Breaking News
Home / Punjab / ਸੰਦੀਪ ਨੰਗਲ ਅੰਬੀਆ ਦੇ ਬੱਚਿਆਂ ਦਾ ਹਾਲ ਵੇਖ ਤੁਹਾਨੂੰ ਵੀ ਆ ਜਾਵੇਗਾ ਰੋਣਾ

ਸੰਦੀਪ ਨੰਗਲ ਅੰਬੀਆ ਦੇ ਬੱਚਿਆਂ ਦਾ ਹਾਲ ਵੇਖ ਤੁਹਾਨੂੰ ਵੀ ਆ ਜਾਵੇਗਾ ਰੋਣਾ

ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੰਦੀਪ ਨੰਗਲ ਅੰਬੀਆਂ ਨੂੰ ਕੌਣ ਨਹੀਂ ਜਾਣਦਾ ਹੈ ਸਾਰੀ ਦੁਨੀਆ ਸੰਦੀਪ ਨੰਗਲ ਅੰਬੀਆਂ ਨੂੰ ਜਾਣਦੀ ਹੈ ਕਿਉਂਕਿ ਉਹ ਇੱਕ ਕਬੱਡੀ ਦੇ ਬਹੁਤ ਹੀ ਵਧੀਆ ਖਿਡਾਰੀ ਸਨ ਅਤੇ ਪੰਜਾਬ ਦੇ ਵਿੱਚ ਉਨ੍ਹਾਂ ਨੂੰ ਕਬੱਡੀ ਦਾ ਹੀਰਾ ਮੰਨਿਆ ਜਾਂਦਾ ਸੀ ਬੜੇ ਹੋਣਹਾਰ ਅਤੇ ਬੜੇ ਕਾਬਿਲ ਇਨਸਾਨ ਸੀ ਬੜੇ ਪਿਆਰ ਕਰਨ ਵਾਲੇ ਲੋਕਾਂ ਨਾਲ ਅਤੇ ਕਿਸੇ ਨਾਲ ਵੀ ਕਿਸੇ ਵੀ ਤਰ੍ਹਾਂ ਦੀ ਈਰਖਾ ਇਹ ਵਿਅਕਤੀ ਨਹੀਂ ਰੱਖਦਾ ਸੀ ਇਸ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਸਨ |

ਜਿਸ ਵਿੱਚ ਇਨ੍ਹਾਂ ਦੇ ਵੱਲੋਂ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਸੀ ਜਾਫ਼ਰ ਯਾਰ ਦੋਸਤਾਂ ਦੇ ਨਾਲ ਹਮੇਸ਼ਾਂ ਅਮੀਰਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਵੇਖੀਆਂ ਗਈਆਂ ਹਨ ਸੰਦੀਪ ਨੰਗਲ ਅੰਬੀਆਂ ਦੀ ਅੱਜ ਅੰਤਿਮ ਅਰਦਾਸ ਸੀ ਪਰ ਦੋਸਤੋ ਸਾਡੇ ਵਿੱਚੋਂ ਇੱਕ ਬਹੁਤ ਵੱਡਾ ਖਿਡਾਰੀ ਬਹੁਤ ਵੱਡਾ ਪੰਜਾਬ ਦਾ ਹੀਰਾ ਸਾਡੇ ਕੋਲੋਂ ਦੂਰ ਚਲਾ ਗਿਆ |

ਉਸ ਵੀਰ ਦੀ ਕਮੀ ਨੂੰ ਕੋਈ ਵੀ ਪੂਰਾ ਨਹੀਂ ਕਰ ਸਕਦਾ ਜਿੰਨੇ ਵੀ ਕਬੱਡੀ ਖਿਡਾਰੀ ਸਨ ਉਨ੍ਹਾਂ ਦੇ ਵਿੱਚ ਬਹੁਤ ਹੀ ਦੁੱਖ ਦੀ ਲਹਿਰ ਦੌੜ ਗਈ ਹੈ ਕਿਉਂਕਿ ਸੰਦੀਪ ਨੰਗਲ ਅੰਬੀਆਂ ਨੂੰ ਉਹ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਜੇਕਰ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਦੇ ਵਿਚ ਛੋਟੇ ਛੋਟੇ ਦੋ ਮੁੰਡੇ ਹਨ ਅਤੇ ਜਦੋਂ ਉਨ੍ਹਾਂ ਦਾ ਪਿਤਾ ਹੁਣ ਇਸ ਦੁਨੀਆ ਦੇ ਵਿਚ ਨਹੀਂ ਰਿਹਾ ਤਾਂ ਬੱਚੇ ਆਪਣੇ ਪਿਤਾ ਨੂੰ ਦੇ ਕੇ ਕਹਿ ਰਹੇ ਹਨ ਕਿ ਪਾਪਾ ਉੱਠ ਕਿਉਂ ਨਹੀਂ ਰਹੇ ਬੜੀ ਦੁੱਖ ਭਰੀ ਦਾਸਤਾਂ ਏ ਬੜੀ ਦੁੱਖ ਭਰੀ ਕਹਾਣੀ ਹੈ ਜੋ ਵੀ ਸੰਦੀਪ ਨੰਗਲ ਅੰਬੀਆਂ ਦੇ ਨਾਲ ਵਾਪਰਿਆ ਹੈ ਪਰਮਾਤਮਾ ਕਿਸੇ ਵੀ ਵਿਅਕਤੀ ਦੇ ਨਾਲ ਇਹੋ ਜਿਹੀ ਅਣਹੋਣੀ ਦੁਬਾਰਾ ਨਾ ਹੋਵੇ ਸਾਡਾ ਹੀਰਾ ਤਾਂ ਸਾਡੇ ਕੋਲੋਂ ਖੋਹ ਲਿਆ ਗਿਆ ਹੈ ਪਰ ਉਸ ਦੀਆਂ ਯਾਦਾਂ ਸਾਡੇ ਦਿਲਾਂ ਦੇ ਵਿੱਚ ਹਮੇਸ਼ਾਂ ਕਾਇਮ ਰਹਿਣਗੀਆਂ |

ਸੰਦੀਪ ਨੰਗਲ ਅੰਬੀਆਂ ਨੂੰ ਵੀ ਇਸ ਗੱਲ ਬਾਰੇ ਬਿਲਕੁਲ ਵੀ ਪਤਾ ਨਹੀਂ ਹੋਵੇਗਾ ਕਿ ਜਦੋਂ ਜਲੰਧਰ ਇੱਕ ਕਬੱਡੀ ਦੇ ਮੈਚ ਵਿੱਚ ਸ਼ਾਮਿਲ ਹੋਣ ਜਾਵੇਗਾ ਤਾਂ ਉਸ ਦੇ ਨਾਲ ਉਥੇ ਇਹ ਸਭ ਵਾਪਰ ਜਾਵੇਗਾ ਉਨ੍ਹਾਂ ਅਣਪਛਾਤੇ ਵਿਅਕਤੀਆਂ ਵੱਲੋਂ ਸੰਦੀਪ ਨੰਗਲ ਅੰਬੀਆਂ ਦੇ ਉੱਤੇ ਤਾ ਬੜ ਤੋੜ ਗੋ ਲੀ ਆਂ ਚਲਾ ਦਿੱਤੀਆਂ ਜਾਂਦੀਆਂ ਹਨ ਸਾਰਾ ਕਰਾਊਡ ਭੱਜ ਲੈਂਦਾ ਹੈ ਲੋਕ ਆਲੇ ਦੁਆਲੇ ਭੱਜਣਾ ਸ਼ੁਰੂ ਕਰਦੇ ਹਨ ਕਿਉਂਕਿ ਗੋਲੀਆਂ ਇੰਨੀਆਂ ਜ਼ਿਆਦਾ ਚਲਾਈਆਂ ਜਾਂਦੀਆਂ ਹਨ ਕਿ ਲੋਕ ਵੀ ਡਰ ਜਾਂਦੇ ਹਨ ਸੰਦੀਪ ਨੰਗਲ ਅੰਬੀਆ ਦੇ ਉੱਤੇ ਤਕਰੀਬਨ ਬਾਰਾਂ ਗੋ ਲੀ ਆਂ ਲੱਗਦੀਆਂ ਹਨ ਜਿਸ ਤੋਂ ਬਾਅਦ ਉਹ ਸਾਰੇ ਹੀ ਉਥੋਂ ਚਲੇ ਜਾਂਦੇ ਹਨ ਪਰ ਅਜੇ ਤੱਕ ਉਨ੍ਹਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਕਿ ਆਖ਼ਿਰਕਾਰ ਉਹ ਕੌਣ ਸੀ ਇਨ੍ਹਾਂ ਦੇ ਵੱਲੋਂ ਇਹ ਕੰਮ ਕੀਤਾ ਗਿਆ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ |

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |

ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੰਦੀਪ ਨੰਗਲ ਅੰਬੀਆਂ ਨੂੰ ਕੌਣ ਨਹੀਂ ਜਾਣਦਾ ਹੈ ਸਾਰੀ ਦੁਨੀਆ ਸੰਦੀਪ ਨੰਗਲ ਅੰਬੀਆਂ ਨੂੰ ਜਾਣਦੀ ਹੈ ਕਿਉਂਕਿ ਉਹ ਇੱਕ ਕਬੱਡੀ ਦੇ …

Leave a Reply

Your email address will not be published. Required fields are marked *