ਗੁਰਦਾਸਪੁਰ ਦੇ ਪਿੰਡ ਕੋਟ ਸੰਤੋਖਰਾਏ ਵਿਚ ਜ਼ਮੀਨੀ ਵਿਵਾਦ ਕਾਰਨ ਦੋ ਧੜੇ ਆਪਸ ਵਿਚ ਭਿੜ ਗਏ, ਜਿਸ ਵਿਚ ਇਕ ਸਾਬਕਾ ਫੌਜੀ ਜਸਵਿੰਦਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੂਜੇ ਧੜੇ ਦੇ ਦੋ ਭ-ਰਾ-ਵਾਂ ਨੂੰ ਗੋ-ਲੀ-ਆਂ ਮਾ-ਰ ਕੇ ਕ-ਤ-ਲ ਤੇ ਇਕ ਨੂੰ ਜ਼ਖਮੀ ਕਰ ਦਿੱਤਾ।
ਦੱਸ ਦਈਏ ਕਿ ਮ੍ਰਿਤਕ ਦਿਲਪ੍ਰੀਤ (28) ਦਾ ਤਿੰਨ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਦੂਜੇ ਮ੍ਰਿ-ਤ-ਕ ਗਗਨਪ੍ਰੀਤ ਦੀ ਵੀ ਗੋ-ਲੀ ਲੱਗਣ ਕਾਰਨ ਮੌਕੇ ‘ਤੇ ਮੌ-ਤ ਹੋ ਗਈ। ਪੁਲਿਸ ਮੌਕੇ ਉਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋ-ਸ਼ੀ ਅਜੇ ਫ-ਰਾ-ਰ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਉਸ ਦੀ ਜ਼ਮੀਨ ਪਿੰਡ ਅਲੋਵਾਲ ਵਿਚ ਪੈਂਦੀ ਹੈ। ਜ਼ਮੀਨ ਦੇ ਨਾਲ ਸਬਕਾ ਫੌਜੀ ਜਸਵਿੰਦਰ ਸਿੰਘ ਦੀ ਜ਼ਮੀਨ ਅਤੇ ਘਰ ਹੈ, ਜਸਵਿੰਦਰ ਅਕਸਰ ਖੇਤਾਂ ਦੀ ਵੱਟ ਨੂੰ ਲੈ ਕੇ ਝਗੜਾ ਕਰਦਾ ਸੀ। ਜਦੋਂ ਉਹ ਅੱਜ ਸਵੇਰੇ 8 ਵਜੇ ਆਪਣੀ ਜ਼ਮੀਨ ਵਿਚ ਗਏ ਤਾਂ ਸਾਬਕਾ ਫੌਜ ਜਸਵਿੰਦਰ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਉਸ ‘ਤੇ ਹ-ਮ-ਲਾ ਕਰ ਦਿੱਤਾ ਅਤੇ ਗੋ-ਲੀ-ਬਾ-ਰੀ ਸ਼ੁਰੂ ਕਰ ਦਿੱਤੀ ਜਿਸ ਵਿਚ ਉਸ ਦੇ ਭਤੀਜੇ ਦਿਲਪ੍ਰੀਤ ਅਤੇ ਗਗਨਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ।
ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਮ੍ਰਿ-ਤ-ਕਾਂ ਦੀਆਂ ਲਾ-ਸ਼ਾਂ ਨੂੰ ਘ-ਸੀ-ਟ ਕੇ ਬੇ-ਰ-ਹਿ-ਮੀ ਨਾਲ ਆਪਣੇ ਘਰ ਲੈ ਗਿਆ ਅਤੇ ਜਦੋਂ ਪਿੰਡ ਵਿਚ ਪਤਾ ਲੱਗਿਆ ਤਾਂ ਲਾ-ਸ਼ਾਂ ਨੂੰ ਘਰ ਤੋਂ ਬਾਹਰ ਸੁੱ-ਟ ਦਿੱਤਾ ਗਿਆ। ਪੀੜਤ ਪਰਿਵਾਰ ਨੇ ਸਾਰੇ ਦੋ-ਸ਼ੀ-ਆਂ ਖਿ-ਲਾ-ਫ ਸ-ਖ-ਤ ਕਾ-ਰ-ਵਾ-ਈ ਦੀ ਮੰਗ ਕੀਤੀ ਹੈ।
ਐਸਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਉਹ ਮੌਕੇ ਪਹੁੰਚੇ ਹਨ। ਜਮੀਨੀ ਵਿਵਾਦ ਕਾਰਨ ਇਹ ਲੜਾਈ ਹੋਈ ਹੈ ਜਿਸ ਵਿੱਚ ਸਬਕਾ ਫੌਜੀ ਜਸਵਿੰਦਰ ਆਪਣੇ ਸਾਥੀਆਂ ਸਮੇਤ ਇੱਕ ਪਰਿਵਾਰ ਦੇ ਦੋਵੇਂ ਭਰਾ ਨੂੰ ਗੋ-ਲੀ ਮਾ ਰ ਕੇ ਕ-ਤ-ਲ ਕਰ ਦਿੱਤਾ ਗਿਆ ਹੈ। ਇਸ ਸਮੇਂ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।news source: news18punjab
The post ਹੁਣੇ ਹੁਣੇ ਪੰਜਾਬ ਚ’ ਏਥੇ ਜ਼ਮੀਨ ਪਿੱਛੇ ਸਾਬਕਾ ਫੌਜੀ ਨੇ ਦੋ ਸਕੇ ਭਰਾਵਾਂ ਦੀ ਗੋਲੀ ਆਂ ਮਾਰ ਕੇ ਕੀਤੀ ਹੱ ਤਿ ਆ-ਦੇਖੋ ਪੂਰੀ ਖ਼ਬਰ appeared first on Sanjhi Sath.
ਗੁਰਦਾਸਪੁਰ ਦੇ ਪਿੰਡ ਕੋਟ ਸੰਤੋਖਰਾਏ ਵਿਚ ਜ਼ਮੀਨੀ ਵਿਵਾਦ ਕਾਰਨ ਦੋ ਧੜੇ ਆਪਸ ਵਿਚ ਭਿੜ ਗਏ, ਜਿਸ ਵਿਚ ਇਕ ਸਾਬਕਾ ਫੌਜੀ ਜਸਵਿੰਦਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੂਜੇ ਧੜੇ ਦੇ …
The post ਹੁਣੇ ਹੁਣੇ ਪੰਜਾਬ ਚ’ ਏਥੇ ਜ਼ਮੀਨ ਪਿੱਛੇ ਸਾਬਕਾ ਫੌਜੀ ਨੇ ਦੋ ਸਕੇ ਭਰਾਵਾਂ ਦੀ ਗੋਲੀ ਆਂ ਮਾਰ ਕੇ ਕੀਤੀ ਹੱ ਤਿ ਆ-ਦੇਖੋ ਪੂਰੀ ਖ਼ਬਰ appeared first on Sanjhi Sath.