ਫਰਵਰੀ 2022 ਕੇਂਦਰ ਸਰਕਾਰ ਦੇ 1 ਕਰੋੜ ਤੋਂ ਜ਼ਿਆਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਜ਼ਬਰਦਸਤ ਖ਼ਬਰ ਲਿਆਈ ਹੈ। ਉਨ੍ਹਾਂ ਦੀ ਸੈਲਰੀ ਫਿਰ ਵਧਣ ਵਾਲੀ ਹੈ। ਇਸ ਵਿਚ 6480 ਰੁਪਏ ਤੋਂ ਲੈ ਕੇ 90 ਹਜ਼ਾਰ ਰੁਪਏ ਸਾਲਾਨਾ ਤਕ ਦਾ ਵਾਧਾ ਹੋਵੇਗਾ।
ਇਹ ਵਾਧਾ ਮਹਿੰਗਾਈ ਭੱਤੇ ਮਤਲਬ Dearness Allowance ਦੇ ਤੌਰ ’ਤੇ ਹੋਵੇਗੀ। ਜੀ ਹਾਂ, ਉਨ੍ਹਾਂ ਦੇ ਮਹਿੰਗਾਈ ਭੱਤੇ ਵਿਚ ਵਾਧੇ ਦਾ ਐਲਾਨ ਹੋਲੀ ਦੇ ਆਸਪਾਸ ਹੋਵੇਗਾ ਪਰ ਜਾਣਕਾਰਾਂ ਨੇ ਸਾਫ ਕੀਤਾ ਹੈ ਕਿ ਜਨਵਰੀ 2022 ਵਿਚ ਡੀਏ ਕਿੰਨਾ ਵਧੇਗਾ।
ਮਹਿੰਗਾਈ ਭੱਤੇ ’ਚ 3 ਫੀਸਦੀ ਦਾ ਵਾਧਾ ਹੋਵੇਗਾ – ਡੀਏ ਕੈਲਕੁਲੇਸ਼ਨ ਐਕਸਪਰਟ ਹਰੀਸ਼ੰਕਰ ਤਿਵਾੜੀ ਨੇ ਦੱਸਿਆ ਕਿ ਲੇਬਰ ਮਨਿਸਟਰੀ ਦੇ AICPI IW ਦੇ ਅੰਕੜਿਆਂ ਦੇ ਆਉਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਇਸ ਵਾਰ ਮਹਿੰਗਾਈ ਭੱਤੇ ਵਿਚ 3 ਫੀਸਦੀ ਦਾ ਵਾਧਾ ਹੋਵੇਗਾ। ਇਸਦਾ ਸਿੱਧਾ ਲਾਭ ਕਰੋੜਾਂ ਕੇਂਦਰੀ ਤੇ ਸੂਬਾ ਮੁਲਾਜ਼ਮਾਂ ਨੂੰ ਹੋਵੇਗਾ। ਉਨ੍ਹਾਂ ਦੀ ਸੈਲਰੀ ਵਿਚ ਬੰਪਰ ਹਾਈਕ ਆਏਗਾ। ਡੀਏ ਵਿਚ ਇਹ ਵਾਧਾ ਜੁਲਾਈ ਤੋਂ ਦਸੰਬਰ 2021 ਲਈ ਹੈ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਫਰਵਰੀ 2022 ਕੇਂਦਰ ਸਰਕਾਰ ਦੇ 1 ਕਰੋੜ ਤੋਂ ਜ਼ਿਆਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਜ਼ਬਰਦਸਤ ਖ਼ਬਰ ਲਿਆਈ ਹੈ। ਉਨ੍ਹਾਂ ਦੀ ਸੈਲਰੀ ਫਿਰ ਵਧਣ ਵਾਲੀ ਹੈ। ਇਸ ਵਿਚ 6480 ਰੁਪਏ ਤੋਂ ਲੈ …