ਪਾਕਿਸਤਾਨ ਦੇ ਸ਼ਹਿਰ ਫੈਸਲਾਬਾਦ ਦੇ ਨਜ਼ਦੀਕ ਪਿੰਡ ਚਾਨਕੇ ‘ਚ ਇਕ ਵੈਨ ਨੂੰ ਅੱਗ ਲੱਗਣ ਦੇ ਕਾਰਨ ਵੈਨ ਵਿਚ ਸਵਾਰ 3 ਬੱਚਿਆਂ ਸਮੇਤ 6 ਲੋਕ ਜ਼ਿੰਦਾ ਸੜ ਗਏ, ਜਦਕਿ ਵੈਨ ‘ਚ ਸਵਾਰ 10 ਹੋਰ ਲੋਕ ਝੁਲਸ ਗਏ। ਵੈਨ ਫੈਸਲਾਬਾਦ ਤੋਂ ਗੋਜਰਾ ਜਾ ਰਹੀ ਸੀ।
ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਵੈਨ ‘ਚ ਸਮਰੱਥਾ ਤੋਂ ਵੱਧ ਜ਼ਿਆਦਾ ਲੋਕ ਸਵਾਰ ਸਨ, ਜਿਵੇਂ ਹੀ ਵੈਨ ਨੂੰ ਅੱਗ ਲੱਗੀ ਤਾਂ ਡਰਾਈਵਰ ਸੰਤੁਲਨ ਗੁਆ ਬੈਠਾ ਤੇ ਵੈਨ ਇਕ ਖੰਭੇ ਨਾਲ ਜਾ ਟਕਰਾਈ। ਇੰਜਨ ਗਰਮ ਹੋਣ ਨਾਲ ਵੈਨ ਨੂੰ ਅੱਗ ਲੱਗ ਗਈ।
ਹਾਦਸੇ ਵਿਚ ਜੋ ਲੋਕ ਮਾਰੇ ਗਏ ਉਸਦੀ ਪਹਿਚਾਣ ਇਬਾਤਮਸ (6), ਬਿਲਾਲ (22), ਇਮਰਾਨ (45), ਖਾਲਿਦਾ ਬੀਬੀ (22), ਕੈਫ ਇਦਰੀਸ (9) ਤੇ ਅਬੀਹਾ ਇਦਰੀਸ (7) ਦੇ ਰੂਪ ‘ਚ ਹੋਈ। ਝੁਲਸਣ ਵਾਲਿਆਂ ਨੂੰ ਅਲਾਈਡ ਹਸਪਤਾਲ ਫੈਸਲਾਬਾਦ ਲਿਆਂਦਾ ਗਿਆ ਹੈ।
ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |news source: jagbani
The post ਹੁਣੇ ਹੁਣੇ ਇੱਥੇ ਚਲਦੀ ਵੈਨ ਨੂੰ ਲੱਗ ਗਈ ਭਿਆਨਕ ਅੱਗ ਤੇ ਮੌਕੇ ਤੇ ਹੀ 3 ਬੱਚਿਆਂ ਸਮੇਤ 6 ਲੋਕ ਸੜ੍ਹੇ ਜ਼ਿੰਦਾ-ਦੇਖੋ ਪੂਰੀ ਖ਼ਬਰ appeared first on Sanjhi Sath.
ਪਾਕਿਸਤਾਨ ਦੇ ਸ਼ਹਿਰ ਫੈਸਲਾਬਾਦ ਦੇ ਨਜ਼ਦੀਕ ਪਿੰਡ ਚਾਨਕੇ ‘ਚ ਇਕ ਵੈਨ ਨੂੰ ਅੱਗ ਲੱਗਣ ਦੇ ਕਾਰਨ ਵੈਨ ਵਿਚ ਸਵਾਰ 3 ਬੱਚਿਆਂ ਸਮੇਤ 6 ਲੋਕ ਜ਼ਿੰਦਾ ਸੜ ਗਏ, ਜਦਕਿ ਵੈਨ ‘ਚ …
The post ਹੁਣੇ ਹੁਣੇ ਇੱਥੇ ਚਲਦੀ ਵੈਨ ਨੂੰ ਲੱਗ ਗਈ ਭਿਆਨਕ ਅੱਗ ਤੇ ਮੌਕੇ ਤੇ ਹੀ 3 ਬੱਚਿਆਂ ਸਮੇਤ 6 ਲੋਕ ਸੜ੍ਹੇ ਜ਼ਿੰਦਾ-ਦੇਖੋ ਪੂਰੀ ਖ਼ਬਰ appeared first on Sanjhi Sath.