ਜਾਣਕਾਰੀ ਦੇ ਮੁਤਾਬਿਕ ਦੱਸਣਾ ਚਾਹੁੰਦੇ ਹਾਂ ਕਿ ਹਰਚਰਨ ਦੀ ਕੇਸ ਦੀ ਚਰਚਾ ਪੂਰੀ ਦੁਨੀਆਂ ਦੇ ਵਿੱਚ ਫੈਲ ਚੁੱਕੀ ਹੈ ਇਸੇ ਦੌਰਾਨ ਇਕ ਫੌਜੀ ਵੀ ਤੇ ਵੱਲੋਂ ਇਕ ਵੀਡੀਓ ਬਣਾਈ ਜਾਂਦੀ ਹੈ ਜਿਸ ਵਿਚ ਫੌਜੀ ਵੀਰ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਹੱਥ ਚਰਨ ਦੀ ਮੌ ਤ ਤੇ ਕਈ ਸਵਾਲ ਉੱਠਦੇ ਹਨ ਉਸ ਫੋਜੀ ਵੀਰ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਮੈਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਦੇਖੀ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਦੁੱਖ ਲੱਗਿਆ ਅਤੇ ਉਸ ਫੌਜੀ ਵੀਰ ਦੇ ਵੱਲੋਂ ਇਹ ਗੱਲ ਵੀ ਆਖੀ ਗਈ ਕਿ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਨੂੰ ਅਜੇ ਇਸ ਗੱਲ ਬਾਰੇ ਨਹੀਂ ਪਤਾ ਹੈ ਕਿ ਆਖ਼ਿਰ ਹਰਚਰਨ ਸਿੰਘ ਦੀ ਮੌ ਤ ਕਿਸ ਤਰੀਕੇ ਦੇ ਨਾਲ ਹੋਈ ਇਸੇ ਦੌਰਾਨ ਇਸ ਪੂੰਜੀ ਨੇ ਕਿਹਾ ਕਿ ਮੇਰੇ ਦਿਲ ਉੱਤੇ ਕੁਝ ਸਵਾਲ ਸਨ ਜੋ ਮੈਂ ਤੁਹਾਡੇ ਅੱਗੇ ਰੱਖਣ ਲੱਗੇ ਹਨ
ਇਸ ਫੌਜੀ ਵੀਰ ਦੇ ਵੱਲੋਂ ਕਿਹਾ ਗਿਆ ਹਰਚਰਨ ਸਿੰਘ ਜਦੋਂ ਅੱਠ ਤਰੀਕ ਨੂੰ ਕੁੜੀ ਨੂੰ ਮਿਲਣ ਜਾਂਦਾ ਹੈ ਤਾਂ ਕੁੜੀ ਜ਼ੋਰ ਪਾਉਂਦੀ ਹੈ ਕੀ ਉਹ ਉਸ ਨੂੰ ਮਿਲਣ ਆਵੇ ਤਾਂ ਸਭ ਤੋਂ ਪਹਿਲਾਂ ਇਹ ਸਵਾਲ ਉੱਠਦਾ ਹੈ ਕਿ ਆਖਿਰ ਕੁੜੀ ਉਸ ਨੂੰ ਇੰਨਾ ਜ਼ੋਰ ਕਿਉਂ ਪਾਉਂਦੀ ਹੈ ਉਦੋਂ ਕੁੜੀ ਨੇ ਇਹ ਗੱਲ ਕਹੀ ਕਿ ਇੰਜਣ ਵਾਲੀ ਸਾਈਡ ਤੇ ਆ ਜਾ ਹਾਲਾਂਕਿ ਹਰਚਰਨ ਦੀ ਲਾ ਸ਼ ਵੀ ਇੰਜਣ ਦੇ ਕੋਲੋਂ ਹੀ ਮਿਲਦੀ ਹੈ ਦੂਜੀ ਗੱਲ ਇਹ ਨਿਕਲ ਕੇ ਆਉਂਦੀ ਹੈ ਤੇ ਉਸ ਦੇ ਦੋਸਤਾਂ ਵੱਲੋਂ ਅੱਠ ਪੰਦਰਾਂ ਤੇ ਉਸ ਨੂੰ ਉੱਥੇ ਛੱਡਿਆ ਜਾਂਦਾ ਹੈ ਤੇ ਸਾਢੇ ਅੱਠ ਵਜੇ ਉਸ ਦਾ ਫੋਨ ਬੰਦ ਆ ਜਾਂਦਾ ਹੈ ਬਾਅਦ ਵਿੱਚ ਫੋਨ ਆਨ ਹੁੰਦਾ ਹੈ ਤਾਂ ਇਸ ਚੀਜ਼ ਨੂੰ ਅਸੀਂ ਕੀ ਕਹਿ ਸਕਦੇ ਹਾਂ ਜਾਂ ਤਾਂ ਰੇਂਜ ਦੀ ਪ੍ਰੋਬਲਮ ਹੋਵੇਗੀ ਜਾਂ ਕੁੜੀ ਦੇ ਪਰਿਵਾਰ ਵੱਲੋਂ ਇਹ ਗੱਲ ਕੀਤੀ ਹੋਵੇ
ਤੀਜੀ ਗੱਲ ਇਹ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਹਰਚਰਨ ਬਾਰੇ ਕੁੜੀ ਦੇ ਚਾਚੇ ਨੂੰ ਪਹਿਲਾਂ ਹੀ ਪਤਾ ਸੀ ਕਿ ਹਰਚਰਨ ਅੱਜ ਉਸ ਨੂੰ ਮੰਨਣਾ ਹੋਵੇਗਾ ਜੇ ਮਿਲਣ ਆਉਣਾ ਤਾਂ ਕਿਹੜੇ ਪਾਸੇ ਆਵੇਗਾ ਇਹ ਵੀ ਇੱਕ ਪੁਆਇੰਟ ਬਣਦਾ ਹੈ ਚੌਥਾ ਪੁਆਇੰਟ ਇਹ ਸਾਹਮਣੇ ਆਉਂਦਾ ਹੈ ਕਿ ਜਦੋਂ ਕੁੜੀ ਦਾ ਪਿਓ ਇੰਟਰਵਿਊ ਕਰਦਾ ਹੈ ਉਸ ਰਾਤ ਚਾਚਾ ਘਰ ਹੀ ਨਹੀਂ ਸੀ ਉਸ ਰਾਤ ਚਾਚਾ ਤਾਂ ਸ਼ਹਿਰ ਗਿਆ ਹੋਇਆ ਸੀ ਦੋਸ਼ ਲਗਾਇਆ ਜਾਂਦਾ ਹੈ ਕਿ ਜਿਹੜਾ ਗੁਆਂਢੀਆਂ ਵੱਲੋਂ ਕਰੰਟ ਛੱਡਿਆ ਗਿਆ ਸੀ ਉਸ ਦੀ ਮੌ ਤ ਕਰੰਟ ਲੱਗਣ ਦੀ ਵਜ੍ਹਾ ਕਰਕੇ ਹੁੰਦੀ ਹੈ ਪੰਜਵਾਂ ਪੁਆਇੰਟ ਸਾਹਮਣੇ ਇਹ ਆਉਂਦਾ ਹੈ ਕਿ ਜਦੋਂ ਗੁਆਂਢੀਆਂ ਦੀ ਤਾਰਾਂ ਤੋਂ ਕਰੰਟ ਲੱਗਦਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !
ਜਾਣਕਾਰੀ ਦੇ ਮੁਤਾਬਿਕ ਦੱਸਣਾ ਚਾਹੁੰਦੇ ਹਾਂ ਕਿ ਹਰਚਰਨ ਦੀ ਕੇਸ ਦੀ ਚਰਚਾ ਪੂਰੀ ਦੁਨੀਆਂ ਦੇ ਵਿੱਚ ਫੈਲ ਚੁੱਕੀ ਹੈ ਇਸੇ ਦੌਰਾਨ ਇਕ ਫੌਜੀ ਵੀ ਤੇ ਵੱਲੋਂ ਇਕ ਵੀਡੀਓ ਬਣਾਈ ਜਾਂਦੀ …
Wosm News Punjab Latest News