ਯੁਕਰੇਨ ਅਤੇ ਰੂਸ ਵਿਚਾਲੇ ਜੰਗ 5ਵੇਂ ਦਿਨ ਵੀ ਜਾਰੀ ਹੈ ਜਿੱਥੇ ਸੈਂਕੜੇ ਬੇਕਸੂਰ ਜਾਨਾਂ ਇਸ ਜੰਗ ‘ਚ ਆਪਣੀ ਜਾਨ ਗਵਾ ਚੁੱਕੀਆਂ ਹਨ ਉੱਥੇ ਹੀ ਹੁਣ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੂੰ ਵੀ ਰੂਸੀ ਸੈਨਿਕਾਂ ਨੇ ਤਬਾਹ ਕਰ ਦਿੱਤਾ ਹੈ। ਕਿਯੇਵ ਨੇੜੇ ਏਅਰਫੀਲਡ ‘ਤੇ ਰੂਸੀ ਫੌਜੀਆਂ ਨੇ ਜਹਾਜ਼ ਨੂੰ ਢੇਰ ਕਰ ਦਿੱਤਾ ।
ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਐਤਵਾਰ ਨੂੰ ਇਸ ਸਬੰਧ ‘ਚ ਜਾਣਕਾਰੀ ਦਿੱਤੀ। ਦਰਅਸਲ ਏਐਨ-225 ‘ਮ੍ਰਿਯਾ’ ਜਿਸ ਨੂੰ ਯੂਕਰੇਨ ‘ਚ ‘ਡ੍ਰੀਮ’ ਕਿਹਾ ਜਾਂਦਾ ਹੈ, ਨੂੰ ਯੂਕਰੇਨ ਦੀ ਏਅਰੋਨਾਟਿਕਸ ਕੰਪਨੀ ਐਂਟੋਨੋਵ ਨੇ ਬਣਾਇਆ ਸੀ
ਅਤੇ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਕਾਰਗੋ ਏਅਰਕ੍ਰਾਫਟ ਮੰਨਿਆ ਜਾਂਦਾ ਸੀ। ਰੂਸੀ ਗੋਲੀਬਾਰੀ ਕਾਰਨ ਕਿਯੇਵ ਦੇ ਬਾਹਰ ਹੋਸਟੋਮੇਲ ਹਵਾਈ ਅੱਡੇ ‘ਤੇ ਜਹਾਜ਼ ਕਥਿਤ ਤੌਰ ‘ਤੇ ਸੜ ਗਿਆ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਯੁਕਰੇਨ ਅਤੇ ਰੂਸ ਵਿਚਾਲੇ ਜੰਗ 5ਵੇਂ ਦਿਨ ਵੀ ਜਾਰੀ ਹੈ ਜਿੱਥੇ ਸੈਂਕੜੇ ਬੇਕਸੂਰ ਜਾਨਾਂ ਇਸ ਜੰਗ ‘ਚ ਆਪਣੀ ਜਾਨ ਗਵਾ ਚੁੱਕੀਆਂ ਹਨ ਉੱਥੇ ਹੀ ਹੁਣ ਦੁਨੀਆ ਦੇ ਸਭ ਤੋਂ ਵੱਡੇ …