ਜਾਣਕਾਰੀ ਮੁਤਾਬਿਕ ਅਸੀਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਦਿੱਲੀ ਦੇ ਵਿਚ ਹੁਣ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਹਨ ਹੁਣ ਤੇ ਸਾਰਾ ਦੇਸ਼ ਜਾ ਕੇ ਚੁੱਕਿਆ ਹੈ ਦੇਸ਼ ਦੇ ਕੋਨੇ ਕੋਨੇ ਵਿੱਚੋਂ ਲੋਕ ਪਹੁੰਚ ਰਹੇ ਹਨ ਉੱਤਰ ਪ੍ਰਦੇਸ਼ ਰਾਜਸਥਾਨ ਛੱਤੀਸਗੜ੍ਹ ਬਿਹਾਰ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਸਟੇਟਾਂ ਹਨ ਜਿੱਥੋਂ ਲੱਖਾਂ ਦੀ ਗਿਣਤੀ ਦੇ ਵਿਚ ਕਿਸਾਨ ਦਿੱਲੀ ਧਰਨੇ ਵਿਚ ਕਿਸਾਨਾਂ ਦਾ ਸਾਥ ਦੇਣ ਲਈ ਪਹੁੰਚ ਰਹੇ ਹਨ ਉਨ੍ਹਾਂ ਦਾ ਸਾਰਿਆਂ ਦਾ ਵੀ ਇਹੀ ਕਹਿਣਾ ਹੈ ਕਿ ਜੇਕਰ ਇਨ੍ਹਾਂ ਬਿਲਾਂ ਨੂੰ ਰੱਦ ਨਾ ਕਰਵਾਇਆ ਗਿਆ ਤਾਂ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਮੁਸੀਬਤ ਭਰਿਆ ਹੋ ਸਕਦਾ ਹੈ

ਇਸੇ ਦੌਰਾਨ ਦਿੱਲੀ ਦੇ ਵਿੱਚ ਪਹੁੰਚੀਆਂ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਅਸੀਂ ਵੀ ਇਨ੍ਹਾਂ ਬਿਲਾਂ ਨੂੰ ਪੜ੍ਹਿਆ ਹੈ ਜੇ ਕਰੇ ਬਿਲ ਪਾਸ ਕੀਤੇ ਗਏ ਹਨ ਤਾਂ ਇਨ੍ਹਾਂ ਨੂੰ ਰੱਦ ਵੀ ਉਨ੍ਹਾਂ ਜਲਦੀ ਹੀ ਕਰਵਾਉਣਾ ਪਵੇਗਾ ਕਿਉਂਕਿ ਇਨ੍ਹਾਂ ਬਿਲਾਂ ਦੇ ਆਉਣ ਨਾਲ ਦੇਸ਼ ਦਾ ਮਾਹੌਲ ਦੇਸ਼ ਦੀ ਇਕਾਨਮੀ ਸਭ ਕੁਝ ਬਰਬਾਦ ਹੋ ਜਾਵੇਗਾ ਆਉਣ ਵਾਲੇ ਸਮੇਂ ਦੇ ਵਿਚ ਕਿਉਂਕਿ ਜੇਕਰ ਕਿਸਾਨ ਹੀ ਨਹੀਂ ਰਹੇ ਤਾਂ ਫਿਰ ਇਸ ਦੇਸ਼ ਦੀ ਵਿੱਚ ਵੀ ਕੁਝ ਵੀ ਨਹੀਂ ਰਹੇਗਾ ਕਿਸਾਨਾਂ ਦੇ ਕਰਕੇ ਹੀ ਦੇਸ਼ ਇਕ ਦੇਸ਼ ਹੁੰਦਾ ਹੈ

ਅਗਰ ਕਿਸਾਨ ਹੀ ਨਹੀਂ ਰਹਿਣਗੇ ਫਿਰ ਉਹ ਦੇਸ਼ ਵੀ ਨਹੀਂ ਰਹਿੰਦਾ ਦੇਸ਼ ਦੇ ਵਿਚ ਸਭ ਤੋਂ ਵੱਡਾ ਯੋਗਦਾਨ ਕਿਸਾਨਾਂ ਦਾ ਹੀ ਹੁੰਦਾ ਹੈ ਇਸ ਵਜ੍ਹਾ ਕਰਕੇ ਹੀ ਸਾਰੀ ਦੁਨੀਆਂ ਦੀਆਂ ਫੈਕਟਰੀਆਂ ਚੱਲ ਰਹੀਆਂ ਹਨ ਤਾਂ ਉਸ ਦਾ ਜ਼ਿੰਮੇਵਾਰ ਕਿਸਾਨ ਹੈ ਚੌਕੀ ਕਿਸਾਨ ਹੀ ਹੈ ਜਿਸ ਦੀ ਵਜ੍ਹਾ ਕਰਕੇ ਅੱਜ ਸਾਰੀ ਦੁਨੀਆ ਨੂੰ ਅੰਨ ਮਿਲਦਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਐੱਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗਦੀ ਐ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ
The post ਲੱਖਾ ਸਿਧਾਣਾ ਗੁੱਸੇ ‘ਚ ਆਇਆ, ਚੜ੍ਹ ਗਿਆ ਸਟੇਜ ‘ਤੇ , ਅੱਜ ਲੱਖੇ ਨੇ ਕੀਤਾ ਵੱਡਾ ਵਾਅਦਾ, ਲੱਗੇ ਜੈਕਾਰੇ appeared first on Sanjhi Sath.
ਜਾਣਕਾਰੀ ਮੁਤਾਬਿਕ ਅਸੀਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਦਿੱਲੀ ਦੇ ਵਿਚ ਹੁਣ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਹਨ ਹੁਣ ਤੇ ਸਾਰਾ ਦੇਸ਼ ਜਾ ਕੇ ਚੁੱਕਿਆ …
The post ਲੱਖਾ ਸਿਧਾਣਾ ਗੁੱਸੇ ‘ਚ ਆਇਆ, ਚੜ੍ਹ ਗਿਆ ਸਟੇਜ ‘ਤੇ , ਅੱਜ ਲੱਖੇ ਨੇ ਕੀਤਾ ਵੱਡਾ ਵਾਅਦਾ, ਲੱਗੇ ਜੈਕਾਰੇ appeared first on Sanjhi Sath.
Wosm News Punjab Latest News