ਰਾਜਸਥਾਨ ਦੇ ਨਾਗੌਰ ਵਿੱਚ ਇੱਕ ਸੰਗਮਰਮਰ ਨਾਲ ਭਰਿਆ ਇੱਕ ਟਰੱਕ ਕਾਰ ਉਤੇ ਪ ਲ ਟ ਗਿਆ। ਹਾ ਦ ਸੇ ਵਿੱਚ ਕਾਰ ਸਵਾਰ 6 ਲੋਕਾਂ ਦੀ ਮੌ ਤ ਹੋ ਗਈ। ਕਾਰ ਵਿਚ ਸਵਾਰ ਸਾਰੇ ਲੋਕ ਹਰਿਆਣਾ ਦੇ ਵਸਨੀਕ ਸਨ। ਜਿਨ੍ਹਾਂ ਵਿਚੋਂ 5 ਫਤਿਹਾਬਾਦ ਅਤੇ ਇਕ ਹਿਸਾਰ ਦਾ ਵਸਨੀਕ ਸੀ। ਪੁ ਲਿ ਸ ਨੇ ਲਾ ਸ਼ਾਂ ਨੂੰ ਕ ਬ ਜੇ ਵਿਚ ਲੈ ਕੇ ਹ ਸ ਪ ਤਾ ਲ ਦੇ ਮੁ ਰ ਦਾ ਘਰ ਵਿੱਚ ਰਖਵਾ ਦਿੱਤਾ ਹੈ। ਪੁਲਿਸ ਦੇ ਅਨੁਸਾਰ ਮ੍ਰਿ ਤ ਕਾਂ ਵਿੱਚ ਦੋ ਭਰਾ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਹਾ ਦ ਸਾ ਗਉਵੰਸ਼ ਨੂੰ ਬਚਾਉਣ ਕਾਰਨ ਹੋਇਆ ਹੈ। ਇਸ ਦੌਰਾਨ ਟਰੱਕ ਕਾਰ ਵੱਲ ਨੂੰ ਆ ਗਿਆ ਅਤੇ ਸਿੱਧੀ ਟੱ ਕ ਰ ਹੋਈ। ਟੱ ਕ ਰ ਹੁੰਦਿਆਂ ਹੀ ਡਰਾਈਵਰ ਨੇ ਕਾਰ ਨੂੰ ਸੜਕ ਤੋਂ ਹੇਠਾਂ ਉਤਾਰ ਲਿਆ, ਜਿਥੇ ਮਿੱਟੀ ਗਿੱਲੀ ਸੀ ਅਤੇ ਕਾਰ ਵਿਚ ਫੱਸ ਗਈ। ਟਰੱਕ ਵੀ ਆਪਣਾ ਸੰਤੁਲਨ ਗੁਆਉਣ ਕਾਰਨ ਕਾਰ ‘ਤੇ ਪ ਲ ਟ ਗਿਆ।
ਇਸ ਹਾ ਦ ਸੇ ਵਿੱਚ ਮਹਿੰਦਰ ਪੁੱਤਰ ਰਾਮਸਵਰੂਪ ਛਿੰਪਾ, ਵਿਨੋਦ ਪੁੱਤਰ ਸੂਰਜਰਮ, ਰਾਜਵੀਰ ਪੁੱਤਰ ਹਨੂੰਮਾਨ ਰਾਮ ਖਤਿਕ ਅਤੇ ਰਾਧੇਸ਼ਿਆਮ ਪੁੱਤਰ ਮਨੋਜ ਸਣੇ ਦੋ ਹੋਰ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌ ਤ ਹੋ ਗਈ। ਸਾਰੇ ਮ੍ਰਿ ਤ ਕਾਂ ਦੀ ਉਮਰ ਲਗਭਗ 35 ਤੋਂ 40 ਸਾਲ ਦੱਸੀ ਜਾਂਦੀ ਹੈ। ਪੁਲਿਸ ਅਨੁਸਾਰ ਕਾਰ ਵਿੱਚ ਸਵਾਰ ਸਾਰੇ ਲੋਕ ਆਪਣੇ ਪਿੰਡ ਕਿੜਦਾਨ ਤੋਂ ਜੋਧਪੁਰ ਵੱਲ ਜਾ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਸਾਰੇ ਨੌਜਵਾਨ ਬੁੱਧਵਾਰ ਨੂੰ ਹਰਿਆਣਾ ਤੋਂ ਦੁਪਹਿਰ 12 ਵਜੇ ਜੋਧਪੁਰ ਜਾਣ ਲਈ ਰਵਾਨਾ ਹੋਏ ਸਨ। ਇਨ੍ਹਾਂ ਵਿੱਚੋਂ ਪੰਜ ਨੌਜਵਾਨ ਫਤਿਹਾਬਾਦ ਜ਼ਿਲ੍ਹੇ ਦੇ ਅਤੇ ਇੱਕ ਹਿਸਾਰ ਦਾ ਰਹਿਣ ਵਾਲਾ ਹੈ। ਹਾ ਦ ਸੇ ਵਾਲਾ ਇਹ ਟਰੱਕ 18 ਪਹੀਏ ਦਾ ਸੀ ਜਿਸ ਵਿੱਚ 35 ਟਨ ਤੋਂ ਵੱਧ ਭਾਰ ਵਾਲੇ ਮਾਰਬਲ ਅਤੇ ਟਾਇਲਾਂ ਭਰੀਆਂ ਗਈਆਂ ਸਨ।
ਭਾਰ ਇੰਨਾ ਜ਼ਿਆਦਾ ਸੀ ਕਿ ਕਾਰ ਦੇ ਪ ਰ ਖੱ ਚੇ ਉੱਡ ਗਏ। ਕਾਰ ਵਿਚੋਂ ਲਾ ਸ਼ਾਂ ਨੂੰ ਬਾਹਰ ਕੱਢਣ ਲਈ ਜੇਸੀਬੀ ਨੂੰ ਬੁਲਾਉਣਾ ਪਿਆ। ਕਾਰ ਵਿਚ ਸਵਾਰ ਸਾਰੇ ਛੇ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌ ਤ ਹੋ ਗਈ। ਪੁਲਿਸ ਨੇ ਮ੍ਰਿ ਤ ਕਾਂ ਦੀਆਂ ਲਾ ਸ਼ਾਂ ਨੂੰ ਕ ਬ ਜ਼ੇ ਵਿਚ ਲੈ ਕੇ ਹ ਸ ਪ ਤਾ ਲ ਦੇ ਮੁ ਰ ਦਾ ਘਰ ਵਿਚ ਰਖਵਾਇਆ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ।news source: news18punjab
The post ਹੁਣੇ ਹੁਣੇ ਏਥੇ ਵਾਪਰਿਆ ਮੌਤ ਦਾ ਤਾਂਡਵ,ਮੌਕੇ ਤੇ ਹੀ ਵਿਛੀਆਂ ਕਈ ਲਾਸ਼ਾਂ-ਦੇਖੋ ਪੂਰੀ ਖ਼ਬਰ appeared first on Sanjhi Sath.
ਰਾਜਸਥਾਨ ਦੇ ਨਾਗੌਰ ਵਿੱਚ ਇੱਕ ਸੰਗਮਰਮਰ ਨਾਲ ਭਰਿਆ ਇੱਕ ਟਰੱਕ ਕਾਰ ਉਤੇ ਪ ਲ ਟ ਗਿਆ। ਹਾ ਦ ਸੇ ਵਿੱਚ ਕਾਰ ਸਵਾਰ 6 ਲੋਕਾਂ ਦੀ ਮੌ ਤ ਹੋ ਗਈ। ਕਾਰ …
The post ਹੁਣੇ ਹੁਣੇ ਏਥੇ ਵਾਪਰਿਆ ਮੌਤ ਦਾ ਤਾਂਡਵ,ਮੌਕੇ ਤੇ ਹੀ ਵਿਛੀਆਂ ਕਈ ਲਾਸ਼ਾਂ-ਦੇਖੋ ਪੂਰੀ ਖ਼ਬਰ appeared first on Sanjhi Sath.