Breaking News
Home / Punjab / ਲਾਰੈਂਸ ਬਿਸ਼ਨੋਈ ਨੂੰ ਇਸ ਗਰੁੱਪ ਦੀ ਸਿੱਧੀ ਧਮਕੀ

ਲਾਰੈਂਸ ਬਿਸ਼ਨੋਈ ਨੂੰ ਇਸ ਗਰੁੱਪ ਦੀ ਸਿੱਧੀ ਧਮਕੀ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤ ਉਣੱਤੀ ਮਈ ਦੋ ਹਜਾਰ ਬਾਈ ਨੂੰ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲੇ ਦਾ ਬੜੀ ਹੀ ਬੇਰਹਿਮੀ ਨਾਲ ਗੈਂਗਸਟਰਾਂ ਵਲੋਂ ਕਤਲ ਕਰ ਦਿੱਤਾ ਗਿਆ ਜਿਸਦੇ ਸੋਗ ਦੀ ਲਹਿਰ ਪੂਰੀ ਦੁਨੀਆਂ ਦੇ ਵਿੱਚ ਛਾਈ ਹੋਈ ਹੈ ਅਤੇ ਉਸ ਦੇ ਫੈਨਸ ਨੂੰ ਇਸ ਦਾ ਬਹੁਤ ਦੁੱਖ ਹੋਇਆ ਹੈ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੇ ਵਿਚ ਲਾਰੈਂਸ ਬਿਸ਼ਨੋਈ ਦੇ ਗਰੋਹ ਦਾ ਨਾਮ ਸਭ ਤੋਂ ਪਹਿਲਾਂ ਸਾਹਮਣੇ ਆਇਆ ਹੈ ਜਿਸ ਦੇ ਵਿਚ ਪੁਲੀਸ ਦੇ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਲਾਰੈਂਸ ਬਿਸ਼ਨੋਈ ਦੇ ਵੱਲੋਂ ਬਹੁਤ ਸਾਰੇ ਖੁਲਾਸੇ ਕੀਤੇ ਗਏ ਹਨ|

ਲਾਰੈਂਸ ਬਿਸ਼ਨੋਈ ਦੇ ਵੱਲੋਂ ਦੋ ਪੰਜਾਬੀ ਗਾਇਕਾਂ ਦਾ ਨਾਮ ਅਤੇ ਇੱਕ ਮਿਊਜ਼ਿਕ ਕੰਪਨੀ ਦਾ ਨਾਮ ਲਿਆ ਗਿਆ ਹੈ ਅਤੇ ਹੁਣ ਅਜਿਹੀ ਤਾਜ਼ਾ ਖ਼ਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਲਾਰੈਂਸ ਬਿਸ਼ਨੋਈ ਨੂੰ ਬੰਬੀਹਾ ਗਰੁੱਪ ਨੇ ਸਿੱਧੀ ਧਮਕੀ ਦਿੱਤੀ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਤਾਂ ਉਸ ਬੰਦੇ ਨੂੰ ਨਹੀਂ ਛੱਡਿਆ ਜਿਸ ਨੇ ਲਾਰੈਂਸ ਬਿਸ਼ਨੋਈ ਨੂੰ ਪਾਲਿਆ ਸੀ ਫਿਰ ਲਾਰੈਂਸ ਬਿਸ਼ਨੋਈ ਤਾਂ ਚੀਜ਼ ਹੀ ਕੀ ਹੈ ਤੁਹਾਨੂੰ ਦੱਸਦੀਏ ਦੋਸਤੋ ਲਾਰੈਂਸ ਬਿਸ਼ਨੋਈ ਨੂੰ ਗੋਗੀ ਮਾਨ ਨੇ ਪਾ ਲਿਆ ਸੀ ਅਤੇ ਦਵਿੰਦਰ ਬੰਬੀਹਾ ਗਰੁੱਪ ਨੇ ਗੋਗੀ ਮਾਣ ਨੂੰ ਭਰੇ ਕੋਰਟ ਦੇ ਵਿੱਚ ਹੀ ਮਰਵਾ ਦਿੱਤਾ ਸੀ |

ਹੁਣ ਸਿੱਧੀ ਧਮਕੀ ਬੰਬੀਹਾ ਗਰੁੱਪ ਨੇ ਲਾਰੈਂਸ ਬਿਸ਼ਨੋਈ ਨੂੰ ਦਿੱਤੀ ਹੈ ਅਤੇ ਉਨ੍ਹਾਂ ਨੇ ਲਾਰੈਂਸ ਬਿਸ਼ਨੋਈ ਨੂੰ ਕਿਹਾ ਹੈ ਕਿ ਨਾ ਹੀ ਤਾਂ ਪੁੱਤ ਸਾਡੇ ਕੋਲ ਸੂਟਰਾਂ ਦੀ ਘਾਟ ਹੈ ਅਤੇ ਨਾ ਹੀ ਅਸਲੇ ਦੀ ਘਾਟ ਹੈ ਇੱਕ ਵਾਰ ਤਾਂ ਤੂੰ ਪੇਸ਼ੀ ਤੇ ਨਿਕਲ ਤੇ ਸਹੀ ਫੇਰ ਤੈਨੂੰ ਦੱਸਾਂਗੇ ਕਿ ਤੇਰਾ ਅੰਜਾਮ ਕੀ ਹੋਵੇਗਾ ਅਤੇ ਨਾਲ ਹੀ ਲਾਰੈਂਸ ਬਿਸ਼ਨੋਈ ਨੂੰ ਲਗਾਤਾਰ ਪੁਲਿਸ ਰਿਮਾਂਡ ਤੇ ਲਿਜਾਇਆ ਜਾ ਰਿਹਾ ਹੈ 5 ਦਿਨ ਲਾਰੈਂਸ ਬਿਸ਼ਨੋਈ ਨੂੰ ਪੁਲੀਸ ਰਿਮਾਂਡ ਤੇ ਹੋ ਚੁੱਕੇ ਹਨ |

ਸਿਰਫ ਦੋ ਦਿਨ ਉਸ ਦੇ ਬਾਕੀ ਰਹਿ ਗਏ ਹਨ ਅਤੇ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲੇ ਦੇ ਬਾਰੇ ਕੁਝ ਕੁ ਗੱਲਾਂ ਹੀ ਦੱਸੀਆਂ ਹਨ ਲਾਰੈਂਸ ਬਿਸ਼ਨੋਈ ਨੇ ਕਿਹਾਹ ਹੈ ਕਿ ਮੈਂ ਤੇ ਗੋਲਡੀ ਬਰਾੜ ਨੇ ਹੀ ਸਿੱਧੂ ਮੂਸੇਵਾਲੇ ਨੂੰ ਮਾਰਨ ਦੇ ਲਈ ਬੰਦੇ ਭੇਜੇ ਸਨ ਅਤੇ ਅਸੀਂ ਦੋਵਾਂ ਨੇ ਹੀ ਸਿੱਧੂ ਮੂਸੇਵਾਲੇ ਦੀ ਕਤਲ ਦੀ ਸਾਜ਼ਿਸ਼ ਕੀਤੀ ਸੀ ਅਤੇ ਉਸ ਦੀ ਅਸੀਂ ਬੁਲਟ ਪਰੂਫ਼ ਗੱਡੀ ਬਾਰੇ ਵੀ ਸਾਰੀ ਜਾਣਕਾਰੀ ਲੈ ਲਈ ਸੀ ਜੇ ਸਿੱਧੂ ਮੂਸੇਵਾਲਾ ਘਰ ਤੋਂ ਬਾਹਰ ਵੀ ਨਾ ਨਿਕਲਦਾ ਤਾਂ ਵੀ ਅਸੀਂ ਉਸ ਨੂੰ ਘਰ ਦੇ ਅੰਦਰ ਜਾ ਕੇ ਮਾਰ ਦੇਣਾ ਸੀ ਅਤੇ ਅਸੀਂ ਲਗਾਤਾਰ ਅੱਠ ਮਹੀਨਿਆਂ ਤੋਂ ਸਿੱਧੂ ਮੂਸੇਵਾਲੇ ਦੀ ਰੇਕੀ ਕਰ ਰਹੇ ਸੀ ਅਤੇ ਨਾਲ ਹੀ ਤੁਹਾਨੂੰ ਦੱਸਦੀਏ ਕਿ ਸੰਦੀਪ ਸਿੰਘ ਕੇਕੜੇ ਨੇ ਜਿਸਨੇ ਸਿੱਧੂ ਮੂਸੇਵਾਲੇ ਦੀ ਰੇਕੀ ਕੀਤੀ ਸੀ |

ਜਦੋਂ ਉਹ ਪਹਿਲੇ ਦਿਨ ਹੀ ਜੇਲ੍ਹ ਦੇ ਵਿੱਚ ਗਿਆ ਤਾਂ ਦਵਿੰਦਰ ਬੰਬੀਹਾ ਗਰੁੱਪ ਦੇ ਵੱਲੋਂ ਉਸ ਨੂੰ ਕੁੱਟਿਆ ਗਿਆ ਅਤੇ ਨਾਲ ਹੀ ਡੀਜੀਪੀ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜੇ ਉਹ ਉਸ ਦਿਨ ਬੁਲਟ ਪਰੂਫ਼ ਗੱਡੀ ਦੇ ਵਿੱਚ ਹੁੰਦੇ ਸ਼ਾਇਦ ਉਹ ਅੱਜ ਸਾਡੇ ਨਾਲ ਹੁੰਦੇ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤ ਉਣੱਤੀ ਮਈ ਦੋ ਹਜਾਰ ਬਾਈ ਨੂੰ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲੇ ਦਾ ਬੜੀ ਹੀ ਬੇਰਹਿਮੀ ਨਾਲ ਗੈਂਗਸਟਰਾਂ ਵਲੋਂ ਕਤਲ ਕਰ ਦਿੱਤਾ ਗਿਆ ਜਿਸਦੇ …

Leave a Reply

Your email address will not be published. Required fields are marked *