ਅਮਰੀਕਾ ਦੇ ਚੋਟੀ ਦੇ ਕਾਰੋਬਾਰੀ ਤੇ ਸਿਸਕੋ ਦੇ ਸਾਬਕਾ ਸੀਈਓ ਨੇ ਭਾਰਤ ਨੂੰ ਇੱਕ ਲੱਖ ਆਕਸੀਜਨ ਯੂਨਿਟਾਂ ਭੇਜਣ ਦੇ ਟੀਚੇ ਲਈ 10 ਲੱਖ ਅਮਰੀਕੀ ਡਾਲਰ ਦਾਨ ’ਚ ਦੇਣ ਦਾ ਐਲਾਨ ਕੀਤਾ ਹੈ।

ਜੌਨ ਚੈਂਬਰਜ਼ ਅਮਰੀਕਾ ’ਚ ਭਾਰਤ ਕੇਂਦ੍ਰਿਤ ਕਾਰੋਬਾਰੀ ਸਲਾਹਕਾਰ ਸਮੂਹ ‘ਯੂਐੱਸ ਇੰਡੀਆ ਸਟ੍ਰੈਟਿਜਿਕ ਐਂਡ ਪਾਰਟਨਰਸ਼ਿਪ ਫ਼ੋਰਮ’ (USISPF) ਦੇ ਮੁਖੀ ਹਨ। ਕਿਸੇ ਉਦਯੋਗਪਤੀ ਵੱਲੋਂ ਭਾਰਤ ’ਚ ਕੋਵਿਡ-19 ਰਾਹ ਕੋਸ਼ਿਸ਼ਾਂ ਲਈ ਨਿਜੀ ਤੌਰ ਉੱਤੇ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਵੱਧ ਦਾਨ ਰਾਸ਼ੀ ਦੀ ਘੋਸ਼ਣਾ ਹੈ।

ਚੈਂਬਰਜ਼ ਨੇ ਟਵੀਟ ਕੀਤਾ ਭਾਰਤ ਨੂੰ ਇੱਕ ਲੱਖ ਆਕਸੀਜਨ ਯੂਨਿਟਾਂ ਭੇਜਣ ਦੇ ਟੀਚੇ ਵਿੱਚ ਵਿਅਕਤੀਗਤ ਤੌਰ ’ਤੇ 10 ਲੱਖ ਅਮਰੀਕੀ ਡਾਲਰ ਦੇ ਰਿਹਾ ਹਾਂ। ਉਨ੍ਹਾਂ ਹੋਰਨਾਂ ਸਮਰੱਥ ਲੋਕਾਂ ਨੂੰ ਵੀ ਦਾਨ ਦੇਣ ਦੀ ਬੇਨਤੀ ਕੀਤੀ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਅਮਰੀਕਾ ਦੇ ਚੋਟੀ ਦੇ ਕਾਰੋਬਾਰੀ ਤੇ ਸਿਸਕੋ ਦੇ ਸਾਬਕਾ ਸੀਈਓ ਨੇ ਭਾਰਤ ਨੂੰ ਇੱਕ ਲੱਖ ਆਕਸੀਜਨ ਯੂਨਿਟਾਂ ਭੇਜਣ ਦੇ ਟੀਚੇ ਲਈ 10 ਲੱਖ ਅਮਰੀਕੀ ਡਾਲਰ ਦਾਨ ’ਚ ਦੇਣ ਦਾ ਐਲਾਨ …
Wosm News Punjab Latest News