ਕਿਸਾਨਾਂ ਨੂੰ ਕਿਸੇ ਨਾ ਕਿਸੇ ਕੰਮ ਲਈ ਰਾਤ ਨੂੰ ਖੇਤ ਜਾਣਾ ਪੈਂਦਾ ਹੈ ਅਤੇ ਕਿਸਾਨਾਂ ਨੂੰ ਇਸਦੇ ਲਈ ਟਾਰਚ ਦੀ ਜ਼ਰੂਰਤ ਪੈਂਦੀ ਹੈ। ਪਰ ਜਿਆਦਾਤਰ ਟਾਰਚ ਬਹੁਤ ਘੱਟ ਚਾਨਣ ਕਰਦੀਆਂ ਹਨ ਅਤੇ ਜ਼ਿਆਦਾ ਚਾਨਣ ਦੇਣ ਵਾਲੀਆਂ ਟਾਰਚਾਂ ਕਾਫ਼ੀ ਭਾਰੀਆਂ ਅਤੇ ਮਹਿੰਗੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਲਗਾਤਾਰ ਚੱਕ ਕੇ ਰੱਖਣਾ ਕਿਸਾਨਾਂ ਲਈ ਮੁਸ਼ਕਲ ਕੰਮ ਹੁੰਦਾ ਹੈ।
ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਟਾਰਚ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਸਭਤੋਂ ਹਲਕੀ ਅਤੇ ਸਭਤੋਂ ਸਸਤੀ ਟਾਰਚ ਹੈ। ਸਭਤੋਂ ਖਾਸ ਗੱਲ ਇਹ ਹੈ ਕਿ ਇਹ ਟਾਰਚ ਲਗਭਗ ਇੱਕ ਕਿਲੋਮੀਟਰ ਤੱਕ ਪੂਰਾ ਚਾਨਣ ਕਰਦੀ ਹੈ ਅਤੇ ਕਿਸਾਨਾਂ ਲਈ ਇਹ ਸਭਤੋਂ ਵਧੀਆ ਸਾਬਤ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਟਾਰਚ ਦਾ ਨਾਮ ਕਮਾਂਡੋ ਟਾਰਚ ਹੈ ਅਤੇ ਇਹ ਕਿਸਾਨਾਂ ਦੀ ਸੱਚੀ ਸਾਥੀ ਹੈ।
ਕਿਸਾਨ ਖੇਤ ਵਿੱਚ ਰਾਤ ਨੂੰ ਪਾਣੀ ਲਾਉਣ ਅਤੇ ਖੇਤਾਂ ਦੀ ਦੇਖਭਾਲ ਲਈ ਟਾਰਚ ਦਾ ਇਸਤੇਮਾਲ ਕਰਦੇ ਹਨ। ਇਸ ਤਰਾਂ ਇਹ ਟਾਰਚ ਕਿਸਾਨਾਂ ਦੇ ਬਹੁਤ ਕੰਮ ਆਉਣ ਆਵੇਗੀ। ਇਸ ਟਾਰਚ ਦੀ ਇੱਕ ਖਾਸਿਅਤ ਇਹ ਵੀ ਹੈ ਕਿ ਇਸ ਵਿੱਚ ਅੱਗੇ ਵੀ ਲਾਇਟ ਦਿੱਤੀ ਗਈ ਹੈ ਅਤੇ ਪਿਛਲੀ ਸਾਇਡ ਵੀ ਲਾਇਟ ਦਿੱਤੀ ਗਈ ਹੈ।
ਜੇਕਰ ਤੁਸੀਂ ਦੂਰ ਤੱਕ ਦੇਖਣਾ ਹੈ ਤਾਂ ਤੁਸੀ ਅੱਗੇ ਵਾਲੀ ਲਾਇਟ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਪਿੱਛੇ ਵਾਲੀ ਲਾਇਟ ਘੱਟ ਚਾਨਣ ਲਈ ਦਿੱਤੀ ਗਈ ਹੈ। ਇਸ ਟਾਰਚ ਨੂੰ ਚਾਰਜ ਕਰਨ ਲਈ 8 ਘੰਟੇ ਦਾ ਸਮਾਂ ਲੱਗਦਾ ਹੈ ਅਤੇ ਇੱਕ ਵਾਰ ਫੁਲ ਚਾਰਜ ਕਰਨ ਉੱਤੇ ਤੁਸੀ ਅੱਗੇ ਵਾਲੀ ਲਾਇਟ ਨੂੰ 4 ਘੰਟੇ ਤੱਕ ਚਲਾ ਸਕਦੇ ਹੋ ਅਤੇ ਪਿੱਛਲੀ ਲਾਇਟ 6 ਨੂੰ ਤੁਸੀ ਘੰਟੇ ਤੱਕ ਚਲਾ ਸਕਦੇ ਹੋ।
ਇਹ ਟਾਰਚ ਬਹੁਤ ਵਧੀਆ ਕੁਆਲਿਟੀ ਦੀ ਹੈ ਅਤੇ ਬਿਲਕੁਲ ਹਲਕੀ ਹੈ। ਕੰਪਨੀ ਇਸ ਟਾਰਚ ਦੀ ਤਿੰਨ ਮਹੀਨੇ ਦੀ ਵਾਰੰਟੀ ਵੀ ਦਿੰਦੀ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਟਾਰਚ ਦੀ ਕੀਮਤ ਸਿਰਫ 1100 ਰੁਪਏ ਹੈ ਅਤੇ ਕਿਸਾਨ ਇਸਨੂੰ ਘਰ ਬੈਠੇ ਹੀ ਮੰਗਵਾ ਸਕਦੇ ਹਨ। ਇਸ ਟਾਰਚ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ |ਟਾਰਚ ਨੂੰ ਖਰੀਦਣ ਲਈ ਸੰਪਰਕ ਕਰੋ : 95030 – 95030
ਕਿਸਾਨਾਂ ਨੂੰ ਕਿਸੇ ਨਾ ਕਿਸੇ ਕੰਮ ਲਈ ਰਾਤ ਨੂੰ ਖੇਤ ਜਾਣਾ ਪੈਂਦਾ ਹੈ ਅਤੇ ਕਿਸਾਨਾਂ ਨੂੰ ਇਸਦੇ ਲਈ ਟਾਰਚ ਦੀ ਜ਼ਰੂਰਤ ਪੈਂਦੀ ਹੈ। ਪਰ ਜਿਆਦਾਤਰ ਟਾਰਚ ਬਹੁਤ ਘੱਟ ਚਾਨਣ ਕਰਦੀਆਂ …