ਬਾਲੀਵੁੱਡ ਨੂੰ ਇੱਕ ਵੱਡਾ ਝੱਟਕਾ ਲਗਾ ਹੈ, ਇੱਕ ਅਜਿਹੇ ਸ਼ਖਸ ਦੀ ਮੌਤ ਹੋ ਗਈ ਹੈ ਜਿਹਨਾਂ ਨੇ ਆਪਣੇ ਜੀਵਨ ਚ ਅਜਿਹੀਆਂ ਫਿਲਮਾਂ ਕੀਤੀਆਂ ਨੇ ਜਿਸਦੇ ਚਲਦੇ ਉਹਨਾਂ ਦੀ ਇੱਕ ਅਹਿਮ ਭੂਮਿਕਾ ਹੈ। ਉਹਨਾਂ ਦੀਆਂ ਫ਼ਿਲਮਾਂ ਦੇ ਲੋਕ ਦੀਵਾਨੇ ਨੇ। ਉਹਨਾਂ ਦੀ ਇਕਦਮ ਹੋਈ ਮੌਤ ਨਾਲ ਪੂਰਾ ਬਾਲੀਵੁੱਡ ਹਿੱਲ ਗਿਆ। ਇਸ ਵੇਲੇ ਬਾਲੀਵੁੱਡ ਚ ਸਦਮੇ ਦੀ ਲਹਿਰ ਹੈ ਕਿਉਂਕਿ ਜਕਦਮ ਉਹਨਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਨਾਲ ਹੈ ਕੋਈ ਦੁੱਖੀ ਹੈ। ਬਾਲੀਵੁੱਡ ਨੂੰ ਇਹ ਇੱਕ ਵੱਡਾ ਝੱਟਕਾ ਲੱਗਾ ਹੈ, ਉਹਨਾਂ ਦੇ ਜਾਨ ਨਾਲ ਬਾਲੀਵੁੱਡ ਨੂੰ ਬੇਹੱਦ ਵੱਡਾ ਘਾਟਾ ਪਿਆ ਹੈ।

ਦਸ ਦਈਏ ਕਿ ਰਾਜੀਵ ਕਪੂਰ ਦਾ ਦੇਹਾਂਤ ਹੋ ਗਿਆ ਹੈ,ਉਹਨਾਂ ਦੀ ਉਮਰ 58 ਸਾਲ ਸੀ। ਕਪੂਰ ਪਰਿਵਾਰ ਤੌ ਇਹ ਬੇਹੱਦ ਦੁੱਖ ਭਰੀ ਖ਼ਬਰ ਸਾਹਮਣੇ ਆ ਰਹੀ ਹੈ। ਰਣਵੀਰ ਕਪੂਰ ਦੇ ਚਾਚਾ ਜੀ ਹੁਣ ਇਸ ਦੁਨੀਆ ਚ ਨਹੀਂ ਰਹੇ, ਓਹ ਅਲਵਿਦਾ ਕਰ ਗਏ ਨੇ। ਉਹਨਾਂ ਨੂੰ ਹਾਰਟ ਅ-ਟੈ-ਕ ਆਇਆ ਸੀ, ਜਿਵੇਂ ਹੀ ਉਹ ਬੀਮਾਰ ਹੋਏ ਉਹਨਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਪਰ ਓਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨ ਕਰ ਦਿੱਤਾ।

ਡਾਕਟਰਾਂ ਵਲੋ ਕਿਹਾ ਗਿਆ ਕਿ ਉਹਨਾਂ ਦੀ ਮੌਤ ਹੋ ਗਈ ਹੈ, ਉਹ ਹੁਣ ਇਸ ਦੁਨੀਆ ਚ ਨਹੀਂ ਰਹੇ। ਇਹ ਖ਼ਬਰ ਸੁਣਨ ਤੌ ਬਾਅਦ ਪਰਿਵਾਰ ਚ ਸੋਗ ਦੀ ਲਹਿਰ ਦੌੜ ਚੁੱਕੀ ਹੈ। ਪਰਿਵਾਰ ਨੂੰ ਬੇਹੱਦ ਵੱਡਾ ਝੱਟਕਾ ਲੱਗਾ ਹੈ। ਪਹਿਲਾਂ ਰਿਸ਼ੀ ਕਪੂਰ ਅਤੇ ਹੁਣ ਰਾਜੀਵ ਕਪੂਰ ਦੀ ਮੌਤ ਹੋ ਗਈ ਹੈ।

ਜਿਕਰਯੋਗ ਹੈ ਕਿ ਰਾਮ ਤੇਰੀ ਗੰਗਾ ਮੈਲੀ ਹੋ ਗਈ ਫ਼ਿਲਮ ਚ ਉਹਨਾਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਸੀ।ਇਸ ਤੋਂ ਇਲਾਵਾ ਕਈ ਹੋਰ ਵੱਡੀਆਂ ਫਿਲਮਾਂ ਚ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਏਕ ਜਾਨ ਹੈ ਹਮ ਫਿਲਮ ਤੌ ਡੈਬਿਓ ਕੀਤਾ ਸੀ।

ਉਹ ਕਈ ਫਿਲਮਾਂ ਚ ਅਹਿਮ ਭੂਮਿਕਾ ਨਿਭਾ ਚੁੱਕੇ ਨੇ ਅਤੇ ਉਹਨਾਂ ਨੇ ਨਿਰਦੇਸ਼ਕ, ਪ੍ਰੋਡਿਊਸਰ ਅਤੇ ਅਦਾਕਾਰ ਦੇ ਤੌਰ ਤੇ ਕੰਮ ਕੀਤਾ।ਹੁਣ ਉਹਨਾਂ ਦੇ ਨਾਲ ਇਹ ਭਾਣਾ ਵਰਤ ਗਿਆ ਹੈ ਜਿਸ ਕਾਰਨ ਹੁਣ ਪਰਿਵਾਰ ਚ ਗਮ ਦਾ ਮਾਹੌਲ ਹੈ। ਬਾਲੀਵੁੱਡ ਲਈ ਵੀ ਇਹ ਇੱਕ ਬੇਹੱਦ ਦੁੱਖੀ ਖ਼ਬਰ ਹੈ।
The post ਹੁਣੇ ਹੁਣੇ ਬਾਲੀਵੁੱਡ ਦੇ ਇਸ ਮਸ਼ਹੂਰ ਅਦਾਕਾਰ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾਇਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.
ਬਾਲੀਵੁੱਡ ਨੂੰ ਇੱਕ ਵੱਡਾ ਝੱਟਕਾ ਲਗਾ ਹੈ, ਇੱਕ ਅਜਿਹੇ ਸ਼ਖਸ ਦੀ ਮੌਤ ਹੋ ਗਈ ਹੈ ਜਿਹਨਾਂ ਨੇ ਆਪਣੇ ਜੀਵਨ ਚ ਅਜਿਹੀਆਂ ਫਿਲਮਾਂ ਕੀਤੀਆਂ ਨੇ ਜਿਸਦੇ ਚਲਦੇ ਉਹਨਾਂ ਦੀ ਇੱਕ ਅਹਿਮ …
The post ਹੁਣੇ ਹੁਣੇ ਬਾਲੀਵੁੱਡ ਦੇ ਇਸ ਮਸ਼ਹੂਰ ਅਦਾਕਾਰ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾਇਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News