Breaking News
Home / Punjab / ਸੰਦੀਪ ਨੰਗਲ ਦੀ ਮੌ ਤ ਨੂੰ ਲੈ ਇਸ ਨੌਜਵਾਨ ਨੇ ਕੀਤੇ ਵੱਡੇ ਖੁਲਾਸੇ,ਸੁਣ ਉੱਡ ਜਾਣਗੇ ਤੁਹਾਡੇ ਹੋਸ਼

ਸੰਦੀਪ ਨੰਗਲ ਦੀ ਮੌ ਤ ਨੂੰ ਲੈ ਇਸ ਨੌਜਵਾਨ ਨੇ ਕੀਤੇ ਵੱਡੇ ਖੁਲਾਸੇ,ਸੁਣ ਉੱਡ ਜਾਣਗੇ ਤੁਹਾਡੇ ਹੋਸ਼

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿਚ ਤੁਸੀਂ ਦੇਖੋਗੇ ਕਿ ਇਕ ਨੌਜਵਾਨ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਦੀ ਮੌ ਤ ਹੋ ਜਾਂਦੀ ਹੈ ਜੋ ਕਿ ਇੱਕ ਕਬੱਡੀ ਦਾ ਖਿਡਾਰੀ ਸੀ ਆਖਿਰਕਾਰ ਇਹ ਕਿਵੇਂ ਹੋਇਆ ਕਿਸ ਤਰ੍ਹਾਂ ਹੋਇਆ ਅਤੇ ਇਸ ਦੇ ਪਿੱਛੇ ਦਾ ਕੀ ਕਾਰਨ ਹੈ ਕਿਉਂਕਿ ਕਬੱਡੀ ਦੇ ਖਿਡਾਰੀ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਹੋ ਜਾਣੀ ਏ ਪੰਜਾਬ ਦੇ ਲਈ ਬਹੁਤ ਹੀ ਜ਼ਿਆਦਾ ਘਾਤਕ ਸਾਬਿਤ ਹੋ ਸਕਦਾ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਸਾਡਾ ਪੰਜਾਬ ਆਖਿਰਕਾਰ ਕਿੱਧਰ ਨੂੰ ਜਾ ਰਿਹਾ ਹੈ

ਸਭ ਤੋਂ ਵੱਡੀ ਗੱਲ ਇਹ ਹੈ ਕਿ ਆਖਿਰਕਾਰ ਪੰਜਾਬ ਤਾਂ ਪਹਿਲਾਂ ਹੀ ਇੰਨੀਆਂ ਮੁਸ਼ਕਿਲਾਂ ਨਾਲ ਜੂਝ ਰਿਹਾ ਹੈ ਅਤੇ ਹੁਣ ਇਹ ਨੌਜਵਾਨ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗੇ ਹਨ ਕਿ ਸ਼ਰ੍ਹੇਆਮ ਗੋ ਲੀ ਆਂ ਚਲਾ ਦਿੱਤੀਆਂ ਗਈਆਂ ਇੱਕ ਕਬੱਡੀ ਖਿਡਾਰੀ ਦੇ ਉੱਤੇ ਸੰਦੀਪ ਨੰਗਲ ਜੋ ਕਬੱਡੀ ਦਾ ਖਿਡਾਰੀ ਹੈ ਉਸ ਨੂੰ ਹਮੇਸ਼ਾਂ ਹੀ ਯਾਦ ਕੀਤਾ ਜਾਂਦਾ ਰਹੇਗਾ ਹਰਜੀਤ ਬਾਜੇਖਾਨੇ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਉਹ ਇਕ ਬਹੁਤ ਵੱਡੇ ਨਾਮਾਂ ਦੇ ਵਿਚ ਜਾਣਿਆ ਜਾਂਦਾ ਸੀ ਕਿਉਂਕਿ ਉਸ ਦੇ ਵੱਲੋਂ ਬਹੁਤ ਸਾਰੀਆਂ ਕਬੱਡੀਆਂ ਖੇਡਣ ਦੇ ਨਾਲ ਨਾਲ ਉਸਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਉਸ ਨੇ ਪੰਜਾਬ ਦੇ ਲੋਕਾਂ ਨੂੰ ਜੋੜਿਆ ਤੇ ਕਿਹਾ ਕਿ ਆਖਿਰਕਾਰ ਇਸ ਖੇਡ ਨੂੰ ਅਸੀਂ ਵਧਾਈਏ ਅਤੇ ਨੌਜਵਾਨ ਉਸ ਕੱਦ ਦਾ ਸੀ|

ਜਿਸ ਤਰ੍ਹਾਂ ਇਹ ਨੌਜਵਾਨ ਅੱਗੇ ਲਗਾਤਾਰ ਵਧ ਰਿਹਾ ਸੀ ਜਿਸ ਤਰੀਕੇ ਦੇ ਨਾਲ ਇਸ ਨੌਜਵਾਨ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਮਿਹਨਤ ਕੀਤੀ ਗਈ ਅਤੇ ਬਹੁਤ ਮਿਹਨਤ ਕਰਕੇ ਉਹ ਨੌਜਵਾਨ ਇੱਥੇ ਤਕ ਪਹੁੰਚਿਆ ਸੀ ਅੱਜ ਉਹ ਨੌਜਵਾਨ ਸਾਡੇ ਵਿਚਕਾਰ ਨਹੀਂ ਰਿਹਾ ਉਸ ਦਾ ਕਤਲ ਹੋ ਚੁੱਕਿਆ ਹੈ ਦੋਸਤੋ ਸਾਨੂੰ ਕ ਤ ਲਾਂ ਦੇ ਕਾਰਨ ਵੀ ਸਮਝਣੇ ਪੈਣਗੇ ਕਿਉਂਕਿ ਜਦੋਂ ਦੀ ਕੱਬਡੀ ਆਈ ਹੈ ਉਦੋਂ ਤੋਂ ਹੁਣ ਜਿਵੇਂ ਜਿਵੇਂ ਕਬੱਡੀ ਦੇ ਵਿਚ ਤਰੱਕੀ ਹੋਈ ਹੈ ਉਸ ਤੋਂ ਬਾਅਦ ਹੁਣੇ ਨੌਜਵਾਨਾਂ ਦੀ ਜਾਨ ਦੀ ਦੁਸ਼ਮਣ ਵੀ ਬਣ ਚੁੱਕੀ ਹੈ |

ਇਸ ਦੇ ਵਿੱਚ ਉਹ ਲੋਕ ਜ਼ਿਆਦਾ ਦੋਸ਼ੀ ਹਨ ਜਿਨ੍ਹਾਂ ਦੇ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਕਿਤੇ ਜੱਫੇ ਦਾ ਇਕ ਇਕ ਟਰੈਕਟਰ ਜਾਂ ਫਿਰ ਇਕ ਇਕ ਲੱਖ ਰੁਪਿਆ ਜਾਂ ਫਿਰ ਇੱਕ ਇੱਕ ਮੋਟਰਸਾਈਕਲ ਦੇ ਦਵਾਂਗੇ ਵਿਦੇਸ਼ਾਂ ਦੇ ਵਿਚ ਜਿੰਨੇ ਵੀ ਲੋਕ ਬੈਠੇ ਹਨ ਜੋ ਕਿ ਬਹੁਤ ਹੀ ਜ਼ਿਆਦਾ ਅਮੀਰ ਹਨ ਉਹ ਆਪਣੀ ਮਾਂ ਬੋਲੀ ਅਤੇ ਮਾਂ ਕਬੱਡੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਉਨ੍ਹਾਂ ਲੋਕਾਂ ਦੇ ਵੱਲੋਂ ਕਬੱਡੀ ਨੂੰ ਬਹੁਤ ਵਧੀਆ ਮੰਨਿਆ ਜਾਂਦਾ ਹੈ ਅਤੇ ਕਬੱਡੀ ਨੂੰ ਇੱਕ ਉੱਚੇ ਦਰਜੇ ਦੀ ਖੇਡ ਮੰਨੀ ਜਾਂਦੀ ਹੈ ਅਤੇ ਉਨ੍ਹਾਂ ਲੋਕਾਂ ਦੇ ਵੱਲੋਂ ਇਸ ਕਬੱਡੀ ਦੇ ਵਿੱਚ ਪੈਸਾ ਵੀ ਬਹੁਤ ਜ਼ਿਆਦਾ ਲਗਾਇਆ ਜਾਂਦਾ ਹੈ ਅਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਕ ਬਹੁਤ ਵੱਡੀ ਖੇਡ ਬਣੇ ਨੌਜਵਾਨ ਨਸ਼ਿਆਂ ਤੋਂ ਬਾਹਰ ਹੋਣ ਤਾਂ ਕਰਕੇ ਉਨ੍ਹਾਂ ਦੇ ਵੱਲੋਂ ਲਗਾਤਾਰ ਕਬੱਡੀ ਦੇ ਉੱਤੇ ਇੰਨਾ ਜ਼ਿਆਦਾ ਪੈਸਾ ਲਾਉਣਾ ਸ਼ੁਰੂ ਕਰ ਦਿੱਤਾ ਗਿਆ ਪਰ ਜੋ ਅੱਜ ਸਾਡੇ ਸੰਦੀਪ ਨੰਗਲ ਨਾਲ ਹੋਇਆ ਹੈ ਬਹੁਤ ਜ਼ਿਆਦਾ ਦੁਖਦਾਈ ਖ਼ਬਰ ਹੈ ਇਹ ਖ਼ਬਰ ਸੁਣ ਕੇ ਅੱਜ ਪੂਰਾ ਪੰਜਾਬ ਸਦਮੇ ਵਿੱਚ ਚਲਾ ਗਿਆ ਇੱਕ ਵੀ ਇੱਕ ਬਹੁਤ ਵੱਡਾ ਚੋਟੀ ਦਾ ਖਿਡਾਰੀ ਹੁਣ ਇਸ ਦੁਨੀਆ ਦੇ ਵਿਚ ਨਹੀਂ ਰਿਹਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ |

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿਚ ਤੁਸੀਂ ਦੇਖੋਗੇ ਕਿ ਇਕ …

Leave a Reply

Your email address will not be published. Required fields are marked *