Breaking News
Home / Punjab / ਵੇਖੋ ਮੂਸੇਵਾਲੇ ਨੂੰ ਸ਼ਰਧਾਂਜਲੀ ਦੇਣ ਲਈ ਇਸ ਭਰਾ ਨੇ, ਹਜ਼ਾਰਾਂ ਟੁੱਥਪਿਕਸ ਨਾਲ ਬਣਾਏ ਸਿੱਧੂ ਦੀ ਫੋਟੋ!

ਵੇਖੋ ਮੂਸੇਵਾਲੇ ਨੂੰ ਸ਼ਰਧਾਂਜਲੀ ਦੇਣ ਲਈ ਇਸ ਭਰਾ ਨੇ, ਹਜ਼ਾਰਾਂ ਟੁੱਥਪਿਕਸ ਨਾਲ ਬਣਾਏ ਸਿੱਧੂ ਦੀ ਫੋਟੋ!

ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਇੰਡਸਟਰੀ ਦੇ ਗਾਇਕ ਮਸ਼ਹੂਰ ਸਿੱਧੂ ਮੂਸੇਵਾਲੇ ਦਾ ਉਣੱਤੀ ਮਈ ਦੋ ਹਜਾਰ ਬਾਈ ਨੂੰ ਗੈਂਗਸਟਰਾਂ ਦੇ ਵੱਲੋਂ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਿਸ ਦੇ ਕਾਤਲ ਸੁਣਨ ਤੋਂ ਬਾਅਦ ਉਸ ਦੇ ਫੈਨਸ ਦੇ ਵਿੱਚ ਬੜੀ ਹੀ ਦੁੱਖ ਦੀ ਲਹਿਰ ਛਾਈ ਹੋਈ ਹੈ ਅਤੇ ਸਿੱਧੂ ਮੂਸੇਵਾਲੇ ਦੀ ਮੌਤ ਦਾ ਦੁੱਖ ਪੂਰੀ ਦੁਨੀਆ ਨੂੰ ਹੋਇਆ ਹੈ ਉਸ ਦੇ ਫੈਨਸ ਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਹੈ ਅਤੇ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਵੱਲੋਂ ਆਏ ਦਿਨ ਕੁਝ ਨਾ ਕੁਝ ਨਵਾਂ ਉਸ ਦੀ ਯਾਦ ਵਿਚ ਕੀਤਾ ਜਾ ਰਿਹਾ ਹੈ

ਉਸ ਦੇ ਗਾਣਿਆਂ ਦੇ ਉੱਪਰ ਵੀਡੀਓਜ਼ ਬਣਾਈਆਂ ਜਾ ਰਹੀਆਂ ਹਨ ਛਬੀਲਾਂ ਲਾਈਆਂ ਜਾ ਰਹੀਆਂ ਹਨ ਅਤੇ ਉਸ ਦੀ ਫੋਟੋ ਦੀ ਚਿੱਤਰਕਾਰੀ ਕੀਤੀ ਜਾਰੀ ਹੈ ਤੁਹਾਨੂੰ ਪਤਾ ਹੀ ਹੈ ਕਿ ਹਾਲ ਹੀ ਦੇ ਵਿੱਚ ਗਿਆਰਾਂ ਮਈ ਨੂੰ ਸਿੱਧੂ ਮੂਸੇਵਾਲੇ ਦਾ ਜਨਮਦਿਨ ਸੀ ਤੇ ਉਸ ਦੇ ਫੈਨਸ ਦੇ ਵੱਲੋਂ ਉਸ ਦਾ ਜਨਮਦਿਨ ਵੱਖ ਵੱਖ ਤਰੀਕਿਆਂ ਦੇ ਨਾਲ ਮਨਾਇਆ ਗਿਆ |

ਉਸ ਦੇ ਫੈਨਸ ਦੇ ਵੱਲੋਂ ਉਸ ਦੇ ਜਨਮਦਿਨ ਤੇ ਛਬੀਲਾਂ ਲਾਈਆਂ ਗਈਆਂ ਕੇਕ ਘੱਟ ਕੀਤੇ ਗਏ ਤੇ ਕੁਝ ਚਿੱਤਰਕਾਰੀ ਵੀ ਕੀਤੀ ਗਈ ਅਜਿਹੀ ਇਕ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਸਿੱਧੂ ਮੂਸੇਵਾਲੇ ਦੇ ਇਕ ਫੈਨ ਨੇ ਉਸ ਦੇ ਜਨਮਦਿਨ ਦੇ ਮੌਕੇ ਤੇ ਉਸ ਨੂੰ ਸ਼ਰਧਾਂਜਲੀ ਦੇਣ ਲਈ ਗਿਆਰਾਂ ਹਜਾਰ ਟੁੱਥਪਿਸਟ ਦੀ ਵਰਤੋਂ ਨਾਲ ਸਿੱਧੂ ਮੂਸੇਵਾਲੇ ਦੀ ਬੜੀ ਹੀ ਸੋਹਣੀ ਤਸਵੀਰ ਬਣਾਈ ਹੈ ਅਤੇ ਨਾਲ ਹੀ ਉਸ ਨੇ ਕਿਹਾ ਹੈ ਕਿ ਭਾਵੇਂ ਸਿੱਧੂ ਮੁਸੇਵਾਲਾ ਸਾਨੂੰ ਇਸ ਦੁਨੀਆਂ ਤੋਂ ਅਲਵਿਦਾ ਕਹਿ ਗਿਆ ਹੈ

ਪਰ ਉਹ ਹਾਲੇ ਵੀ ਸਾਡੇ ਦਿਲਾਂ ਦੇ ਵਿੱਚ ਧੜਕਦਾ ਹੈ ਤੇ ਧੜਕਦਾ ਰਹੇਗਾ ਅਤੇ ਸਿੱਧੂ ਮੁਸੇਵਾਲਾ ਦੇ ਗਾਣੇ ਹੁਣ ਵੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਹਨ ਭਾਵੇਂ Sidhu ਮੂਸੇਵਾਲਾ ਦੀ ਮੌਤ ਦੇ ਨਾਲ ਸਾਡੀਆਂ ਅੱਖਾਂ ਹਾਲੇ ਵੀ ਨਰਮ ਹਨ ਪਰ ਸਿੱਧੂ ਮੂਸੇਵਾਲਾ ਹਮੇਸ਼ਾ ਲੋਕਾਂ ਦੀ ਸੋਚ ਦੇ ਵਿਚ ਤੇ ਉਨ੍ਹਾਂ ਦੇ ਦਿਲਾਂ ਵਿੱਚ ਧੜਕਦਾ ਰਹੇਗਾ

ਸਿੱਧੂ ਦੇ ਜੋ ਮਾਂ ਬਾਪ ਦੀ ਸੋਚ ਸੀ ਉਹ ਇੱਕ ਸੱਚਾਈ ਵਾਲੀ ਸੋਚ ਸੀ ਤੇ ਜਿਸ ਦੇ ਨਾਲ ਹੀ ਸਿੱਧੂ ਦਾ ਵੀ ਪਾਲਣ ਪੋਸ਼ਣ ਸੱਚਾਈ ਦੇ ਨਾਲ ਹੀ ਹੋਇਆ ਅਤੇ ਸਿੱਧੂ ਵੀ ਹਮੇਸ਼ਾ ਸੱਚਾਈ ਦੇ ਰਸਤੇ ਤੇ ਹੀ ਚੱਲਦਾ ਸੀ ਤੇ ਉਹ ਹਮੇਸ਼ਾਂ ਸੱਚੀਆਂ ਅਤੇ ਖ਼ਰੀਆਂ ਗੱਲਾਂ ਹੀ ਆਪਣੇ ਗਾਣਿਆਂ ਦੇ ਵਿਚ ਗਾਉਂਦਾ ਸੀ ਸ਼ਾਇਦ ਇਸ ਲਈ ਹੀ ਉਸ ਦੇ ਗਾਣਿਆਂ ਨੂੰ ਲੋਕਾਂ ਦੁਆਰਾ ਇੰਨਾ ਪਸੰਦ ਕੀਤਾ ਜਾਂਦਾ ਹੈ ਸਿੱਧੂ ਇੱਕ ਉੱਚੀ ਸੋਚ ਵਾਲਾ ਇਨਸਾਨ ਸੀ ਉਹ ਆਪਣੇ ਪੰਜਾਬ ਦੀ ਪੰਜਾਬੀ ਗਾਇਕ ਇੰਡਸਟਰੀ ਨੂੰ ਅੱਗੇ ਲੈ ਕੇ ਆਉਣਾ ਚਾਹੁੰਦਾ ਸੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਇੰਡਸਟਰੀ ਦੇ ਗਾਇਕ ਮਸ਼ਹੂਰ ਸਿੱਧੂ ਮੂਸੇਵਾਲੇ ਦਾ ਉਣੱਤੀ ਮਈ ਦੋ ਹਜਾਰ ਬਾਈ ਨੂੰ ਗੈਂਗਸਟਰਾਂ ਦੇ ਵੱਲੋਂ ਬੜੀ ਹੀ ਬੇਰਹਿਮੀ ਨਾਲ ਕਤਲ ਕਰ …

Leave a Reply

Your email address will not be published. Required fields are marked *