ਦੇਸ਼ ਦਾ ਅੰਦਰੂਨੀ ਮਾਹੌਲ ਇਸ ਸਮੇਂ ਬਹੁਤ ਨਾਜ਼ਕ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ। ਆਏ ਦਿਨ ਹੋ ਰਹੀਆਂ ਘਟਨਾਵਾਂ ਇਸ ਮਾਹੌਲ ਨੂੰ ਹੋਰ ਜ਼ਿਆਦਾ। ਗੰ-ਭੀ-ਰ। ਕਰ ਰਹੀਆਂ ਹਨ। ਅਜੋਕੇ ਸਮੇਂ ਵਿੱਚ ਲੋਕਾਂ ਦੇ ਚਹੇਤੇ ਇਸ ਦੁਨੀਆਂ ਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ। ਇਨ੍ਹਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਸਨ ਜਿਹਨਾਂ ਬਾਰੇ ਅਜਿਹਾ ਕੁੱਝ ਸੋਚਿਆ ਵੀ ਨਹੀਂ ਜਾ ਸਕਦਾ। ਇਹ ਸਾਲ ਦੀ ਰੰਗੀਨ ਜਗਤ ਵਿਚ ਸਭ ਤੋਂ ਵੱਡੀ ਘਟਨਾ ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਕੀਤੀ ਗਈ। ਖੁ-ਦ-ਕੁ- ਸ਼ੀ। ਰਹੀ ਜਿਸ ਉਪਰ ਪੂਰਾ ਦੇਸ਼ ਸਿੱਲ੍ਹੀਆਂ ਅੱਖਾਂ ਦੇ ਨਾਲ ਹੈਰਾਨ ਹੋਇਆ।

ਪਰ ਅਜਿਹੀ ਹੀ ਇਕ ਹੋਰ ਦੁਖਾਂਤਕ ਘਟਨਾ ਦੇਸ਼ ਅੰਦਰ ਵਾਪਰੀ ਜਿਸ ਨੇ ਹੱਸਦੇ ਹੋਏ ਚਿਹਰਿਆਂ ਨੂੰ ਮੁੜ ਤੋਂ ਰੁਆ ਦਿੱਤਾ। ਫਿਲਮੀ ਅਤੇ ਟੀਵੀ ਜਗਤ ਨਾਲ ਸਬੰਧ ਰੱਖਣ ਵਾਲੇ ਅਭਿਸ਼ੇਕ ਮਕਵਾਨਾ ਨੇ। ਖ਼ੁ-ਦ-ਕੁ-ਸ਼ੀ। ਕਰ ਲਈ ਹੈ। ਅਭਿਸ਼ੇਕ ਇਕ ਬਿਹਤਰੀਨ ਲੇਖਕ ਸਨ ਜੋ ਲੋਕਾਂ ਨੂੰ ਹਸਾਉਣ ਵਾਸਤੇ ਇਕ ਬੇਹੱਦ ਚਰਚਿਤ ਅਤੇ ਕਾਮੇਡੀ ਸੀਰੀਅਲ ਤਾਰਿਕ ਮਹਿਤਾ ਕਾ ਉਲਟਾ ਚਸ਼ਮਾ ਦੇ ਵੀ ਲੇਖਕ ਸਨ। ਅਭਿਸ਼ੇਕ ਦੇ ਪਰਿਵਾਰ ਨੂੰ ਇਹ ਮਾਮਲਾ ਕਰਜ਼ੇ ਦੇ ਲੈਣ-ਦੇਣ ਨਾਲ ਜੁੜਿਆ ਹੋਇਆ ਲਗਦਾ ਹੈ |

ਜਿਸ ਵਿੱਚ ਪਰਿਵਾਰ ਨੇ ਇਹ ਦੋ-ਸ਼ ਲਗਾਇਆ ਕਿ ਅਭਿਸ਼ੇਕ ਸਾਇਬਰ। ਕ੍ਰਾ-ਈ- ਮ। ਦਾ ਸ਼ਿਕਾਰ ਹੋਇਆ ਸੀ ਜਿਸ ਨੂੰ। ਬ-ਲੈ-ਕ-ਮੇ-ਲ। ਵੀ ਕੀਤਾ ਜਾ ਰਿਹਾ ਸੀ। ਪਰਿਵਾਰ ਨੇ ਇਹ ਵੀ ਆਖਿਆ ਕਿ ਉਸ ਨੂੰ ਲਗਾਤਾਰ ਵੱਖ ਵੱਖ ਫੋਨ ਨੰਬਰ ਤੋਂ ਕਰਜ਼ਾ ਵਾਪਸ ਕਰਨ ਦੇ ਸੰਬੰਧ ਵਿੱਚ। ਧ-ਮ-ਕੀ-ਆਂ। ਮਿਲ ਰਹੀਆਂ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਅਭਿਸ਼ੇਕ ਨੇ 27 ਨਵੰਬਰ ਨੂੰ ਮੁੰਬਈ ਦੇ ਆਪਣੇ ਘਰ ਵਿਚ। ਖ਼ੁ-ਦ-ਕੁ-ਸ਼ੀ। ਕਰ ਜਾਨ ਦੇ ਦਿੱਤੀ ਸੀ ਪਰ ਉਨ੍ਹਾਂ ਨੇ ਨੋਟ ਵਿੱਚ ਕਰਜ਼ੇ ਸਬੰਧੀ ਕੋਈ ਵੀ ਗੱਲ ਬਾਤ ਨਹੀਂ ਕੀਤੀ ਸੀ।

ਅਭਿਸ਼ੇਕ ਦੇ ਭਰਾ ਨੇ ਕਿਹਾ ਕਿ ਜਦੋਂ ਮੈਂ ਆਪਣੇ ਭਰਾ ਦੀ ਮੌਤ ਤੋਂ ਬਾਅਦ ਉਸ ਦੇ ਈ-ਮੇਲ ਚੈੱਕ ਕੀਤੇ ਤਾਂ ਮੈਨੂੰ ਪਤਾ ਲੱਗਾ ਕਿ ਉਸ ਨੂੰ ਵੱਖ-ਵੱਖ ਨੰਬਰਾਂ ਤੋਂ ਕਰਜ਼ਾ ਮੋੜਨ ਲਈ ਫੋਨ ਆ ਰਹੇ ਸਨ। ਇਨ੍ਹਾਂ ਵਿੱਚੋਂ ਕੁਝ ਨੰਬਰ ਬੰਗਲਾਦੇਸ਼ ਅਤੇ ਮਿਆਂਮਾਰ ਦੇ ਅਤੇ ਨਾਲ ਹੀ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਵੀ ਸਨ। ਉਸ ਨੇ ਕਿਹਾ ਕਿ ਮੇਰੇ ਭਰਾ ਨੇ ਕਿਸੇ ਇਜ਼ੀ ਲੋਨ ਐਪਲੀਕੇਸ਼ਨ ਤੋਂ ਬਹੁਤ ਜ਼ਿਆਦਾ ਵਿਆਜ ਦਰ ‘ਤੇ ਕਰਜ਼ਾ ਲਿਆ ਹੋਇਆ ਸੀ।

ਇਸ ਕਰਜ਼ੇ ਦੀ ਵਿਆਜ ਦਰ 30% ਸੀ। ਪੈਸਿਆਂ ਦੇ ਲੈਣ ਦੇਣ ਸਬੰਧੀ ਇਕ ਹੋਰ ਜਾਣਕਾਰੀ ਸਾਹਮਣੇ ਆਈ ਕਿ ਕੁਝ ਲੋਕ ਅਭਿਸ਼ੇਕ ਨੂੰ ਲਗਾਤਾਰ ਪੈਸੇ ਭੇਜ ਰਹੇ ਸਨ ਜਦ ਕਿ ਉਸ ਵੱਲੋਂ ਕਰਜ਼ੇ ਲਈ ਕੋਈ ਅਰਜੀ ਪੱਤਰ ਵੀ ਨਹੀਂ ਦਾਖ਼ਲ ਕੀਤਾ ਗਿਆ ਸੀ। ਅਭਿਸ਼ੇਕ ਦੇ ਪਰਿਵਾਰ ਵੱਲੋਂ ਇਨ੍ਹਾਂ ਸਾਰੇ ਸਬੂਤਾਂ ਨੂੰ ਮੁੰਬਈ ਦੇ ਚਾਰਕੋਪ ਪੁਲਿਸ ਸਟੇਸ਼ਨ ਵਿੱਚ ਦੇ ਦਿੱਤਾ ਗਿਆ ਹੈ ਅਤੇ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
The post ਹੁਣ ਸੁਸ਼ਾਂਤ ਰਾਜਪੂਤ ਵਾਂਗ ਇਸ ਫ਼ਿਲਮੀ ਹਸਤੀ ਦਿੱਤੀ ਜਾਨ, ਛਾਇਆ ਸਾਰੀ ਇੰਡਸਟਰੀ ਵਿਚ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.
ਦੇਸ਼ ਦਾ ਅੰਦਰੂਨੀ ਮਾਹੌਲ ਇਸ ਸਮੇਂ ਬਹੁਤ ਨਾਜ਼ਕ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ। ਆਏ ਦਿਨ ਹੋ ਰਹੀਆਂ ਘਟਨਾਵਾਂ ਇਸ ਮਾਹੌਲ ਨੂੰ ਹੋਰ ਜ਼ਿਆਦਾ। ਗੰ-ਭੀ-ਰ। ਕਰ ਰਹੀਆਂ ਹਨ। ਅਜੋਕੇ ਸਮੇਂ ਵਿੱਚ …
The post ਹੁਣ ਸੁਸ਼ਾਂਤ ਰਾਜਪੂਤ ਵਾਂਗ ਇਸ ਫ਼ਿਲਮੀ ਹਸਤੀ ਦਿੱਤੀ ਜਾਨ, ਛਾਇਆ ਸਾਰੀ ਇੰਡਸਟਰੀ ਵਿਚ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News