ਸਾਲ 1976 ‘ਚ ਰਿਲੀਜ਼ ਹੋਈ ਫਿਲਮ ‘ਚਲਤੇ ਚਲਤੇ’ ‘ਚ ਕਿਸ਼ੋਰ ਕੁਮਾਰ ਵਲੋਂ ਗਏ ਟਾਈਟਲ ਸੋਂਗ ‘ਚਲਤੇ ਚਲਤੇ ਮੇਰੇ ਯੇ ਗੀਤ ਯਾਦ ਰੱਖਣਾ, ਕਭੀ ਅਲਵਿਦਾ ਨਾ ਕਹਿਣਾ’ ‘ਚ ਨਜ਼ਰ ਆਏ ਹੀਰੋ ਵਿਸ਼ਾਲ ਆਨੰਦ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 82 ਸਾਲਾਂ ਦੇ ਸੀ ਅਤੇ ਲੰਬੇ ਸਮੇਂ ਤੋਂ ਬਿਮਾਰ ਸੀ। ਇਸ ਫਿਲਮ ਦਾ ਨਿਰਮਾਣ ਵੀ ਉਨ੍ਹਾਂ ਖੁਦ ਹੀ ਕੀਤਾ ਸੀ।

ਏਬੀਪੀ ਨਿਊਜ਼ ਨੇ ਵਿਸ਼ਾਲ ਆਨੰਦ ਦੇ ਭਤੀਜੇ ਅਤੇ ਕੁਝ ਸਾਲ ਪਹਿਲਾਂ ਲੰਡਨ ਚਲੇ ਗਏ ਅਭਿਨੇਤਾ ਪੂਰਬ ਕੋਹਲੀ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਵਿਸ਼ਾਲ ਆਨੰਦ ਦੇ ਪਰਿਵਾਰ ਵਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ,

“ਭੀਸ਼ਮ ਕੋਹਲੀ ਨੂੰ ਵਿਸ਼ਾਲ ਆਨੰਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਦੇਹਾਂਤ 04 ਅਕਤੂਬਰ, 2020 ਨੂੰ ਹੋਇਆ। ਉਹ 82 ਸਾਲਾਂ ਦੇ ਸੀ ਅਤੇ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਵਿਗੜ ਰਹੀ ਸੀ।

ਵਿਸ਼ਾਲ ਆਨੰਦ ਦਾ ਅਸਲ ਨਾਮ ਭੀਸ਼ਮਾ ਕੋਹਲੀ ਸੀ ਅਤੇ ਉਨ੍ਹਾਂ ‘ਚਲਤੇ ਚਲਤੇ’ ਤੋਂ ਇਲਾਵਾ 10 ਹੋਰ ਫਿਲਮਾਂ ਵਿੱਚ ਕੰਮ ਕੀਤਾ ਸੀ, ਪਰ ਇੱਕ ਅਭਿਨੇਤਾ ਹੋਣ ਦੇ ਨਾਤੇ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਕੋਈ ਖਾਸ ਸਫਲਤਾ ਨਹੀਂ ਮਿਲੀ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |
The post ਹੁਣੇ ਹੁਣੇ ਬਾਲੀਵੁੱਡ ਦੇ ਇਸ ਮਸ਼ਹੂਰ ਅਦਾਕਾਰ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾ ਗਿਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.
ਸਾਲ 1976 ‘ਚ ਰਿਲੀਜ਼ ਹੋਈ ਫਿਲਮ ‘ਚਲਤੇ ਚਲਤੇ’ ‘ਚ ਕਿਸ਼ੋਰ ਕੁਮਾਰ ਵਲੋਂ ਗਏ ਟਾਈਟਲ ਸੋਂਗ ‘ਚਲਤੇ ਚਲਤੇ ਮੇਰੇ ਯੇ ਗੀਤ ਯਾਦ ਰੱਖਣਾ, ਕਭੀ ਅਲਵਿਦਾ ਨਾ ਕਹਿਣਾ’ ‘ਚ ਨਜ਼ਰ ਆਏ ਹੀਰੋ …
The post ਹੁਣੇ ਹੁਣੇ ਬਾਲੀਵੁੱਡ ਦੇ ਇਸ ਮਸ਼ਹੂਰ ਅਦਾਕਾਰ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾ ਗਿਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News