Breaking News
Home / Punjab / ਹੁਣੇ ਹੁਣੇ ਅੰਬਾਨੀ ਬਾਰੇ ਆਈ ਮਾੜੀ ਖ਼ਬਰ,ਲੱਗਾ ਸਭ ਤੋਂ ਵੱਡਾ ਝੱਟਕਾ-ਦੇਖੋ ਤਾਜ਼ਾ ਖ਼ਬਰ

ਹੁਣੇ ਹੁਣੇ ਅੰਬਾਨੀ ਬਾਰੇ ਆਈ ਮਾੜੀ ਖ਼ਬਰ,ਲੱਗਾ ਸਭ ਤੋਂ ਵੱਡਾ ਝੱਟਕਾ-ਦੇਖੋ ਤਾਜ਼ਾ ਖ਼ਬਰ

ਚੀਨ ਦੇ ‘ਵਾਟਰ ਕਿੰਗ’ ਅਖਵਾਉਣ ਵਾਲੇ ਵਪਾਰੀ ਜ਼੍ਹੌਂਗ ਸ਼ਾਨਸ਼ਾਨ ਹੁਣ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਦੀ ਨੈੱਟ ਵਰਥ ਇਸ ਵਰ੍ਹੇ 70.9 ਅਰਬ ਡਾਲਰ ਵਧ ਕੇ 77.8 ਅਰਬ ਡਾਲਰ ਹੋ ਗਈ ਹੈ। ਜ਼੍ਹੌਂਗ ਸ਼ਾਨਸ਼ਾਨ ਹੁਣ ਨਾ ਸਿਰਫ਼ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ, ਸਗੋਂ ਉਨ੍ਹਾਂ ਨੇ ਅਥਾਹ ਧਨ-ਦੌਲਤ ਤੇ ਜ਼ਮੀਨ-ਜਾਇਦਾਦ ਇਕੱਠੀ ਕਰਨ ਦੇ ਮਾਮਲੇ ’ਚ ਚੀਨ ਦੇ ਸਭ ਤੋਂ ਅਮੀਰ ਵਿਅਕਤੀ ਤੇ ‘ਅਲੀਬਾਬਾ’ ਕੰਪਨੀ ਦੇ ਮਾਲਕ ਜੈਕ ਮਾ ਨੂੰ ਵੀ ਪਿਛਾੜ ਦਿੱਤਾ ਹੈ।

ਸ਼ਾਨਸ਼ਾਨ ਬੋਤਲਬੰਦ ਪਾਣੀ ਤੇ ਕੋਰੋਨਾ ਦਾ ਟੀਕਾ ਬਣਾਉਣ ਜਿਹੇ ਕਾਰੋਬਾਰ ਨਾਲ ਜੁੜੇ ਹੋਏ ਹਨ। ਉਹ ਨਿੱਜੀ ਤੌਰ ਉੱਤੇ ਅਰਬਪਤੀ ਹੈ, ਜਿਨ੍ਹਾਂ ਬਾਰੇ ਮੀਡੀਆ ਵਿੱਚ ਘੱਟ ਹੀ ਚਰਚਾ ਹੋਈ ਹੈ। ਪੱਤਰਕਾਰੀ, ਮਸ਼ਰੂਮ ਦੀ ਖੇਤੀ ਤੇ ਸਿਹਤ ਸੇਵਾ ਜਿਹੇ ਕਰੀਅਰ ’ਚ ਹੱਥ ਅਜ਼ਮਾਉਣ ਤੋਂ ਬਾਅਦ ਹੁਣ ਉਹ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।


‘ਬਲੂਮਬਰਗ ਬਿਲੀਅਨਾਇਰਜ਼ ਇੰਡੈਕਸ’ ਅਨੁਸਾਰ 66 ਸਾਲਾ ਸ਼ਾਨਸ਼ਾਨ ਕੋਈ ਸਿਆਸੀ ਵਿਅਕਤੀ ਵੀ ਨਹੀਂ ਹਨ ਤੇ ਚੀਨ ’ਚ ਉਨ੍ਹਾਂ ਨੂੰ ‘ਲੋਨ ਵੁਲਫ਼’ ਦੇ ਨਾਂ ਨਾਲ ਵੀ ਜਾਣਦੇ ਹਨ। ਇਸ ਵਰ੍ਹੇ ਅਪ੍ਰੈਲ ’ਚ ਉਨ੍ਹਾਂ ਆਪਣੀ ‘ਬੀਜਿੰਗ ਵੈਂਟਾਈ ਬਾਇਓਲੌਜੀਕਲ ਫ਼ਾਰਮੇਸੀ ਇੰਟਰਪ੍ਰਾਈਜ਼ਸ ਕੰਪਨੀ’ ਰਾਹੀਂ ਵੈਕਸੀਨ ਵਿਕਸਤ ਕੀਤੀ ਸੀ ਤੇ ਫਿਰ ਕੁਝ ਮਹੀਨਿਆਂ ਬਾਅਦ ਬੋਤਲਬੰਦ ਪਾਣੀ ਬਣਾਉਣ ਵਾਲੀ ਉਨ੍ਹਾਂ ਦੀ ਕੰਪਨੀ ‘ਨੋਂਗਫੂ ਸਪ੍ਰਿੰਗ’ ਹਾਂਗਕਾਂਗ ਵਿੱਚ ਬੇਹੱਦ ਹਰਮਨਪਿਆਰੀ ਬਣ ਗਈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Mukesh D. Ambani, chairman of India’s Reliance Industries Ltd., listens during a session on day two of the World Economic Forum in Davos, Switzerland, on Thursday, Jan. 29, 2009. This year’s meeting, which is titled “Shaping the Post-Crisis World,” runs until Feb. 1. Photographer: Adam Berry/Bloomberg News

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

The post ਹੁਣੇ ਹੁਣੇ ਅੰਬਾਨੀ ਬਾਰੇ ਆਈ ਮਾੜੀ ਖ਼ਬਰ,ਲੱਗਾ ਸਭ ਤੋਂ ਵੱਡਾ ਝੱਟਕਾ-ਦੇਖੋ ਤਾਜ਼ਾ ਖ਼ਬਰ appeared first on Sanjhi Sath.

ਚੀਨ ਦੇ ‘ਵਾਟਰ ਕਿੰਗ’ ਅਖਵਾਉਣ ਵਾਲੇ ਵਪਾਰੀ ਜ਼੍ਹੌਂਗ ਸ਼ਾਨਸ਼ਾਨ ਹੁਣ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਦੀ ਨੈੱਟ ਵਰਥ ਇਸ ਵਰ੍ਹੇ …
The post ਹੁਣੇ ਹੁਣੇ ਅੰਬਾਨੀ ਬਾਰੇ ਆਈ ਮਾੜੀ ਖ਼ਬਰ,ਲੱਗਾ ਸਭ ਤੋਂ ਵੱਡਾ ਝੱਟਕਾ-ਦੇਖੋ ਤਾਜ਼ਾ ਖ਼ਬਰ appeared first on Sanjhi Sath.

Leave a Reply

Your email address will not be published. Required fields are marked *