Breaking News
Home / Punjab / ਲਗਾਤਾਰ 12 ਦਿਨ ਇਹਨਾਂ ਨੂੰ ਹੋਣ ਜਾ ਰਹੀਆਂ ਛੁੱਟੀਆਂ-ਆਈ ਤਾਜ਼ਾ ਵੱਡੀ ਖ਼ਬਰ

ਲਗਾਤਾਰ 12 ਦਿਨ ਇਹਨਾਂ ਨੂੰ ਹੋਣ ਜਾ ਰਹੀਆਂ ਛੁੱਟੀਆਂ-ਆਈ ਤਾਜ਼ਾ ਵੱਡੀ ਖ਼ਬਰ

ਨਵੇਂ ਮਹੀਨੇ ਯਾਨੀ ਸਤੰਬਰ ਦੀ ਸ਼ੁਰੂਆਤ ‘ਚ ਹੁਣ ਕੁਝ ਦਿਨ ਬਚੇ ਹਨ। ਇਸ ਨਵੇਂ ਮਹੀਨੇ ‘ਚ ਬੈਂਕਿੰਗ ਨਾਲ ਜੁੜੇ ਕੰਮ ਕਰਨਾ ਚਾਹੁੰਦੇ ਹੋ ਤਾਂ ਉਸ ਤੋਂ ਪਹਿਲਾਂ ਬੈਂਕ ਦੀ ਹਾਲੀਡੇਅ ਲਿਸਟ ਚੈੱਕ ਕਰ ਲਓ। ਇਸ ਦੇ ਆਧਾਰ ‘ਤੇ ਤੁਸੀਂ ਆਪਣੀ ਪਲਾਨਿੰਗ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਸਤੰਬਰ ਮਹੀਨੇ ‘ਚ ਕਿਸ ਦਿਨ ਬੈਂਕ ਬੰਦ ਰਹਿਣਗੇ।

ਕਦੋਂ-ਕਦੋਂ ਬੰਦ ਰਹਿਣਗੇ ਬੈਂਕ : ਰਿਜ਼ਰਵ ਬੈਂਕ ਦੀ ਹਾਲੀਡੇਅ ਲਿਸਟ ਮੁਤਾਬਿਕ 8,9,10,11, 17, 20, 21 ਸਤੰਬਰ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਬੈਂਕ ਬੰਦ ਰਹਿਣਗੇ। 8 ਸਤੰਬਰ ਨੂੰ ਸ੍ਰੀਮੰਤ ਸ਼ੰਕਰਦੇਵ ਦੀ ਤਰੀਕ ਹੈ। 9 ਸਤੰਬਰ ਨੂੰ ਹਰਿਤਾਲਿਕਾ ਤੀਜ ਹੈ। 10 ਤੇ 11 ਸਤੰਬਰ ਦੀ ਗੱਲ ਕਰੀਏ ਤਾਂ ਗਣੇਸ਼ ਚੁਤਰਥੀ ਕਾਰਨ ਵੱਖ-ਵੱਖ ਸੂਬਿਆਂ ‘ਚ ਬੈਂਕ ਬੰਦ ਹਨ।

17 ਸਤੰਬਰ ਨੂੰ ਕਰਮ ਪੂਜਾ, 20 ਸਤੰਬਰ ਨੂੰ ਇੰਦਰਜਾਤਰਾ ਤੇ 21 ਸਤੰਬਰ ਨੂੰ ਸ੍ਰੀ ਨਰਾਇਣ ਗੁਰੂ ਸਮਾਧੀ ਦਿਵਸ ਕਾਰਨ ਕਈ ਸੂਬਿਆਂ ‘ਚ ਬੈਂਕ ਬੰਦ ਰਹਿਣਗੇ। ਇਸ ਤੋਂ ਇਲ਼ਾਵਾ 5,12, 19, 26 ਸਤੰਬਰ ਨੂੰ ਐਤਵਾਰ ਹੈ। ਇਸ ਤੋਂ ਇਲਾਵਾ 25 ਸਤੰਬਰ ਨੂੰ ਮਹੀਨੇ ਦਾ ਚੌਥਾ ਸ਼ਨਿਚਰਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।

ਕੁੱਲ 12 ਦਿਨਾਂ ਦੀਆਂ ਛੁੱਟੀਆਂ : ਇਸ ਹਾਲੀਡੇਅ ਲਿਸਟ ਨੂੰ ਦੇਖੀਏ ਤਾਂ ਸਤੰਬਰ ਮਹੀਨੇ ‘ਚ ਕੁੱਲ਼ 12 ਦਿਨ ਤਕ ਬੈਂਕ ਬੰਦ ਹਨ। ਹਾਲਾਂਕਿ, ਇਹ ਛੁੱਟੀਆਂ ਤਿਉਹਾਰ ਦੇ ਆਧਾਰ ‘ਤੇ ਮਿਲਣਗੀਆਂ। ਇਸ ਗੱਲ਼ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ ਕਿ ਇਹ ਸਾਰੇ ਸੂਬਿਆਂ ‘ਚ ਲਾਗੂ ਨਹੀਂ ਹੋਵੇਗਾ। ਬੈਂਕ ਜਿਸ ਸੂਬੇ ‘ਚ ਹਨ ਉੱਥੇ ਦੀ ਮਾਨਤਾ, ਤਿਉਹਾਰ ਦੇ ਆਧਾਰ ‘ਤੇ ਇਹ ਛੁੱਟੀਆਂ ਮਿਲਦੀਆਂ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

ਨਵੇਂ ਮਹੀਨੇ ਯਾਨੀ ਸਤੰਬਰ ਦੀ ਸ਼ੁਰੂਆਤ ‘ਚ ਹੁਣ ਕੁਝ ਦਿਨ ਬਚੇ ਹਨ। ਇਸ ਨਵੇਂ ਮਹੀਨੇ ‘ਚ ਬੈਂਕਿੰਗ ਨਾਲ ਜੁੜੇ ਕੰਮ ਕਰਨਾ ਚਾਹੁੰਦੇ ਹੋ ਤਾਂ ਉਸ ਤੋਂ ਪਹਿਲਾਂ ਬੈਂਕ ਦੀ ਹਾਲੀਡੇਅ …

Leave a Reply

Your email address will not be published. Required fields are marked *