ਕਾਰ ਤੇ ਦੋਪਹੀਆ ਵਾਹਨ ਬੀਮਾ ਪਾਲਿਸੀ ਦੇ ਨਿਯਮ 1 ਅਗਸਤ ਤੋਂ ਬਦਲਣ ਜਾ ਰਹੇ ਹਨ, ਜਿਸ ਤੋਂ ਬਾਅਦ ਗਾਹਕਾਂ ਨੂੰ ਆਪਣੇ ਬੀਮੇ ‘ਤੇ ਘੱਟ ਕੀਮਤ ਦੇਣੀ ਪਵੇਗੀ।
ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਆਫ ਇੰਡੀਆ (ਆਈਆਰਡੀਏ) ਨੇ ਲੰਬੇ ਸਮੇਂ ਦੀ ਬੀਮਾ ਪੈਕੇਜ ਯੋਜਨਾਵਾਂ ਵਾਪਸ ਲੈਣ ਦਾ ਐਲਾਨ ਕੀਤਾ ਹੈ ਤੇ ਇਸ ਤਹਿਤ ਲੰਬੇ ਸਮੇਂ ਦੀ ਮੋਟਰ ਵਾਹਨ ਬੀਮਾ ਤਹਿਤ ਨਿਯਮ ਨੂੰ ਖਤਮ ਕਰ ਦਿੱਤਾ ਹੈ।
ਇਸ ਤਹਿਤ ਮੋਟਰ ਥਰਡ ਪਾਰਟੀ ਅਤੇ ਨੁਕਸਾਨ ਦੇ ਬੀਮੇ ‘ਚ ਬਦਲਾਵ ਹੋਣਗੇ। ਆਈਆਰਡੀਏ ਦੀਆਂ ਹਦਾਇਤਾਂ ਅਨੁਸਾਰ ਕਾਰ ਖਰੀਦਣ ‘ਤੇ 3 ਸਾਲ ਤੇ ਦੋ ਪਹੀਆ ਵਾਹਨ (ਸਕੂਟਰ, ਇਲੈਕਟ੍ਰਿਕ ਸਕੂਟਰ ਜਾਂ ਮੋਟਰਸਾਈਕਲ) ਦੀ ਖਰੀਦ ‘ਤੇ 5 ਸਾਲ ਦਾ ਥਰਡ ਪਾਰਟੀ ਕਵਰ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਨਵਾਂ ਨਿਯਮ 1 ਅਗਸਤ ਤੋਂ ਲਾਗੂ ਹੋਣ ਜਾ ਰਿਹਾ ਹੈ।
ਆਈਆਰਡੀਏ ਨੇ ਕਿਹਾ ਹੈ ਕਿ ਇਸਦੇ ਪਿੱਛੇ ਦਾ ਮੁੱਖ ਕਾਰਨ ਇਹ ਹੈ ਕਿ ਓਨ ਡੈਮੇਜ ਅਤੇ ਲੋਂਗ ਟਰਮ ਪੈਕੇਜ ਥਰਡ ਪਾਰਟੀ ਇਨਸ਼ਿਉਰੇਂਸ ਲਈ ਤਿੰਨ ਤੇ ਪੰਜ ਸਾਲ ਦੀ ਜ਼ਰੂਰਤ ਦੇ ਕਾਰਨ ਗਾਹਕਾਂ ਲਈ ਵਾਹਨ ਖਰੀਦਣਾ ਮਹਿੰਗਾ ਹੁੰਦਾ ਜਾ ਰਿਹਾ ਹੈ ਤੇ ਇਸ ਸੰਕਟ ਵਿੱਚ ਇਸ ਨੂੰ ਘੱਟ ਕਰਨਾ ਚਾਹੀਦਾ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: abpsanjha
The post 1 ਅਗਸਤ ਤੋਂ ਸਸਤੀ ਮਿਲੇਗੀ ਇਹ ਚੀਜ਼ ਤੇ ਲੋਕਾਂ ਨੂੰ ਲੱਗਣਗੀਆਂ ਮੌਜ਼ਾਂ ਹੀ ਮੌਜ਼ਾਂ-ਦੇਖੋ ਪੂਰੀ ਖ਼ਬਰ appeared first on Sanjhi Sath.
ਕਾਰ ਤੇ ਦੋਪਹੀਆ ਵਾਹਨ ਬੀਮਾ ਪਾਲਿਸੀ ਦੇ ਨਿਯਮ 1 ਅਗਸਤ ਤੋਂ ਬਦਲਣ ਜਾ ਰਹੇ ਹਨ, ਜਿਸ ਤੋਂ ਬਾਅਦ ਗਾਹਕਾਂ ਨੂੰ ਆਪਣੇ ਬੀਮੇ ‘ਤੇ ਘੱਟ ਕੀਮਤ ਦੇਣੀ ਪਵੇਗੀ। ਬੀਮਾ ਰੈਗੂਲੇਟਰੀ ਤੇ …
The post 1 ਅਗਸਤ ਤੋਂ ਸਸਤੀ ਮਿਲੇਗੀ ਇਹ ਚੀਜ਼ ਤੇ ਲੋਕਾਂ ਨੂੰ ਲੱਗਣਗੀਆਂ ਮੌਜ਼ਾਂ ਹੀ ਮੌਜ਼ਾਂ-ਦੇਖੋ ਪੂਰੀ ਖ਼ਬਰ appeared first on Sanjhi Sath.