ਇਹ ਸਾਲ ਬੋਲੀਵੁਡ ਲਈ ਬਹੁਤ ਜਿਆਦਾ ਮਾੜਾ ਜਾ ਰਿਹਾ ਹੈ ਇਸ ਸਾਲ ਬੋਲੀਵੁਡ ਦੇ ਕਈ ਸੁਪਰਸਟਾਰ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਕਿਂਸੇ ਦੇ ਨਾਲ ਇਸ ਸਾਲ ਬੋਲੀਵੁਡ ਦੇ ਦੋ ਸੁਪਰਸਟਾਰ ਰਿਸ਼ੀ ਕਪੂਰ ਅਤੇ ਇਰਫ਼ਾਨ ਖਾਨ ਵੀ ਇਸ ਸੰਸਾਰ ਤੋਂ ਕੈਂਸਰ ਦੀ ਵਜ੍ਹਾ ਕਰਕੇ ਚਲੇ ਗਏ ਹਨ। ਇਸੇ ਸਾਲ ਕੁਝ ਦਿਨ ਪਹਿਲਾਂ ਸੁਪਰਸਟਾਰ ਸੰਜੇ ਦੱਤ ਕੈਂਸਰ ਪੀੜਤ ਆਇਆ ਸੀ। ਹੁਣ ਸੰਜੇ ਦੱਤ ਬਾਰੇ ਇੱਕ ਮਾੜੀ ਖਬਰ ਆ ਰਹੀ ਹੈ ਜਿਸ ਤੋਂ ਬਾਅਦ ਉਸਦੇ ਪ੍ਰਸੰਸਕ ਉਸ ਲਈ ਦੁਆਵਾਂ ਕਰ ਰਹੇ ਹਨ।
ਪਹਿਲਾਂ ਖਬਰ ਆਈ ਸੀ ਕਿ ਫਿਲਮ ਅਭਿਨੇਤਾ ਸੰਜੇ ਦੱਤ ਦੀ ਤਬੀਅਤ ਜ਼ਿਆਦਾ ਵਿਗੜਦੀ ਜਾ ਰਹੀ ਹੈ ਤੇ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਸੰਜੇ ਦੱਤ ਨੂੰ ਸਾਹ ਲੈਣ ’ਚ ਬਹੁਤ ਜ਼ਿਆਜ਼ਾ ਪ -ਰੇ– ਸ਼ਾ- ਨੀ- ਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਸੰਜੇ ਦੱਤ ਦੀ ਸਿਹਤ ਨੂੰ ਲੈ ਕੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਉਨ੍ਹਾਂ ਦੇ ਫੇਫੜਿਆਂ ’ਚ ਲਗਾਤਾਰ ਫਲਿਊਡ ਜਮ੍ਹਾ ਹੋ ਰਿਹਾ ਹੈ ਤੇ ਉਨ੍ਹਾਂ ਦੇ ਫੇਫੜਿਆਂ ’ਚੋਂ ਡਾਕਟਰ
ਹੁਣ ਤਕ 1.5 ਲੀਟਰ ਫਲਿਊਡ ਕੱਢ ਚੁੱਕੇ ਹਨ। ਸੰਜੇ ਦੱਤ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ’ਤੇ ਹੁਣ ਉਨ੍ਹਾਂ ਦਾ ਇਲਾਜ ਮੁੰਬਈ ਦੇ ਹੀ ਕੋਲੀਕਾਬੇਨ ਹਸਪਤਾਲ ’ਚ ਸ਼ੁਰੂ ਕੀਤਾ ਜਾ ਸਕਦਾ ਹੈ। ਸੰਜੇ ਦੱਤ ਦੇ ਫੇਫੜਿਆਂ ਦਾ ਕੈਂਸਰ ਚੌਥੀ ਸਟੇਜ ’ਤੇ ਪਹੁੰਚ ਗਿਆ ਹੈ, ਇਸ ਲਈ ਇਹ ਸਥਿਤੀ ਕਾਫੀ ਗੰ -ਭੀ – ਰ ਮਨੀ ਜਾ ਰਹੀ ਹੈ। ਇਲਾਜ ’ਚ ਲਗਾਤਾਰ ਦੇਰੀ ਹੋਣ ਨਾਲ ਜ਼ਿਆਦਾ ਨੁ — ਕ- ਸਾ- ਨ ਹੋ ਸਕਦਾ ਹੈ।
ਸੂਤਰਾਂ ਅਨੁਸਾਰ ਸੰਜੇ ਦੱਤ ਦੇ ਦੋਸਤ ਰਾਹੁਲ ਮਿੱਤਰਾ ਨੇ ਉਸ ਦੀ ਤਬੀਅਤ ਨੂੰ ਲੈ ਕੇ ਇਹ ਜਾਣਕਾਰੀ ਦਿੱਤੀ ਹੈ।ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ ਨੇ ਵੀ ਸਿਹਤ ਅਪਡੇਟ ਦਿੰਦੇ ਹੋਏ ਸੋਸ਼ਲ ਮੀਡੀਆ ’ਤੇ ਦੱਸਿਆ ਸੀ, ਹਰ ਕੋਈ ਜੋ ਸਾਡੇ ਤੋਂ ਛੁਪਿਆ ਹੈ, ਮੈਂ ਦੱਸਣਾ ਚਾਹੁੰਦੀ ਹਾਂ ਕਿ ਸੰਜੇ ਮੁੰਬਈ ’ਚ ਆਪਣਾ ਸ਼ੁਰੂਆਤੀ ਇਲਾਜ ਪੂਰਾ ਕਰਨਗੇ।
ਸਾਡੇ ਅੱਗੇ ਦੀ ਯਾਤਰਾ ਦੀ ਯੋਜਨਾ, ਕੋਵਿਡ ਦੀ ਸਥਿਤੀ ’ਚ ਸੁਧਾਰ ਆਉਣ ਦੇ ਨਾਲ ਤਿਆਰ ਕਰੇਗਾ। ਫ਼ਿਲਹਾਲ ਸੰਜੇ ਦੱਤ ਕੋਕੀਲਾਬੇਨ ਹਸਪਤਾਲ ’ਚ ਡਾਕਟਰਾਂ ਦੀ ਦੇਖ-ਰੇਖ ’ਚ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕ੍ਰਿਪਾ ਕਰਕੇ ਆਪਣੇ ਅੰਦਾਜ਼ੇ ਨਾ ਲਗਾਓ ਤੇ ਡਾਕਟਰਾਂ ਨੂੰ ਆਪਣਾ ਕੰਮ ਕਰਨ ਦਿਓ। news source: punjabijagran
The post ਹੁਣੇ ਹੁਣੇ ਕੈਂਸਰ ਪੀੜ੍ਹਤ ਸੰਜੇ ਦੱਤ ਬਾਰੇ ਆਈ ਮਾੜੀ ਖਬਰ-ਹਾਲਤ ਬੇਹੱਦ ਗੰਭੀਰ,1.5 ਲੀਟਰ- ਦੇਖੋ ਪੂਰੀ ਖ਼ਬਰ appeared first on Sanjhi Sath.
ਇਹ ਸਾਲ ਬੋਲੀਵੁਡ ਲਈ ਬਹੁਤ ਜਿਆਦਾ ਮਾੜਾ ਜਾ ਰਿਹਾ ਹੈ ਇਸ ਸਾਲ ਬੋਲੀਵੁਡ ਦੇ ਕਈ ਸੁਪਰਸਟਾਰ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਕਿਂਸੇ ਦੇ ਨਾਲ ਇਸ ਸਾਲ ਬੋਲੀਵੁਡ ਦੇ …
The post ਹੁਣੇ ਹੁਣੇ ਕੈਂਸਰ ਪੀੜ੍ਹਤ ਸੰਜੇ ਦੱਤ ਬਾਰੇ ਆਈ ਮਾੜੀ ਖਬਰ-ਹਾਲਤ ਬੇਹੱਦ ਗੰਭੀਰ,1.5 ਲੀਟਰ- ਦੇਖੋ ਪੂਰੀ ਖ਼ਬਰ appeared first on Sanjhi Sath.