Breaking News
Home / Punjab / LPG ਗੈਸ ਸਿਲੰਡਰ ਵਾਲਿਆਂ ਲਈ ਖੁਸ਼ੀ ਦੀ ਖ਼ਬਰ-10 ਦਿਨਾਂ ਦੇ ਵਿਚ-ਵਿਚ ਜਲਦੀ ਨਾਲ ਕਰ ਲਵੋ ਇਹ ਕੰਮ

LPG ਗੈਸ ਸਿਲੰਡਰ ਵਾਲਿਆਂ ਲਈ ਖੁਸ਼ੀ ਦੀ ਖ਼ਬਰ-10 ਦਿਨਾਂ ਦੇ ਵਿਚ-ਵਿਚ ਜਲਦੀ ਨਾਲ ਕਰ ਲਵੋ ਇਹ ਕੰਮ

ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦਾ ਸਮਾਂ ਮਹਿੰਗਾਈ ਦਾ ਦੌਰ ਹੈ ਜਿਥੇ ਆਮ ਆਦਮੀ ਲਈ ਕੁਝ ਵੀ ਖ੍ਰੀਦਣਾ ਬਹੁਤ ਔਖਾ ਬਣਿਆ ਹੋਇਆ ਹੈ। ਇਸੇ ਤਰ੍ਹਾਂ ਗੈਸ ਸਿਲੰਡਰ ਦੀ ਕੀਮਤਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।

ਪ੍ਰੰਤੂ ਇਸ ਖ਼ਬਰ ਨੂੰ ਪੜ੍ਹ ਕੇ ਤੁਸੀਂ ਹੈਰਾਨ ਹੋ ਜਾਓਗੇ ਅਤੇ ਖੁਸ਼ੀ ਨਾਲ ਝੂਮ ਉਠੇਗੇ ਕਿਉਂਕਿ ਹੁਣ ਇਕ ਸੁਨਹਿਰੀ ਮੌਕਾ ਮਿਲ ਰਿਹਾ ਹੈ ਜਿਸ ਰਾਹੀਂ ਸਿਲੰਡਰ ਦੀ ਕੀਮਤ ਬਹੁਤ ਜ਼ਿਆਦਾ ਘਟ ਚੁੱਕੀ ਹੈ। ਪਰ ਇਹ ਕੀਮਤ ਕੁੱਝ ਸਮੇਂ ਲਈ ਘਟੀ ਹੈ। ਇਸ ਤੋਂ ਇਲਾਵਾ ਕੁਝ ਲੋਕ ਹੀ ਇਸ ਸੁਨਹਿਰੀ ਮੌਕੇ ਦਾ ਲਾਭ ਲੈ ਸਕਦੇ ਹਨ। ਇਸ ਲਈ ਇਹ ਲਾਭ ਲੈਣ ਲਈ ਇਸ ਖ਼ਬਰ ਨੂੰ ਇਕ ਪੂਰਾ ਜ਼ਰੂਰ ਪੜ੍ਹੋ।

ਦਰਅਸਲ ਗੈਸ ਸਿਲੰਡਰ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਜਿਸ ਕਾਰਨ ਬਹੁਤ ਸਾਰੇ ਲੋਕ ਇਸ ਨੂੰ ਖਰੀਦਣ ਤੋਂ ਅਸਮਰਥ ਹੋ ਗਏ ਸੀ। ਪ੍ਰੰਤੂ ਹੁਣ ਇਹ ਸ਼ਾਨਦਾਰ ਮੌਕਾ ਪੇਟੀਅਐਮ ਦੇ ਵੱਲੋਂ ਆਪਣੇ ਗਾਹਕਾਂ ਨੂੰ ਦਿੱਤਾ ਜਾਵੇਗਾ। ਜਿਸ ਦੇ ਚੱਲਦਿਆ ਪੇਟੀਅਮ ਦੇ ਵੱਲੋਂ ਇਹ ਖ਼ਾਸ ਆਫ਼ਰ ਰੱਖਿਆ ਗਿਆ ਹੈ। ਜਿਸ ਦੀ ਮਦਦ ਰਾਹੀ ਸਿਰਫ਼ 10 ਰੁਪਏ ਤੋ ਘੱਟ ਦੀ ਕੀਮਤ ਤੇ ਗੈਸ ਸਿਲੰਡਰ ਦੀ ਖ੍ਰੀਦ ਹੋ ਸਕਦੀ ਹੈ। ਇਸ ਆਫ਼ਰ ਦੀ ਆਖ਼ਰੀ ਤਰੀਕ 30 ਅਪਰੈਲ 2021 ਹੋਵੇਗੀ।

ਇਸ ਤਰੀਕ ਤੋਂ ਪਹਿਲਾਂ ਕੋਈ ਵੀ ਵਿਅਕਤੀ ਗੈਸ ਸਿਲੰਡਰ ਪੇਟੀਐਮ ਦੇ ਰਾਹੀ ਘੱਟ ਕੀਮਤ ਤੇ ਖਰੀਦ ਸਕਦਾ ਹੈ।ਇਹ ਆਫ਼ਰ ਤਕਰੀਬਨ 10 ਦਿਨਾਂ ਤੱਕ ਚਲਦਾ ਰਹੇਗਾ। ਇਸ ਲਈ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਇਸ ਆਫ਼ਰ ਦਾ ਜਲਦ ਤੋਂ ਜਲਦ ਲਾਹਾ ਲੈ ਕੇ ਅਤੇ ਘੱਟ ਕੀਮਤ ਤੇ ਗੈਸ ਸਿਲੰਡਰ ਦੀ ਖਰੀਦ ਕੀਤੀ ਜਾ ਸਕਦੀ ਹੈ। ਜਾਣਕਾਰੀ ਅਨੁਸਾਰ ਇਸ ਆਫ਼ਰ ਦਾ ਨਾਮ ਫਸਟਰ ਟਾਇਮ ਰੱਖਿਆ ਗਿਆ ਹੈ।

ਦੱਸ ਦਈਏ ਕਿ ਇਹ ਆਫਰ ਦਾ ਫਾਇਦਾ ਸਿਰਫ਼ ਉਹੀ ਵਿਅਕਤੀ ਲੈ ਸਕਦੇ ਹਨ ਜੋ ਪਹਿਲੀ ਵਾਰ ਪੇਟੀਅਮ ਦੇ ਜ਼ਰੀਏ ਗੈਸ ਸਲੰਡਰ ਦੀ ਬੁਕਿੰਗ ਕਰ ਰਹੇ ਹੋਣਗੇ। ਇਸ ਤੋਂ ਇਲਾਵਾ ਜਦ ਗੈਸ ਬੁਕਿੰਗ ਲਈ ਪੇਟੀਅਮ ਕਰਨੀ ਹੋਵੇਗੀ ਤਾਂ 800 ਰੁਪਏ ਵਾਲਾ ਇਕ ਸਕਰੇਚ ਕਾਰਡ ਮਿਲੇਗਾ। ਜਿਸ ਵਿਚੋਂ 10 ਰੁਪਏ ਤੋਂ ਲੈ ਕੇ 800 ਰੁਪਏ ਤੱਕ ਦਾ ਕੈਸ਼ ਬੈਕ ਮਿਲੇਗਾ।

ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦਾ ਸਮਾਂ ਮਹਿੰਗਾਈ ਦਾ ਦੌਰ ਹੈ ਜਿਥੇ ਆਮ ਆਦਮੀ ਲਈ ਕੁਝ ਵੀ ਖ੍ਰੀਦਣਾ ਬਹੁਤ ਔਖਾ ਬਣਿਆ ਹੋਇਆ ਹੈ। ਇਸੇ ਤਰ੍ਹਾਂ ਗੈਸ ਸਿਲੰਡਰ ਦੀ ਕੀਮਤਾਂ …

Leave a Reply

Your email address will not be published. Required fields are marked *