ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਕੁਝ ਦਿਨ ਪਹਿਲਾਂ ਇਕ ਪੰਦਰਾਂ ਸਾਲ ਦੇ ਇੱਕ ਮਾਸੂਮ ਜਿਹੇ ਬੱਚੇ ਦੀ ਮੌ ਤ ਦੀ ਖ਼ਬਰ ਸੁਣੀ ਸੀ ਉਸ ਪਿੰਡ ਦਾ ਨਾਮ ਛਾਪਿਆਂ ਵਾਲਾ ਸਕੀ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਇਹ ਪਿੰਡ ਬਾਬੇ ਬਕਾਲੇ ਦੇ ਕੋਲ ਸੀ ਅਤੇ ਜਿਸ ਮਾਸੂਮ ਬੱਚੇ ਦੀ ਮ੍ਰਿ ਤ ਕ ਦੇਹ ਛੱਪੜ ਦੇ ਵਿੱਚੋਂ ਮਿਲੀ ਹੈ ਉਸ ਬੱਚੇ ਦੀ ਉਮਰ ਸਿਰਫ਼ ਪੰਦਰਾਂ ਕੁ ਸਾਲ ਦੀ ਸੀ ਉਸ ਦਰਦਨਾਕ ਮੌ ਤ ਨੇ ਲੱਖਾਂ ਕਰੋੜਾਂ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਇਹ ਬਹੁਤੀ ਜ਼ਿਆਦਾ ਮੰਦਭਾਗੀ ਖ਼ਬਰ ਸੀ ਉਸ ਮਾਸੂਮ ਜਿਹੇ ਬੱਚੇ ਦਾ ਆਖਿਰ ਕੀ ਕਸੂਰ ਹੋ ਸਕਦਾ ਹੈ ਜਿਸ ਦੀ ਉਮਰ ਤਕਰੀਬਨ ਪੰਦਰਾਂ ਕੁ ਸਾਲ ਸੀ |
ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਆਖ਼ਿਰ ਉਸ ਮਾਸੂਮ ਜਿਹੇ ਬੱਚੇ ਨਾਲ ਹੋਇਆ ਕੀ ਹੋਵੇਗਾ ਅਜੇ ਤੱਕ ਕੋਈ ਵੀ ਸੁਰਾਗ ਪਤਾ ਨਹੀਂ ਲੱਗ ਰਿਹਾ ਹੈ ਕਿ ਆਖ਼ਿਰ ਇਸ ਮਾਸੂਮ ਬੱਚੇ ਨਾਲ ਕੀ ਹੋਇਆ ਹੈ ਜਦੋਂ ਅਸੀਂ ਵਿਦੇਸ਼ਾਂ ਦੇ ਵਿਚ ਬੈਠ ਕੇ ਇਹ ਗੱਲਾਂ ਸੁਣਦੇ ਆਂ ਕਿੱਕ ਮਾਸੂਮ ਜਿਹੇ ਬੱਚੀ ਦੀ ਮੌ ਤ ਹੋ ਚੁੱਕੀ ਹੈ ਤਾਂ ਤੁਸੀਂ ਯਕੀਨ ਮੰਨਿਓ ਸਾਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਅਸੀਂ ਬੇਸ਼ੱਕ ਵਿਦੇਸ਼ਾਂ ਦੇ ਵਿਚ ਰਹਿ ਰਹੇ ਹਾਂ ਪਰ ਸਾਨੂੰ ਸਾਰਿਆਂ ਨੂੰ ਜ਼ਿਆਦਾ ਦੁੱਖ ਉਸ ਵੇਲੇ ਹੁੰਦਾ ਹੈ ਜਦੋਂ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਅਤੇ ਨਾ ਹੀ ਉਸ ਘਟਨਾ ਬਾਰੇ ਪਤਾ ਲੱਗਦਾ ਹੈ ਕਿ ਆਖਿਰ ਕਿਸ ਨੇ ਕੀਤੀ ਏ ਕਿਉਂ ਕੀਤੀ ਹੈ ਅਤੇ ਇਹੋ ਜਿਹਾ ਘਿਨਾਉਣਾ ਕੰਮ ਕੌਣ ਕਰ ਸਕਦਾ ਇੱਕ ਮਾਸੂਮ ਜਿਹੇ ਬੱਚੇ ਦੇ ਨਾਲ ਹੁਣ ਇਹ ਸਿਰਫ਼ ਸਵਾਲ ਬਣੇ ਹੋਏ ਨੇ ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗ ਰਿਹਾ ਹੈ |
ਇਸ ਦੌਰਾਨ ਇਹ ਪਤਾ ਲੱਗਿਆ ਹੈ ਕਿ ਜਿਹੜੀ ਹਰਨੂਰ ਬੱਚੀ ਦੀ ਪੋ ਸਟ ਮਾਰ ਟ ਮ ਰਿਪੋਰਟ ਆਈ ਹੈ ਉਸ ਨੂੰ ਸੁਣ ਕੇ ਤੁਹਾ ਡੀਆਂ ਅੱਖਾਂ ਦੇ ਵਿੱਚ ਵੀ ਪਾਣੀ ਆ ਜਾਵੇਗਾ ਕਿਉਂਕਿ ਉਸ ਮਾਸੂਮ ਜਿਹੇ ਬੱਚੇ ਨੂੰ ਬੜੇ ਹੀ ਬੇਰਹਿਮੀ ਨਾਲ ਮਾ ਰਿ ਆ ਗਿਆ ਦੱਸਿਆ ਇਹ ਗਿਆ ਕਿ ਉਸ ਬੱਚੀ ਦੇ ਸਿਰ ਉੱਤੇ ਸਭ ਤੋਂ ਪਹਿਲਾਂ ਕੋਈ ਭਾਰੀ ਚੀਜ਼ ਮਾ ਰੀ ਗਈ ਜਿਸ ਤੋਂ ਬਾਅਦ ਉਸ ਨੂੰ ਮਾ ਰ ਕੇ ਛੱਪੜ ਵਿੱਚ ਸੁੱਟ ਦਿੱਤਾ ਗਿਆ ਬਹੁਤ ਹੀ ਮਾੜੀ ਅਤੇ ਬਹੁਤ ਹੀ ਮੰਦਭਾਗੀ ਖ਼ਬਰ ਜੀਓ ਇਹ ਵਾਪਰੀ ਹੈ ਜਿਸ ਨੇ ਵੀ ਕੀਤਾ ਹੈ ਬਹੁਤ ਜ਼ਿਆਦਾ ਗਲਤ ਕੰਮ ਕੀਤਾ ਹੈ ਪਤਾ ਨਹੀਂ ਲੋਕਾਂ ਦੇ ਵਿਚ ਇਸ ਤਰ੍ਹਾਂ ਦੀ ਦ ਰਿੰ ਦ ਗੀ ਕਿੱਥੋਂ ਪੈਦਾ ਹੋ ਰਹੀ ਹੈ |
ਜੁੱਗ ਮਾਸੂਮ ਜਿਹੇ ਬੱਚੇ ਦੇ ਨਾਲ ਇੰਨੀ ਵੱਡੀ ਗਲਤ ਹਰਕਤ ਕਰ ਦਿੱਤੀ ਗਈ ਜਿਸ ਨੇ ਇਹ ਕੰਮ ਕੀਤਾ ਹੋਵੇਗਾ ਉਹ ਸੋਚ ਕੇ ਦੇਖੋ ਕਿੰਨਾ ਜ਼ਿਆਦਾ ਹੈ ਵਾ ਨ ਹੋਵੇਗਾ ਜਿਸ ਨੇ ਉਸ ਬੱਚੇ ਦੇ ਸਿਰ ਤੇ ਪਤਾ ਨਹੀਂ ਰੋਡ ਮਾਰੀ ਹੋਵੇਗੀ ਜਾਂ ਫਿਰ ਹਥੌੜਾ ਪਰ ਉਹ ਵਿਅਕਤੀ ਬੜਾ ਹੀ ਬੇ ਰਹਿਮ ਦਿਲ ਇਨਸਾਨ ਸੀ ਜਿਸ ਨੇ ਉਸ ਬੱਚੇ ਦੇ ਨਾਲ ਇਹ ਕੰਮ ਕੀਤਾ ਇਕ ਪਿੰਡ ਦੇ ਵਿੱਚ ਇੱਕ ਮਾਸੂਮ ਜਿਹਾ ਬੱਚਾ ਰਹਿੰਦਾ ਹੋਵੇ ਅਤੇ ਪਿੰਡ ਵਾਸੀ ਤਾਂ ਇਹੋ ਜਿਹਾ ਕੰਮ ਕੋਈ ਕਰ ਹੀ ਨਹੀਂ ਸਕਦਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੰਮ ਕਰਿਆ ਕਿਸ ਨੇ ਆਖ਼ਿਰ ਉਸ ਬੱਚੇ ਨੂੰ ਮਾ ਰ ਨ ਦਾ ਮਕਸਦ ਕੀ ਸੀ ਬੱਚੀ ਨੂੰ ਬੜੇ ਹੀ ਦਰਦਨਾਕ ਤਰੀਕੇ ਨਾਲ ਮਾ ਰਿ ਆ ਗਿਆ |
ਜੇਕਰ ਦੇਖਿਆ ਜਾਵੇ ਤਾਂ ਉਸ ਨੂੰ ਇੱਕ ਕਿਸਮ ਦਾ ਬ ਲੀ ਚਾੜ੍ਹਿਆ ਗਿਆ ਕਿਸੇ ਗ਼ਲਤ ਮਕਸਦ ਵਾਸਤੇ ਜਿਸ ਨੇ ਵੀ ਇਹ ਗਲਤ ਕੰਮ ਕੀਤਾ ਹੈ ਪੁਲਸ ਪ੍ਰਸ਼ਾਸਨ ਨੇ ਉਸ ਨੂੰ ਲੱਭ ਤਾਂ ਲੈਣਾ ਹੀ ਹੈ ਕਿਉਂਕਿ ਉਹ ਵਾਲਾ ਦਿਨ ਲੁਕ ਨਹੀਂ ਸਕਦਾ ਪ੍ਰਸ਼ਾਸਨ ਪੂਰੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਹ ਉਸ ਬੰਦੇ ਨੂੰ ਲੱਭ ਜ਼ਰੂਰ ਲਵੇਗਾ ਇਸ ਦੇ ਨਾਲ ਸਵਾਲ ਬਹੁਤ ਜ਼ਿਆਦਾ ਉੱਠਦੇ ਨੇ ਬੜੇ ਸਵਾਲ ਦਿਨੀਂ ਕਿ ਆਖਿਰ ਬੱਚੀ ਨੂੰ ਅਗਵਾ ਵੀ ਕਰ ਲਿਆ ਸੀ ਬੱਚੀ ਨੂੰ ਮਾ ਰ ਵੀ ਦਿੱਤਾ ਫਿਰ ਆਖਿਰ ਛੱਪੜ ਦੇ ਵਿੱਚ ਕਿਉਂ ਸੁੱਟ ਦਿੱਤਾ ਕੋਈ ਨਾ ਕੋਈ ਵਿੱਚੋਂ ਬਹੁਤ ਵੱਡੀ ਕਹਾਣੀ ਹੈ ਇਹ ਪੁਲੀਸ ਪ੍ਰਸ਼ਾਸਨ ਨੇ ਪਤਾ ਕਰ ਹੀ ਲੈਣਾ ਹੈ ਅਤੇ ਉਸ ਸਬੰਧੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ ਇਹ ਪੂਰੀ ੳੁਮੀਦ ਹੈ ਪੁਲੀਸ ਪ੍ਰਸ਼ਾਸਨ ਤੋਂ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ |
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |
ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਕੁਝ ਦਿਨ ਪਹਿਲਾਂ ਇਕ ਪੰਦਰਾਂ ਸਾਲ ਦੇ ਇੱਕ ਮਾਸੂਮ ਜਿਹੇ ਬੱਚੇ ਦੀ ਮੌ ਤ ਦੀ ਖ਼ਬਰ …
Wosm News Punjab Latest News