Breaking News
Home / Punjab / ਹੁਣ ਘਰ ਬੈਠੇ ਹਾਸਲ ਕਰੋ ਫਰੀ ਵਿਚ ਗੈਸ ਸਿਲੰਡਰ-ਜਲਦੀ ਚੱਕਲੋ ਫਾਇਦਾ,ਦੇਖੋ ਪੂਰਾ ਤਰੀਕਾ

ਹੁਣ ਘਰ ਬੈਠੇ ਹਾਸਲ ਕਰੋ ਫਰੀ ਵਿਚ ਗੈਸ ਸਿਲੰਡਰ-ਜਲਦੀ ਚੱਕਲੋ ਫਾਇਦਾ,ਦੇਖੋ ਪੂਰਾ ਤਰੀਕਾ

ਐਲਪੀਜੀ ਗੈਸ ਕੁਨੈਕਸ਼ਨ ਲੈਣ ਲਈ ਲੋਕਾਂ ਨੂੰ ਪੰਜ ਤੋਂ ਛੇ ਹਜ਼ਾਰ ਰੁਪਏ ਖਰਚ ਕਰਨਾ ਪੈਂਦਾ ਹੈ। ਹਾਲਾਂਕਿ ਇਹ ਕੁਨੈਕਸ਼ਨ ਫ੍ਰੀ ਭਾਵ ਮੁਫ਼ਤ ‘ਚ ਵੀ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਦੀ ਇਕ ਯੋਜਨਾ ਹੈ ਜਿਸ ਤਹਿਤ ਲੋਕਾਂ ਨੂੰ ਫ੍ਰੀ ‘ਚ ਐਲਪੀਜੀ ਗੈਸ ਕੁਨੈਕਸ਼ਨ ਦਿੱਤਾ ਜਾਂਦਾ ਹੈ। ਇਸ ਯੋਜਨਾ ਦਾ ਨਾਂ ਪ੍ਰਧਾਨ ਮੰਤਰੀ ਉਜਵਲ ਯੋਜਨਾ ਹੈ। ਜ਼ਿਕਰਯੋਗ ਹੈ ਕਿ ਸਰਕਾਰੀ ਤੇਲ ਕੰਪਨੀਆਂ ਉਜਵਲਾ ਦੇ ਦੂਜੇ ਫੇਜ ਦਾ ਆਖਰੀ ਖਰੜਾ ਤਿਆਰ ਕਰ ਰਹੀ ਹੈ। ਜੇਕਰ ਤੁਸੀਂ ਵੀ ਇਸ ਸਹੂਲਤ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਹੁਣ ਘਰ ਬੈਠੇ ਹੀ ਅਪਲਾਈ ਕਰ ਸਕਦੇ ਹੋ।

ਇਸ ਸਕੀਮ ਤਹਿਤ ਹੁਣ ਉਹ ਲੋਕ ਵੀ LPG Connection ਲੈ ਸਕਣਗੇ ਜਿਨ੍ਹਾਂ ਕੋਲ ਸਥਾਈ ਅਡਰੈੱਸ ਨਹੀਂ ਹੈ। ਜ਼ਿਕਰਯੋਗ ਹੈ ਕਿ ਸਰਕਾਰ ਦੀ ਇਕ ਯੋਜਨਾ ਹੈ ਜਿਸ ਤਹਿਤ ਲੋਕਾਂ ਨੂੰ ਫ੍ਰੀ ‘ਚ ਐਲਪੀਜੀ ਗੈਸ ਕੁਨੈਕਸ਼ਨ ਦਿੱਤਾ ਜਾਂਦਾ ਹੈ। ਇਸ ਯੋਜਨਾ ਦਾ ਨਾਂ ਪ੍ਰਧਾਨ ਮੰਤਰੀ ਉਜਵਲ ਯੋਜਨਾ ਹੈ। ਜ਼ਿਕਰਯੋਗ ਹੈ ਕਿ ਸਰਕਾਰੀ ਤੇਲ ਕੰਪਨੀਆਂ ਉਜਵਲਾ ਦੇ ਦੂਜੇ ਫੇਜ ਦਾ ਆਖਰੀ ਖਰੜਾ ਤਿਆਰ ਕਰ ਰਹੀ ਹੈ। ਜੇਕਰ ਤੁਸੀਂ ਵੀ ਇਸ ਸਹੂਲਤ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਹੁਣ ਘਰ ਬੈਠੇ ਹੀ ਅਪਲਾਈ ਕਰ ਸਕਦੇ ਹੋ। ਇਸ ਸਕੀਮ ਤਹਿਤ ਹੁਣ ਉਹ ਲੋਕ ਵੀ LPG Connection ਲੈ ਸਕਣਗੇ ਜਿਨ੍ਹਾਂ ਕੋਲ ਸਥਾਈ ਅਡਰੈੱਸ ਨਹੀਂ ਹੈ।

ਜਾਣੋ ਕੋਣ ਲੈ ਸਕਦਾ ਹੈ ਲਾਭ? ਜ਼ਿਕਰਯੋਗ ਹੈ ਕਿ ਇਸ ਯੋਜਨਾ ਦਾ ਲਾਭ ਸ਼ਹਿਰਾਂ ‘ਚ ਰਹਿਣ ਵਾਲੇ ਗ਼ਰੀਬਾਂ ਮਿਲੇਗਾ। ਇਸ ਨਾਲ ਹੀ ਇਸ ਯੋਜਨਾ ਦਾ ਲਾਭ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਨੌਕਰੀ ਦੀ ਵਜ੍ਹਾ ਨਾਲ ਜਗ੍ਹਾ ਬਦਲਣ ਵਾਲਿਆਂ ਨੂੰ ਮਿਲੇਗਾ। ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਸਕੀਮ ਤਹਿਤ ਪਹਿਲਾ ਹੀ 1 ਕਰੋੜ ਗੈਸ ਕੁਨੈਕਸ਼ਨ ਦੇਣ ਦਾ ਐਲਾਨ ਕਰ ਚੁੱਕੀ ਹੈ।

2016 ਦੀ ਹੈ ਇਹ ਯੋਜਨਾ – ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਮਈ 2016 ਨੂੰ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਸਰਕਾਰ ਨੇ ਧੂੰਏਂ ਤੋਂ ਹੋਣ ਵਾਲੇ ਨੁਕਸਾਨ ‘ਤੇ ਧਿਆਨ ‘ਚ ਰੱਖਦੇ ਹੋਏ ਇਸ ਨੂੰ ਔਰਤਾਂ ਲਈ ਫ੍ਰੀ ਗੈਸ ਸਿਲੰਡਰ ਕੁਨੈਕਸ਼ਨ ਦੇਣ ਦੀ ਯੋਜਨਾ ਬਣਾਈ ਸੀ। ਇਸ ਯੋਜਨਾ ਤਹਿਤ ਮੁਫ਼ਤ ਰਸੋਈ ਗੈਸ ਸਿਲੰਡਰ ਕੁਨੈਕਸ਼ਨ ਲਈ ਘਰ ਬੈਠੇ ਅਪਲਾਈ ਦੇ ਸਕਦੇ ਹਨ।

ਇਸ ਤਰ੍ਹਾਂ ਕਰੋ ਆਨਲਾਈਨ ਅਪਲਾਈ – ਤੁਹਾਨੂੰ ਸਭ ਤੋਂ ਪਹਿਲਾਂ ਆਫੀਸ਼ੀਅਲ ਵੈੱਬਸਾਈਟ ‘ਤੇ ਜਾਣਾ ਹੋਵੇਗਾ।
pmujjwalayojana.com ‘ਤੇ ਕਲਿੱਕ ਕਰੋ।
ਹੋਮਪੇਜ ‘ਤੇ ਡਾਊਨਲੋਡ ਫਾਰਮ ‘ਤੇ ਜਾ ਕੇ ਕਲਿੱਕ ਕਰ ਲਓ।
ਡਾਊਨਲੋਡ ਫਾਰਮ ‘ਤੇ ਕਲਿੱਕ ਕਰਨ ਤੋਂ ਬਾਅਦ ਪੀਐੱਮ ਉਜਵਲਾ ਯੋਜਨਾ ਦਾ ਫਾਰਮ ਆ ਜਾਵੇਗਾ।
ਹੁਣ ਫਾਰਮ ‘ਚ ਆਪਣਾ ਨਾ, ਈ-ਮੇਲ ਆਈਡੀ, ਫੋਨ ਨੰਬਰ ਤੇ ਕੈਪਚਾ ਫਿਲ ਕਰੋ।
ਹੁਣ ਓਟੀਪੀ ਜਨਰੇਟ ਕਰਨ ਲਈ ਬਟਨ ‘ਤੇ ਕਲਿੱਕ ਕਰੋ।
ਇਸ ਤੋਂ ਬਾਅਦ ਫਾਰਮ ਨੂੰ ਡਾਊਨ ਕਰੋ।
ਫਾਰਮ ਨੂੰ ਨੇੜੇ ਐਲਪੀਜੀ ਗੈਸ ਏਜੰਸੀ ‘ਚ ਜਮ੍ਹਾਂ ਕਰੋ।
ਹੁਣ ਤੁਸੀਂ ਇਸ ਫਾਰਮ ਨੂੰ ਆਪਣੇ ਨੇੜੇ ਐਲਪੀਜੀ ਏਜੰਸੀ ਕੋਲ ਜਮ੍ਹਾਂ ਕਰਵਾ ਦਿਓ। ਇਸ ਨਾਲ ਤੁਹਾਨੂੰ ਡਾਕੂਮੈਂਟ ਆਧਾਰ ਕਾਰਡ, ਸਥਾਨਕ ਪਤੇ ਦਾ ਸਰਟੀਫਿਕੇਟ ਪੱਤਰ, ਗਰੀਬੀ ਰੇਖਾ ਤੋਂ ਹੇਠਾਂ ਦਾ ਰਾਸ਼ਨ ਕਾਰਡ ਤੇ ਤੁਹਾਨੂੰ ਫੋਟੋ ਆਦਿ ਦੇਣੇ ਪੈਣਗੇ। ਡਾਕੂਮੈਂਟ ਵੈਰੀਫਾਈ ਹੋਣ ਤੋਂ ਬਾਅਦ ਤੁਹਾਨੂੰ ਐਲਪੀਜੀ ਗੈਸ ਕੁਨੈਕਸ਼ਨ ਮਿਲ ਜਾਵੇਗਾ।

ਐਲਪੀਜੀ ਗੈਸ ਕੁਨੈਕਸ਼ਨ ਲੈਣ ਲਈ ਲੋਕਾਂ ਨੂੰ ਪੰਜ ਤੋਂ ਛੇ ਹਜ਼ਾਰ ਰੁਪਏ ਖਰਚ ਕਰਨਾ ਪੈਂਦਾ ਹੈ। ਹਾਲਾਂਕਿ ਇਹ ਕੁਨੈਕਸ਼ਨ ਫ੍ਰੀ ਭਾਵ ਮੁਫ਼ਤ ‘ਚ ਵੀ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ …

Leave a Reply

Your email address will not be published. Required fields are marked *