ਇਹੋ ਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜੋ ਕਿ ਇਨਸਾਨੀਅਤ ਨੂੰ ਬਿਲਕੁਲ ਸ਼ਰਮਸਾਰ ਕਰ ਰਹੀ ਹੈ ਲੋਕਾਂ ਨੂੰ ਪਤਾ ਹੀ ਨਹੀਂ ਕੀ ਹੋ ਗਿਆ ਕਿ ਉਹ ਇੱਕ ਦੂਜੇ ਦੇ ਹੀ ਖ਼ੂਨੀ ਬਣੇ ਹੋਏ ਹਨ ਪਹਿਲਾਂ ਤਾਂ ਬਾਹਰਲੇ ਲੋਕਾਂ ਤੋਂ ਡਰ ਲੱਗਦਾ ਸੀ ਕਿ ਸਾਡਾ ਬੱਚਾ ਬਾਹਰਲੇ ਕਿਸੇ ਵਿਅਕਤੀ ਨਾਲ ਨਾ ਮਿਲੀ ਕਿਉਂਕਿ ਬਾਹਰਲੇ ਵਿਅਕਤੀ ਦਾ ਕੁਝ ਪਤਾ ਨਹੀਂ ਹੁੰਦਾ ਪ੍ਰੰਤੂ ਹੁਣ ਤਾਂ ਘਰ ਦੇ ਵਿਅਕਤੀ ਤੋਂ ਹੀ ਡਰ ਲੱਗਣ ਲੱਗ ਪਿਆ ਹੈ ਕਿਉਂਕਿ ਖ਼ਬਰਾਂ ਹੀ ਇਹਜੀਆ ਸਾਹਮਣੇ ਆ ਰਹੀਆਂ ਹਨ ਜਿਵੇਂ ਕਿ ਹੁਣ ਸਭ ਤੋਂ ਵੱਡੀ ਖਬਰ ਪੰਜਾਬ ਦੇ ਲੁਧਿਆਣੇ ਇਲਾਕੇ ਦੇ ਸਾਹਮਣੇ ਆਰੀਆ
ਜਿਥੇ ਪਿਛਲੇ ਕੁਝ ਦਿਨਾਂ ਤੋਂ ਇੱਕ ਮਾਸੂਮ ਬੱਚਾ ਲਾਪਤਾ ਹੋ ਗਿਆ ਜਿਸ ਤੋਂ ਮਗਰੋਂ ਪਰਿਵਾਰ ਨੇ ਪੁਲਿਸ ਰਿਪੋਰਟ ਵੀ ਲਿਖਾਈ ਅਤੇ ਪੋਸਟਰ ਵੀ ਲਾਏ ਗਏ ਸਾਡੇ ਬੱਚੀ ਦੀ ਜੇ ਕੋਈ ਵੀ ਜਾਣਕਾਰੀ ਮਿਲੀ ਤਾਂ ਸਾਨੂੰ ਜ਼ਰੂਰ ਦੱਸਿਓ ਪ੍ਰੰਤੂ ਕਿਸੇ ਨੂੰ ਕੀ ਪਤਾ ਸੀ ਕਿ ਘਰ ਦੇ ਵਿਚ ਤਾਇਆ ਹੀ ਬੱਚੇ ਦਾ ਖੂਨੀ ਬਣ ਜਾਵੇਗਾ ਜਦੋਂ ਤਾਏ ਤੋਂ ਪੁੱਛਿਆ ਗਿਆ ਕਿ ਬੱਚੇ ਬਾਰੇ ਕੋਈ ਜਾਣਕਾਰੀ ਹੈ ਤਾਂ ਤਾਏ ਨੇ ਕਿਹਾ ਕਿ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਕਿ ਬੱਚਾ ਕਿੱਥੇ ਗਿਆ ਪ੍ਰੰਤੂ ਜਦੋਂ ਸੀਸੀਟੀਵੀ ਫੁਟੇਜਾਂ ਕਿ ਧੀ ਦਾ ਉਸ ਵਿਚ ਸਾਫ ਦਿਖਾਈ ਦੇ ਰਿਹਾ ਸੀ ਕਿ ਤਾਇਆ ਬੱਚੇ ਨਾਲ ਆਖ਼ਰੀ ਸਮੇਂ ਵਿੱਚ ਸੀ ਪਹਿਲਾਂ ਤਾਂ ਤਾਇਆ ਗੁਰਦੁਆਰੇ ਲੈ ਕੇ ਜਾਂਦੇ
ਅਤੇ ਬਾਅਦ ਵਿਚ ਉਸ ਨੂੰ ਨਹਿਰ ਵਿੱਚ ਧੱਕਾ ਮਾਰ ਦਿੰਦਾ ਹੈ ਅਤੇ ਬੱਚੇ ਨੂੰ ਤੈਰਨਾ ਨਹੀਂ ਆਉਂਦਾ ਜਿਸ ਕਰਕੇ ਡੁੱਬ ਜਾਣ ਕਰਕੇ ਬੱਚੇ ਦੀ ਮੌਤ ਹੋ ਜਾਂਦੀ ਹੈ ਇਸ ਪਿੱਛੇ ਦਾ ਕਾਰਨ ਘਰੇਲੂ ਝਗੜੇ ਦੱਸੇ ਜਾ ਰਹੇ ਹਨ ਕਿ ਘਰੇਲੂ ਝਗੜਿਆਂ ਕਾਰਨ ਤਾਏ ਨੇਡਾ ਵੱਡਾ ਕਦਮ ਚੁੱਕਿਆ ਇਕ ਸੀਸੀਟੀਵੀ ਫੁਟੇਜ ਵੀ ਹੁਣ ਵਾਇਰਲ ਹੋ ਰਹੀ ਹੈ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਜਿਸ ਨੂੰ ਸਕਿੰਟਾਂ ਵਿੱਚ ਲੱਖਾਂ ਲੋਕਾਂ ਨੇ ਵੇਖ ਲਿਆ ਇਉਂ ਜਿਹਾ ਸੀਸੀਟੀਵੀ ਫੁਟੇਜ ਵਿਚ ਕੀ ਹੈ ਤਾਂ ਤੁਹਾਨੂੰ ਦੇਖਣ ਤੋਂ ਮਗਰੋਂ ਪਤਾ ਲੱਗੇਗਾ |
ਹੋਰ ਕੋਈ ਜਾਣਕਾਰੀ ਸਾਨੂੰ ਮਿਲਦੀਆਂ ਦਾ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਨਵੀਆਂ ਜਾਣਕਾਰੀਆਂ ਦੇ ਲਈ ਸਾਡੇ ਨਾਲ ਜੁੜੇ ਰਹੋਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ |
ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |
ਇਹੋ ਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜੋ ਕਿ ਇਨਸਾਨੀਅਤ ਨੂੰ ਬਿਲਕੁਲ ਸ਼ਰਮਸਾਰ ਕਰ ਰਹੀ ਹੈ ਲੋਕਾਂ ਨੂੰ ਪਤਾ ਹੀ ਨਹੀਂ ਕੀ ਹੋ ਗਿਆ ਕਿ ਉਹ ਇੱਕ ਦੂਜੇ ਦੇ ਹੀ …