ਜਨਰਲ ਵਰਗ ਦੇ ਨੌਜਵਾਨ ਚੰਗੀ ਪੜਾਈ ਤੋਂ ਬਾਅਦ ਵੀ ਨਿਰਾਸ਼ ਅਤੇ ਬੇਰੋਜ਼ਗਾਰ ਰਹਿਣ ਲਈ ਮਜਬੂਰ ਹੁੰਦੇ ਹਨ ਅਤੇ ਇਸਦਾ ਸਭਤੋਂ ਵੱਡਾ ਕਾਰਨ ਹੈ ਰਿਜ਼ਰਵੇਸ਼ਨ ਯਾਨੀ ਕੋਟਾ ਸਿਸਟਮ। ਚੰਗੇ ਕਾਲਜਾਂ ਦੀਆਂ ਸੀਟਾਂ ਤੋਂ ਲੈਕੇ ਸਰਕਾਰੀ ਨੌਕਰੀਆਂ ਤੱਕ ਹਰ ਥਾਈਂ ਜਨਰਲ ਵਰਗ ਦੇ ਗਰੀਬ ਨੌਜਵਾਨਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।
ਕਿਉਂਕਿ ਕਾਲਜਾਂ ਵਿੱਚ ਸੀਟਾਂ ਰਿਜ਼ਰਵ ਹੁੰਦੀਆਂ ਹਨ ਅਤੇ ਇਸੇ ਤਰਾਂ ਸਰਕਾਰੀ ਨੌਕਰੀਆਂ ਵਿੱਚ ਵੀ ਪੱਛੜੀਆਂ ਸ਼੍ਰੇਣੀਆਂ ਨੂੰ ਰਾਖਵਾਂਕਰਨ ਦਿੱਤਾ ਜਾਂਦਾ ਹੈ। ਪਰ ਅੱਜ ਅਸੀਂ ਜਨਰਲ ਵਰਗ ਦੇ ਗਰੀਬ ਵਿਦਿਆਰਥੀਆਂ ਲਈ ਇੱਕ ਚੰਗੀ ਖਬਰ ਲੈਕੇ ਆਏ ਹਾਂ ਜਿਸ ਨਾਲ ਤੁਹਾਨੂੰ ਬਹੁਤ ਸਹਾਇਤਾ ਮਿਲੇਗੀ। ਜੇਕਰ ਤੁਸੀਂ ਕਿਸੇ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਹੋ ਜਾਂ ਫਿਰ ਕਿਸੇ ਕਾਲਜ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਬਾਰੇ ਸੋਚ ਰਹੇ ਹੋ।
ਤਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਾਂਗੇ ਜਿਸ ਨਾਲ ਜਨਰਲ ਵਰਗ ਦੇ ਗਰੀਬ ਬੱਚੇ ਵੀ ਸਰਕਾਰੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਤੁਸੀਂ EWS ਸਰਟੀਫਿਕੇਟ ਬਣਵਾ ਕੇ ਇਸਦਾ ਬਹੁਤ ਫਾਇਦਾ ਲੈ ਸਕਦੇ ਹੋ। ਇਹ ਸਰਟੀਫਿਕੇਟ ਹਰ ਵਰਗ ਦੇ ਗਰੀਬ ਨੌਜਵਾਨਾਂ ਲਈ ਬਣਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਜਾਂ ਨੌਕਰੀ ਵਿਚ ਸਰਕਾਰੀ ਸਹਾਇਤਾ ਮਿਲ ਸਕੇ।
ਇਹ ਕਾਰਡ ਤੁਹਾਡੀ ਉਸੇ ਤਰਾਂ ਮਦਦ ਕਰੇਗਾ ਜਿਸ ਤਰਾਂ SC,ST ਅਤੇ OBC ਵਰਗ ਦੀ ਮਦਦ ਰਾਖਵਾਂ ਕੋਟਾ ਕਰਦਾ ਹੈ। ਇਸ ਕਾਰਡ ਨੂੰ ਬਣਵਾਉਣ ਲਈ ਕੁਝ ਸ਼ਰਤਾਂ ਵੀ ਹਨ ਅਤੇ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਤੁਸੀਂ ਇਹ ਸਰਟੀਫਿਕੇਟ ਬਣਵਾ ਸਕਦੇ ਹੋ। ਇਸ ਸਰਟੀਫਿਕੇਟ ਨਾਲ ਤੁਹਾਡੇ ਦਾਖਲੇ ਦੀ ਰਾਹ ਵੀ ਆਸਾਨ ਹੋ ਜਾਵੇਗੀ ਅਤੇ ਸਰਕਾਰੀ ਨੌਕਰੀ ਦੀ ਰਾਹ ਵੀ ਆਸਾਨ ਹੋ ਜਾਵੇਗੀ।
ਇਸ ਸਰਟੀਫਿਕੇਟ ਸਬੰਧੀ ਪੂਰੀ ਜਾਣਕਾਰੀ, ਇਸਨੂੰ ਬਣਾਉਣ ਲਈ ਜਰੂਰੀ ਸ਼ਰਤਾਂ, ਇਸਨੂੰ ਬਣਾਉਣ ਦਾ ਤਰੀਕਾ ਅਤੇ ਇਸ ਸਰਟੀਫਿਕੇਟ ਦੇ ਫਾਇਦਿਆਂ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਜਨਰਲ ਵਰਗ ਦੇ ਨੌਜਵਾਨ ਚੰਗੀ ਪੜਾਈ ਤੋਂ ਬਾਅਦ ਵੀ ਨਿਰਾਸ਼ ਅਤੇ ਬੇਰੋਜ਼ਗਾਰ ਰਹਿਣ ਲਈ ਮਜਬੂਰ ਹੁੰਦੇ ਹਨ ਅਤੇ ਇਸਦਾ ਸਭਤੋਂ ਵੱਡਾ ਕਾਰਨ ਹੈ ਰਿਜ਼ਰਵੇਸ਼ਨ ਯਾਨੀ ਕੋਟਾ ਸਿਸਟਮ। ਚੰਗੇ ਕਾਲਜਾਂ ਦੀਆਂ …