ਬਿੱਗ ਬੌਸ ਦੇਸ਼ ਦਾ ਸਭ ਤੋਂ ਵਿਵਾਦਤ ਟੀਵੀ ਰਿਐਲਟੀ ਸ਼ੋਅ ਹੈ ਪਰ ਇਸ ਸ਼ੋਅ ਨੂੰ ਦੇਸ਼ ਭਰ ਵਿੱਚ ਖੂਬ ਪਸੰਦ ਕੀਤਾ ਜਾਂਦਾ ਹੈ। ਹੁਣ ਅਗਸਤ ਮਹੀਨਾ ਖਤਮ ਹੋਣ ਵਾਲਾ ਹੈ। ਦਰਸ਼ਕਾਂ ਨੇ ਬਿੱਗ ਬੌਸ 16 ਦਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿਤਾ ਹੈ।
ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਸਾਰਾ ਗੁਰਪਾਲ, ਹਿਮਾਂਸ਼ੀ ਖੁਰਾਨਾ, ਸ਼ਹਿਨਾਜ਼ ਗਿੱਲ, ਮਿਲਦ ਗਾਬਾ ਵੀ ਬਿੱਗ ਬੌਸ ਦਾ ਹਿੱਸਾ ਰਹਿ ਚੁੱਕੇ ਹਨ ਅਜਿਹੇ ਖਬਰਾਂ ਆ ਰਹੀਆਂ ਨੇ ਪੰਜਾਬੀ ਇੰਡਸਟਰੀ ਦੇ ਸਿੰਗਰ ਤੇ ਰੌਮਾਂਟਿਕ ਕਲਾਕਾਰ ਗੁਰਨਾਮ ਭੁੱਲਰ ਬਿੱਗ ਬੌਸ 16 ਦਾ ਹਿੱਸਾ ਬਣ ਸਕਦੇ ਹਨ,, ਇਹ ਅਫ਼ਵਾਹ ਨਹੀਂ ਹਕੀਕਤ ਹੈ।
ਰਿਪੋਰਟਾਂ ਮੁਤਾਬਕ ਬਿੱਗ ਬੌਸ ਦੇ ਮੇਕਰਜ਼ ਨੇ ਗੁਰਨਾਮ ਭੁੱਲਰ ਨੂੰ ਸ਼ੋਅ ਲਈ ਅਪਰੋਚ ਕੀਤਾ ਸੀ। ਪਰ ਸਿੰਗਰ ਨੇ ਇਸ ਆਫ਼ਰ ਨੂੰ ਰਿਜੈਕਟ ਕਰ ਦਿੱਤਾ ਹੈ।
ਬਿੱਗ ਬੌਸ 16 ਅਕਤੂਬਰ ਨੂੰ ਟੀਵੀ ਤੇ ਵਾਪਸੀ ਕਰ ਸਕਦੈ… ਇਸ ਤੋਂ ਪਹਿਲਾਂ ਖਬਰਾਂ ਆ ਰਹੀਆਂ ਸੀ ਕਿ ਇਸ ਸ਼ੋਅ ਨੂੰ ਸਲਮਾਨ ਖਾਨ ਨਹੀਂ ਬਲਕਿ ਰੋਹਿਤ ਸ਼ੈੱਟੀ ਹੋਸਟ ਕਰਨ ਜਾ ਰਹੇ ਹਨ। ਪਰ ਜਾਣਕਾਰੀ ਮਿਲ ਰਹੀ ਹੈ ਕਿ ਸਲਮਾਨ ਖਾਨ ਹੀ ਸ਼ੋਅ ਨੂੰ ਹੋਸਟ ਕਰਦੇ ਨਜ਼ਰ ਆਉਣਗੇ
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਬਿੱਗ ਬੌਸ ਦੇਸ਼ ਦਾ ਸਭ ਤੋਂ ਵਿਵਾਦਤ ਟੀਵੀ ਰਿਐਲਟੀ ਸ਼ੋਅ ਹੈ ਪਰ ਇਸ ਸ਼ੋਅ ਨੂੰ ਦੇਸ਼ ਭਰ ਵਿੱਚ ਖੂਬ ਪਸੰਦ ਕੀਤਾ ਜਾਂਦਾ ਹੈ। ਹੁਣ ਅਗਸਤ ਮਹੀਨਾ ਖਤਮ ਹੋਣ ਵਾਲਾ ਹੈ। …