਆਂ ਹੁੰਦੀਆਂ ਹਨ। ਜਿਸ ਨਾਲ ਥਾਰ ਨੂੰ ਇੱਕ ਨਵੀਂ ਲੁਕ ਤਾਂ ਦਿੱਤੀ ਗਈ ਹੈ ਪਰ ਇਨਾਂ ਨਵੀਆਂ ਚੀਜਾਂ ਨੂੰ ਲਗਾਉਣ ਲੱਗੇ ਮਜਬੂਤੀ ਬਿਲਕੁਲ ਨਹੀਂ ਦਿੱਤੀ ਗਈ। ਇਸ ਸਾਰੀ ਅਸੈਸਰੀ ਨੂੰ ਤੁਸੀਂ ਖੁਦ ਹੀ ਉਤਾਰ ਸਕਦੇ ਹੋ। ਇਨ੍ਹਾਂ ਨਵੀਆਂ ਚੀਜਾਂ ਨੂੰ ਸਿਰਫ ਇਸਦੀ ਲੁਕ ਨੂੰ ਬਦਲਣ ਲਈ ਲਗਾਇਆ ਗਿਆ ਹੈ।
ਯਾਨੀ ਅਜਿਹਾ ਕਰਕੇ ਕੰਪਨੀ ਥਾਰ ਦੀਆਂ ਕੀਮਤਾਂ ਵਧਾ ਰਹੀ ਹੈ ਅਤੇ ਤੁਸੀਂ ਥਾਰ ਲੈਣ ਤੋਂ ਪਹਿਲਾਂ ਇਹ ਜਰੂਰ ਚੈੱਕ ਕਰ ਲਓ ਕਿ ਇਸ ਵਿਚ ਕੰਪਨੀ ਕਿਹੜੀਆਂ ਚੀਜਾਂ ਫਾਲਤੂ ਲਗਾ ਰਹੀ ਹੈ ਜਿਸ ਨਾਲ ਤੁਸੀਂ ਆਪਣੀ ਨਵੀਂ ਥਾਰ ਖਰੀਦਦੇ ਸਮੇਂ ਠੱਗੀ ਦਾ ਸ਼ਿਕਾਰ ਹੋਣੋ ਬਚ ਸਕਦੇ ਹੋ। ਕਿਉਂਕਿ ਇਨ੍ਹਾਂ ਸਾਰੀਆਂ ਚੀਜਾਂ ਨੂੰ ਸ਼ੁਰੂਆਤ ਵਿੱਚ ਤਾਂ ਉਤਾਰਿਆ ਜਾ ਸਕਦਾ ਹੈ ਅਤੇ ਇਸ ਨਾਲ ਥਾਰ ਦਾ ਰੰਗ ਵੀ ਖਰਾਬ ਨਹੀਂ ਹੁੰਦਾ।
ਪਰ ਜੇਕਰ ਤੁਸੀਂ ਬਾਅਦ ਵਿਚ ਉਤਾਰਦੇ ਹੋ ਤਾਂ ਤੁਹਾਡੀ ਨਵੀਂ ਥਾਰ ਦਾ ਰੰਗ ਵੀ ਖਰਾਬ ਹੋ ਜਾਵੇਗਾ ਅਤੇ ਕੰਪਨੀ ਵਾਲੇ ਵੀ ਕੋਈ ਗੱਲ ਨਹੀਂ ਸੁਣਨਗੇ। ਇਸ ਲਈ ਥਾਰ ਖਰੀਦਣ ਤੋਂ ਪਹਿਲਾਂ ਇਹ ਚੀਜਾਂ ਜਰੂਰ ਧਿਆਨ ਵਿਚ ਰੱਖੋ। ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਬਹੁਤ ਸਾਰੇ ਲੋਕ ਮਹਿੰਦਰਾ Thar ਦੇ ਦੀਵਾਨੇ ਹਨ ਅਤੇ ਕਦੇ ਨਾ ਕਦੇ ਇਸਨੂੰ ਖਰੀਦਣ ਦਾ ਜਰੂਰ ਸੋਚਦੇ ਹਨ। ਪਰ ਥਾਰ ਖਰੀਦਣ ਸਮੇਂ ਕੁਝ ਜਰੂਰੀ ਚੀਜਾਂ ਜਰੂਰ ਚੈੱਕ ਕਰਨੀਆਂ ਚਾਹੀਦੀਆਂ ਹਨ …