Breaking News
Home / Punjab / 2 ਲੱਖ 70 ਹਜ਼ਾਰ ਰੁਪਏ ਕਿੱਲੋ ਵਾਲੇ ਅੰਬਾਂ ਦੀ ਰਾਖੀ ਲਈ ਮਾਲਕ ਨੇ ਰੱਖੇ 6 ਕੁੱਤੇ ਅਤੇ 4 ਗਾਰਡ – ਦੇਖੋ ਅੰਬਾਂ ਦੀ ਖਾਸੀਅਤ

2 ਲੱਖ 70 ਹਜ਼ਾਰ ਰੁਪਏ ਕਿੱਲੋ ਵਾਲੇ ਅੰਬਾਂ ਦੀ ਰਾਖੀ ਲਈ ਮਾਲਕ ਨੇ ਰੱਖੇ 6 ਕੁੱਤੇ ਅਤੇ 4 ਗਾਰਡ – ਦੇਖੋ ਅੰਬਾਂ ਦੀ ਖਾਸੀਅਤ

ਦੇਸ਼ ਅੰਦਰ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁ-ਸ਼-ਕਿ-ਲ ਹੋ ਜਾਂਦਾ ਹੈ। ਹੈ-ਰਾ-ਨ ਕਰਨ ਵਾਲੇ ਅਜਿਹੇ ਮਾਮਲੇ ਕਈ ਚੀਜ਼ਾਂ ਨਾਲ ਜੁੜੇ ਹੁੰਦੇ ਹਨ ,ਜਿੱਥੇ ਅੱਜ ਕੱਲ ਸਰਕਾਰ ਵੱਲੋਂ ਦੇਸ਼ ਅੰਦਰ ਵਾਪਰਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਪੁ-ਖ-ਤਾ ਇੰਤਜ਼ਾਮ ਕੀਤੇ ਜਾ ਰਹੇ ਹਨ ਉਥੇ ਹੀ ਚੋ-ਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ।

ਬਹੁਤ ਸਾਰੇ ਲੋਕਾਂ ਵੱਲੋਂ ਲੁੱ-ਟਾਂ ਖੋ-ਹਾਂ ਅਤੇ ਚੋ-ਰੀ ਦੀਆਂ ਵਾਰਦਾਤਾਂ ਨੂੰ ਅੰ-ਜਾ-ਮ ਦਿੱਤਾ ਜਾਂਦਾ ਹੈ, ਜਿੱਥੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਪ੍ਰਬੰਧ ਵੀ ਕੀਤੇ ਜਾਂਦੇ ਹਨ, ਪਰ ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਚ-ਰ-ਚਾ ਦਾ ਵਿਸ਼ਾ ਬਣ ਜਾਂਦੀਆਂ ਹਨ ਜੋ ਹੈ-ਰਾ-ਨ ਕਰਨ ਵਾਲੀਆਂ ਹੁੰਦੀਆਂ ਹਨ।

ਹੁਣ ਇੱਥੇ ਦੋ ਲੱਖ 70 ਹਜ਼ਾਰ ਰੁਪਏ ਕਿਲੋ ਅੰਬਾਂ ਦੀ ਰਾਖੀ ਲਈ ਮਾਲਕ ਨੇ 6 ਕੁੱਤੇ ਅਤੇ ਚਾਰ ਗਾਰਡ ਰੱਖੇ ਹਨ ਜਿਸ ਸਬੰਧੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਸਾਹਮਣੇ ਆਈ ਹੈ। ਬਗੀਚੇ ਦੇ ਮਾਲਕ ਸੰਕਲਪ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਸ ਦੇ ਬਗੀਚੇ ਦੇ ਅੰਬ ਜਪਾਨੀ ਹਨ ਤੇ ਇਸ ਦਾ ਨਾਮ ਟਾਇਓ ਨੋ ਟਮੈਂਗੋ ਹੈ ਜੋ ਸੂਰਜ ਦੇ ਅੰਡੇ ਦੇ ਨਾਂ ਨਾਲ ਅਤੇ ਦੁਨੀਆਂ ਦੇ ਸਭ ਤੋਂ ਮਹਿੰਗੇ ਅੰਬ ਦੇ ਨਾਮ ਨਾਲ ਮਸ਼ਹੂਰ ਹੈ।

ਇਹ ਅੰਬ ਕਰੀਬ ਕਰੀਬ 900 ਗ੍ਰਾਮ ਤੱਕ ਦੇ ਹੁੰਦੇ ਹਨ ਅਤੇ ਬਿਨਾਂ ਫਾਈਬਰ ਤੋਂ ਇਹ ਅੰਬ ਖਾਣ ਵਿੱਚ ਬਹੁਤ ਮਿੱਠੇ ਹੁੰਦੇ ਹਨ। ਸੁਰੱਖਿਅਤ ਵਾਤਾਵਰਣ ਵਿਚ ਉਗਾਏ ਜਾਣ ਵਾਲੇ ਇਹ ਅੰਬ ਸੰਕਲਪ ਵੱਲੋਂ ਬੰਜਰ ਧਰਤੀ ਉੱਤੇ ਉਗਾਏ ਗਏ ਹਨ, ਉਹਨਾਂ ਦੇ ਕਹਿਣ ਅਨੁਸਾਰ ਚਾਰ ਏਕੜ ਦੇ ਬਗੀਚੇ ਤੋਂ ਸ਼ੁਰੂਆਤ ਕਰਦਿਆਂ ਅੱਜ ਉਨ੍ਹਾਂ ਦੁਆਰਾ 14 ਹਾਈਬਰਿਡ ਅਤੇ ਛੇ ਵਿਦੇਸ਼ੀ ਕਿਸਮਾਂ ਦੇ ਅੰਬ ਉਗਾਏ ਜਾਂਦੇ ਹਨ।

ਅੰਤਰਰਾਸ਼ਟਰੀ ਮਾਰਕੀਟ ਵਿੱਚ ਇਸ ਅੰਬ ਦੀ ਭਾਰੀ ਮੰਗ ਹੋਣ ਦੇ ਕਾਰਨ ਪਿਛਲੇ ਸਾਲ ਇਹ ਅੰਬ ਢਾਈ ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ ਸੀ ਅਤੇ ਅੱਜ ਇਸ ਦੀ ਕੀਮਤ ਦੋ ਲੱਖ 70 ਹਜ਼ਾਰ ਰੁਪਏ ਪ੍ਰਤੀ ਕਿਲੋ ਹੈ। ਇਸ ਅੰਬ ਦੇ ਇੰਨਾ ਮਹਿੰਗਾ ਹੋਣ ਕਾਰਨ ਇਸ ਦੀ ਸੁਰੱਖਿਆ ਲਈ ਕਾਫ਼ੀ ਖਰਚਾ ਵੀ ਕੀਤਾ ਜਾਂਦਾ ਹੈ, ਇਸ ਲਈ ਬਗੀਚੇ ਦੇ ਮਾਲਕ ਸੰਕਲਪ ਵੱਲੋਂ ਚਾਰ ਗਾਰਡ ਅਤੇ 6 ਕੁੱਤੇ ਰੱਖੇ ਗਏ ਹਨ ਜੋ 24 ਘੰਟੇ ਤਾਇਨਾਤ ਰਹਿੰਦੇ ਹਨ।

ਦੇਸ਼ ਅੰਦਰ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁ-ਸ਼-ਕਿ-ਲ ਹੋ ਜਾਂਦਾ ਹੈ। ਹੈ-ਰਾ-ਨ ਕਰਨ ਵਾਲੇ ਅਜਿਹੇ ਮਾਮਲੇ ਕਈ ਚੀਜ਼ਾਂ ਨਾਲ ਜੁੜੇ ਹੁੰਦੇ …

Leave a Reply

Your email address will not be published. Required fields are marked *