ਆਈ ਤਾਜਾ ਵੱਡੀ ਖਬਰ
ਲੰਡਨ- ਸਕਾਟਿਸ਼ ਸਿਟੀ ਗਲਾਸਗੋ ਵਿਚ ਇਕ ਸ਼ੱ ਕੀ ਵਿਅਕਤੀ ਦੇ। ਹ ਮਲੇ। ਵਿਚ ਤਿੰਨ ਲੋਕਾਂ ਦੀ। ਮੌਤ ਹੋ ਗਈ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ। ਹ ਮ ਲਾ ਵ ਰ। ਨੇ ਚਾਕੂ ਨਾਲ ਲੋਕਾਂ ‘ਤੇ। ਹ ਮਲਾ ਕੀਤਾ। ਪੁਲਸ ਨੇ। ਹ ਮ ਲਾ ਵ ਰ। ਨੂੰ ਢੇਰ ਕਰ ਦਿੱਤਾ ਹੈ ਤੇ ਘਟਨਾ ਦੀ। ਅੱ ਤ ਵਾ ਦੀ। ਐਂਗਲ ਤੋਂ ਜਾਂਚ ਕਰ ਰਹੀ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਘਟਨਾ ਵਿਚ ਮਾ ਰੇ ਗਏ ਲੋਕਾਂ ਦੇ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਤਿੰਨ ਲੋਕ ਇਕ ਹੋਟਲ ਦੀਆਂ ਪੌੜੀਆਂ ‘ਤੇ ਫ ਸ ਗਏ ਤੇ ਓਹਨਾ ਨਾਲ ਇਸ ਤਰਾਂ ਹੋ ਗਿਆ ।
ਇਕ ਚਸ਼ਮਦੀਦ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਉਸ ਨੇ। ਖੂ – ਨ। ਨਾਲ ਲਿਬੜੇ ਕਈ ਲੋਕਾਂ ਨੂੰ ਦੇਖਿਆ, ਜਿਨ੍ਹਾਂ ਨੂੰ ਹਸਪਤਾਲ ਦੇ ਕਰਮਚਾਰੀ ਸੰਭਾਲ ਰਹੇ ਸਨ। ਇਸ ਵਿਚ ਇਕ ਪੁਲਸ ਅਧਿਕਾਰੀ ਵੀ ਜ਼ਖਮੀ ਹੋਇਆ ਹੈ। ਪੁਲਸ ਨੇ ਵੈਸਟ ਜਾਰਜ ਸਟ੍ਰੀਟ ਨੂੰ ਆਪਣੇ ਕ ਬ ਜ਼ੇ ਵਿਚ ਲੈ ਲਿਆ ਹੈ। ਪੁਲਸ ਨੇ ਕਿਹਾ ਹੈ ਕਿ ਉਹ ਇਸ ਘਟਨਾ ਦੀ। ਅੱ ਤ ਵਾ ਦੀ। ਐਂਗਲ ਤੋਂ ਜਾਂਚ ਕਰ ਰਹੀ ਹੈ। ਉਸ ਵਿਅਕਤੀ ਨੂੰ ਢੇ ਰ ਕਰ ਦਿੱਤਾ ਗਿਆ ਹੈ ਤੇ ਹੁਣ ਆਮ ਲੋਕਾਂ ਦੇ ਲਈ ਕੋਈ। ਖ =ਤ -ਰਾ । ਨਹੀਂ ਹੈ।
ਅਜੇ ਹਾਲ ਹੀ ਵਿਚ ਬ੍ਰਿਟੇਨ ਦੀ ਰਾਜਧਾਨੀ ਲੰਡਨ ਤੋਂ 65 ਕਿਲੋਮੀਟਰ ਦੂਰ ਸਥਿਤ ਰੀਡਿੰਗ ਸ਼ਹਿਰ ਦੇ ਇਕ ਪਾਰਕ ਵਿਚ ਅਜਿਹੀ ਘਟਨਾ ਵਿਚ ਤਿੰਨ ਲੋਕਾਂ ਦੀ ਜਿਥੇ ਮੌਤ ਹੋ ਗਈ ਸੀ ਉਥੇ ਹੀ ਕਈ ਲੋਕ ਜ਼ਖਮੀ ਹੋ ਗਏ ਸਨ। ਪੁਲਸ ਨੇ ਇਸ ਸਭ ਦੇ ਦੋ ਸ਼ੀ 29 ਸਾਲਾ ਇਕ ਲੀਬੀਆਈ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਸੀ।
The post ਹੁਣੇ ਹੁਣੇ UK ਤੋਂ ਆਈ ਅੱਤ ਮਾੜੀ ਖਬਰ ਵਿਸ਼ੀਆਂ ਲੋਥਾਂ-ਛਾਇਆ ਸੋਗ appeared first on Sanjhi Sath.
ਆਈ ਤਾਜਾ ਵੱਡੀ ਖਬਰ ਲੰਡਨ- ਸਕਾਟਿਸ਼ ਸਿਟੀ ਗਲਾਸਗੋ ਵਿਚ ਇਕ ਸ਼ੱ ਕੀ ਵਿਅਕਤੀ ਦੇ। ਹ ਮਲੇ। ਵਿਚ ਤਿੰਨ ਲੋਕਾਂ ਦੀ। ਮੌਤ ਹੋ ਗਈ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ। ਹ ਮ …
The post ਹੁਣੇ ਹੁਣੇ UK ਤੋਂ ਆਈ ਅੱਤ ਮਾੜੀ ਖਬਰ ਵਿਸ਼ੀਆਂ ਲੋਥਾਂ-ਛਾਇਆ ਸੋਗ appeared first on Sanjhi Sath.