Breaking News
Home / Punjab / ਸਿੱਧੂ ਮੂਸੇ ਵਾਲੇ ਦੇ ਘਰ ਪਹੁੰਚੀ ਇਹ ਛੋਟੀ ਬੱਚੀ, ਗੱਲਾਂ ਸੁਣ ਰੋਣ ਲੱਗੇ ਮਾਪੇ

ਸਿੱਧੂ ਮੂਸੇ ਵਾਲੇ ਦੇ ਘਰ ਪਹੁੰਚੀ ਇਹ ਛੋਟੀ ਬੱਚੀ, ਗੱਲਾਂ ਸੁਣ ਰੋਣ ਲੱਗੇ ਮਾਪੇ

ਸੋਸ਼ਲ ਮੀਡੀਆ ਦੇ ਉੱਤੇ ਇੱਕ ਛੋਟੀ ਜਿਹੀ ਬੱਚੀ ਦੀ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਐ ਜਿਸ ਬੱਚੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਅੱਜ ਮੈਂ ਘਰ ਵਿੱਚ ਆਈ ਹੋਈ ਹਾਂ ਅਤੇ ਮੈਨੂੰ ਬਹੁਤ ਹੀ ਜ਼ਿਆਦਾ ਦੁੱਖ ਲੱਗਿਆ ਕਿ ਸਿੱਧੂ ਵੀਰ ਸਾਡੇ ਵਿਚਕਾਰ ਨਹੀਂ ਰਿਹਾ ਜਦੋਂ ਮੈਂ ਅੱਜ ਘਰ ਵਿੱਚ ਆਈ ਹਾਂ ਤਾਂ ਘਰ ਦੇ ਵਿਚ ਲੱਖਾਂ ਹੀ ਲੋਕ ਹਨ ਪਰ ਉਸਦੇ ਬਾਵਜੂਦ ਵੀ ਪੂਰਾ ਘਰ ਸੁੰਨਾ ਲੱਗ ਰਿਹਾ ਹੈ ਸਿੱਧੂ ਮੂਸੇ ਵਾਲੇ ਦੇ ਨਾਲ ਜਿਵੇਂ ਸਾਰੀ ਖੁਸ਼ੀਆਂ ਹੀ ਪਰਿਵਾਰ ਦੀਆਂ ਚਲੀਅਾਂ ਗੲੀਅਾਂ ਹੁਣ ਬੜਾ ਦੁੱਖ ਲੱਗਿਆ ਮੈਨੂੰ ਇਸ ਘਰ ਵਿੱਚ ਆ ਕੇ ਕਿਉਂਕਿ ਮੈਨੂੰ ਸਿੱਧੂ ਮੁੱਸੇਵਾਲਾ ਨਹੀਂ ਵੇਖਿਆ ਮੈਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਇਹ ਕਹਿੰਦੀ ਰਹਿੰਦੀ ਸੀ ਕਿ ਮੈਨੂੰ ਸਿੱਧੂ ਮੂਸੇ ਵਾਲੇ ਦੇ ਘਰ ਲਿਜਾਓ ਕਿਉਂਕਿ ਮੈਂ ਉਸ ਨੂੰ ਜਿਊਂਦਾ ਵੇਖਣਾ ਚਾਹੁੰਦੀ ਸੀ ਪਰ ਅੱਜ ਜਦੋਂ ਮੈਂ ਘਰ ਆਈ ਤਾਂ ਸਿੱਧੂ ਮੁਸੇਵਾਲਾ ਹੀ ਨਹੀਂ ਸੀ

ਛੋਟੀ ਜਿਹੀ ਬੱਚੀ ਜਦੋਂ ਉਹਨਾਂ ਦੇ ਘਰ ਜਾਂਦੀ ਹੈ ਤਾਂ ਮਾਪੇ ਵੀ ਭਾਵੁਕ ਹੋ ਜਾਂਦੇ ਹਨ ਅਤੇ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਇਸ ਵੀਡੀਓ ਨੂੰ ਵੇਖਿਆ ਜਾਂਦਾ ਹੈ ਤਾਂ ਹਰ ਕੋਈ ਭਾਵੁਕ ਹੋ ਜਾਂਦਾ ਇੱਕ ਮਾਸੂਮ ਜਿਹੀ ਬੱਚੀ ਜਿਸਦੇ ਵਲੋਂ ਸਿੱਧੂ ਮੂਸੇਵਾਲੇ ਦਾ ਗਾਣਾ ਵੀ ਗਾਇਆ ਜਾਂਦਾ ਹੈ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਜਾ ਕੇ ਉਨ੍ਹਾਂ ਦਾ ਹੌਂਸਲਾ ਵੀ ਦਿੰਦੀ ਹੈ ਅਤੇ ਨਾਲ ਹੀ ਹਰ ਇਕ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ਹਰ ਇੱਕ ਉਸ ਨੂੰ ਗੋਦੀ ਵਿੱਚ ਚੁੱਕ ਗੋਦੀ ਵਿੱਚ ਚੁੱਕ ਕੇ ਉਸ ਨੂੰ ਹਰ ਕੋਈ ਪਿਆਰ ਦਿੰਦਾ ਇੱਕ ਕਿ ਉਸ ਦੀਆਂ ਗੱਲਾਂ ਵਿੱਚ ਬੜੀ ਮਾਸੂਮੀਅਤ ਸੀ ਉਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਜਿਸ ਨੂੰ ਦੁਨੀਆ ਪਿਆਰ ਕਰਦੀ ਸੀ ਜਿਸ ਨੂੰ ਅਸੀਂ ਪਿਆਰ ਕਰਦੇ ਸੀ ਸਾਡੇ ਦਿਲਾਂ ਦੇ ਵਿੱਚ ਹਮੇਸ਼ਾਂ ਹੀ ਸਿੱਧੂ ਮੁਸੇਵਾਲਾ ਵੱਸਦਾ ਰਹੇਗਾ ਉਸ ਮਾਸੂਮ ਜਿਹੀ ਬੱਚੀ ਦੇ ਵੱਲੋਂ ਇਸ ਤਰ੍ਹਾਂ ਦੇ ਲਫ਼ਜ਼ਾਂ ਨੂੰ ਜਦੋਂ ਮਾਪਿਆਂ ਦੇ ਵੱਲੋਂ ਸੁਣਿਆ ਗਿਆ ਦੋਨਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ

ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿਚ ਇਕ ਮਾਸੂਮ ਬੱਚੀ ਜੋ ਇਹ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਰਿਹਾ ਅਤੇ ਮੈਨੂੰ ਚੀਜ਼ ਦਾ ਬਹੁਤ ਹੀ ਜ਼ਿਆਦਾ ਦੁੱਖ ਹੈ ਇਸ ਮਾਸੂਮ ਬੱਚੀ ਦੇ ਵੱਲੋਂ ਕਿਹਾ ਗਿਆ ਕਿ ਮੈਂ ਆਪਣੇ ਮਾਪਿਆਂ ਨੂੰ ਲੰਬੇ ਸਮੇਂ ਤੋਂ ਇਹ ਕਹਿ ਰਹੀ ਸੀ ਕਿ ਮੈਂ ਸਿੱਧੂ ਨੂੰ ਮਿਲਣਾ ਚਾਹੁੰਦੀ ਹਾਂ ਪਰ ਮੈਨੂੰ ਟਾਇਮ ਨਹੀਂ ਮਿਲਿਆ ਕਿਉਂਕਿ ਮੇਰੇ ਮਾਪਿਆਂ ਦੇ ਕੋਲ ਟਾਈਮ ਨਹੀਂ ਸੀ ਪਰ ਨਹੀਂ ਪਤਾ ਸੀ ਕਿ ਸਿੱਧੂ ਸਾਨੂੰ ਇੰਨੀ ਜਲਦੀ ਛੱਡ ਕੇ ਦੁਨੀਆਂ ਦੇ ਵਿੱਚੋਂ ਚਲਾ ਜਾਵੇਗਾ ਬੜਾ ਪਿਆਰ ਕਰਦੇ ਸੀ |

ਸਿੱਧੂ ਮੂਸੇਵਾਲੇ ਨੂੰ ਉਸ ਨੂੰ ਦੇਖਣਾ ਚਾਹੁੰਦੇ ਸੀ ਉਸ ਨੂੰ ਮਿਲਣਾ ਚਾਹੁੰਦੀ ਸੀ ਪਰ ਜਦੋਂ ਅੱਜ ਘਰ ਵਿੱਚ ਆਈ ਤਾਂ ਘਰ ਵਿੱਚ ਲੋਕ ਹੋਣ ਦੇ ਬਾਵਜੂਦ ਵੀ ਅੱਜ ਘਰ ਸੁੰਨਾ ਸੁੰਨਾ ਲੱਗ ਰਿਹਾ ਇੰਜ ਲੱਗ ਰਿਹਾ ਹੈ ਕਿ ਇਸ ਘਰ ਦੇ ਵਿੱਚ ਕੋਈ ਹੈ ਹੀ ਨਹੀਂ ਸਿੱਧੂ ਮੁਸੇਵਾਲਾ ਜਦ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ ਤਾਂ ਸਭ ਕੁਝ ਆਪਣੇ ਨਾਲ ਹੀ ਲੈ ਗਿਆ ਖ਼ੁਸ਼ੀਆਂ ਇਸ ਘਰ ਦੇ ਵਿਚ ਦੇਖਣ ਨੂੰ ਨਹੀਂ ਮਿਲ ਰਹੀਆਂ ਸਿੱਧੂ ਨਾਲ ਹੀ ਘਰ ਆਬਾਦ ਸੀ ਹੁਣ ਸਿੱਧੂ ਹੀ ਨਹੀਂ ਰਹੀਆਂ |

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਸੋਸ਼ਲ ਮੀਡੀਆ ਦੇ ਉੱਤੇ ਇੱਕ ਛੋਟੀ ਜਿਹੀ ਬੱਚੀ ਦੀ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਐ ਜਿਸ ਬੱਚੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਅੱਜ ਮੈਂ …

Leave a Reply

Your email address will not be published. Required fields are marked *