ਵੀਡੀਓ ਥੱਲੇ ਜਾ ਕੇ ਦੇਖੋ

ਬੀਤੇ ਦਿਨੀਂ ਹੋਏ ਦਿੱਲੀ ਅੰਦੋਲਨ ਦੇ ਵਿੱਚ ਛੱਬੀ ਤਰੀਕ ਨੂੰ ਲਾਲ ਕਿਲ੍ਹੇ ਦੀ ਹਿੰਸਾ ਤੋਂ ਮਗਰੋਂ ਲੱਖਾ ਸਧਾਣਾ ਦਾ ਜਾਣ ਬੁੱਝ ਕੇ ਵਿ-ਰੋ-ਧ ਕੀਤਾ ਜਾ ਰਿਹਾ ਹੈ ਅਤੇ ਲੱਖਾ ਸਧਾਣਾ ਉਸ ਘ-ਟ-ਨਾ ਤੇ ਜੇਕਰ ਮੌਜੂਦ ਸੀ ਤਾਂ ਉਸ ਦਾ ਹਾਲੇ ਤੱਕ ਕੋਈ ਸਬੂਤ ਵੀ ਸਾਹਮਣੇ ਨਹੀਂ ਆਇਆ ਉੱਥੇ ਹੀ ਲੱਖਾ ਸਧਾਣਾ ਤੇ ਪਿੰਡ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਰ ਵਕਤ ਖੜ੍ਹੇ ਨੇ ਜੇਕਰ ਉਨ੍ਹਾਂ ਦੇ

ਪਰਿਵਾਰ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ ਉਹ ਉਨ੍ਹਾਂ ਦੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਹਨ ਉਨ੍ਹਾਂ ਨੇ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਲੱਖਾ ਸਧਾਣਾ ਦੇ ਖਿਲਾਫ ਉਨ੍ਹਾਂ ਦੇ ਸਬੂਤ ਨੇ ਤਾਂ ਹੀ ਬੋਲਿਆ ਜਾਵੇ ਜੇਕਰ ਉਹ ਜਾਣ ਬੁੱਝ ਕੇ ਗਲਤ ਪ੍ਰਚਾਰ ਕਰਦੇ ਹਨ ਤਾਂ ਉਨ੍ਹਾਂ ਦੀ ਜਾ ਕੇ ਪੰਚਾਇਤ ਕੋਲੋ ਸਬੂਤ ਮੰਗੇ ਜਾਣਗੇ ਕਿਉਂਕਿ ਕਿਸੇ ਦਾ ਨਾਮ ਜਾਣਬੁੱਝ ਕੇ ਖ਼ਰਾਬ ਕਰਨਾ ਚੰਗੀ ਗੱਲ ਨਹੀਂ ਹੈ
ਲੱਖਾ ਸਧਾਣਾ ਲਗਾਤਾਰ ਇਸ ਅੰਦੋਲਨ ਦੇ ਵਿੱਚ ਡ-ਟਿ-ਆ ਹੋਇਆ ਹੈ ਅਤੇ ਉਸ ਵੱਲੋਂ ਆਪਣੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਪਰਿਵਾਰ ਨੂੰ ਛੱਡ ਕੇ ਕੋਈ ਜਾਣ ਬੁੱਝ ਕੇ ਇਨ੍ਹਾਂ ਸਮਾਂ ਅੰਦੋਲਨ ਦੇ ਵਿਚ ਨਹੀਂ ਬੈਠੇਗਾ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
The post ਲੱਖਾ ਸਧਾਣਾ ਦੇ ਪਿੰਡ ਵਾਲਿਆਂ ਨੇ ਲਾਈਵ ਹੋ ਕੇ ਕੀਤਾ ਵੱਡਾ ਐਲਾਨ appeared first on Sanjhi Sath.
ਵੀਡੀਓ ਥੱਲੇ ਜਾ ਕੇ ਦੇਖੋ ਬੀਤੇ ਦਿਨੀਂ ਹੋਏ ਦਿੱਲੀ ਅੰਦੋਲਨ ਦੇ ਵਿੱਚ ਛੱਬੀ ਤਰੀਕ ਨੂੰ ਲਾਲ ਕਿਲ੍ਹੇ ਦੀ ਹਿੰਸਾ ਤੋਂ ਮਗਰੋਂ ਲੱਖਾ ਸਧਾਣਾ ਦਾ ਜਾਣ ਬੁੱਝ ਕੇ ਵਿ-ਰੋ-ਧ ਕੀਤਾ ਜਾ …
The post ਲੱਖਾ ਸਧਾਣਾ ਦੇ ਪਿੰਡ ਵਾਲਿਆਂ ਨੇ ਲਾਈਵ ਹੋ ਕੇ ਕੀਤਾ ਵੱਡਾ ਐਲਾਨ appeared first on Sanjhi Sath.
Wosm News Punjab Latest News