ਦੀਪ ਸਿੱਧੂ ਜੋ ਕਿ ਪੰਜਾਬ ਦਾ ਇੱਕ ਯੋਧਾ ਸੀ ਕਿਸੇ ਨੂੰ ਇਸ ਗੱਲ ਬਾਰੇ ਨਹੀਂ ਪਤਾ ਸੀ ਕਿ ਦੀਪ ਸਿੱਧੂ ਦੇ ਨਾਲ ਇੰਨੀ ਵੱਡੀ ਹਾਦਸਾ ਹੋ ਜਾਣਾ ਅਤੇ ਉਸ ਨੇ ਸਾਨੂੰ ਛੱਡ ਕੇ ਚਲਾ ਜਾਂਦਾ ਹੈ ਤੁਹਾਨੂੰ ਪਤਾ ਹੋਵੇਗਾ ਕਿ ਦੀਪ ਸਿੱਧੂ ਦਿੱਲੀ ਤੋਂ ਆ ਰਿਹਾ ਸੀ ਅਤੇ ਉਸ ਦਾ ਇਕ ਐਕਸੀਡੈਂਟ ਹੁੰਦਾ ਹੈ ਪਰ ਐਕਸੀਡੈਂਟ ਦੇ ਵਿੱਚ ਰੀਨਾ ਰਾਏ ਵੀ ਮੌਜੂਦ ਹੁੰਦੀ ਹੈ ਪਰ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਾਡੀ ਆ ਫਿਰ ਕਿਸੇ ਵੀ ਤਰ੍ਹਾਂ ਦੀ ਖਰੋਚ ਤਕ ਨਹੀਂ ਆਉਂਦੀ ਅਤੇ ਦੀਪ ਸਿੱਧੂ ਦੀ ਮੌ ਤ ਹੋ ਜਾਂਦੀ ਹੈ ਲੋਕਾਂ ਦੇ ਵਲੋਂ ਸਵਾਲ ਹੁਣ ਇਹ ਚੁੱਕੇ ਜਾ ਰਹੇ ਹਨ ਕੀ ਆਖ਼ਿਰਕਾਰ ਦੀਪ ਸਿੱਧੂ ਦੀ ਉਸ ਵੱਡੀ ਦੇ ਵਿੱਚ ਮੌ ਤ ਹੋ ਜਾਂਦੀ ਹੈ ਅਤੇ ਇਸ ਕੁੜੀ ਨੂੰ ਇੱਕ ਖਰੋਚ ਤਕ ਵੀ ਨਹੀਂ ਆਉਂਦੀ |
ਕਈ ਸਵਾਲ ਚੁੱਕੇ ਜਾ ਰਹੇ ਹਨ ਅਤੇ ਵੀ ਕਿਹਾ ਜਾ ਰਿਹਾ ਹੈ ਕਿ ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਨਹੀਂ ਸਗੋਂ ਕਰਵਾਇਆ ਗਿਆ ਇਸੇ ਤਰ੍ਹਾਂ ਰੀਨਾ ਰਾਏ ਅਤੇ ਦੀਪ ਸਿੱਧੂ ਦੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਆਡੀਓ ਵਾਇਰਲ ਹੋ ਰਹੀ ਜਿਸ ਵਿੱਚ ਉਨ੍ਹਾਂ ਦੋਨਾਂ ਦੇ ਵੱਲੋਂ ਫਿਲਮ ਨੂੰ ਲੈ ਕੇ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਦੀਪ ਸਿੱਧੂ ਦੇ ਵੱਲੋਂ ਵੀ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ
ਮੈਂ ਤੁਹਾਡੇ ਲਈ ਹਮੇਸ਼ਾ ਹੀ ਚੰਗੀਆਂ ਫ਼ਿਲਮਾਂ ਲੈ ਕੇ ਤੁਹਾਡੇ ਸਾਹਮਣੇ ਆਉਂਦਾ ਰਹਾਂਗਾ ਅਤੇ ਸੀ ਇਸੇ ਤਰੀਕੇ ਦੇ ਨਾਲ ਚੰਗੀਆਂ ਫ਼ਿਲਮਾਂ ਲਿਆ ਕੇ ਤੁਹਾਡਾ ਮਨੋਰੰਜਨ ਕਰਵਾਉਂਦੇ ਰਹਾਂਗੇ ਅਤੇ ਬਾਕੀ ਤੁਹਾਡੀ ਜ਼ਿੰਮੇਵਾਰੀ ਹੈ ਕੀ ਤੁਸੀਂ ਨੇ ਇਨ੍ਹਾਂ ਫ਼ਿਲਮਾਂ ਨੂੰ ਕਿੰਨਾ ਕੁ ਪਿਆਰ ਦੇਣਾ ਕਿਉਂਕਿ ਮੈਂ ਤਾਂ ਇੱਕ ਚੰਗਾ ਕਲਾਕਾਰ ਬਣਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ ਅਤੇ ਇਸੇ ਤਰੀਕੇ ਦੇ ਨਾਲ ਲਗਾਤਾਰ ਮੈਂ ਚੰਗੀਆਂ ਫ਼ਿਲਮਾਂ ਕਰਦਾ ਰਹਾਂਗਾ ਅੱਗੇ ਇਹ ਸਭ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਨੂੰ ਸਪੋਰਟ ਕਰੋ |
ਦੀਪ ਸਿੱਧੂ ਨੇ ਕਿਹਾ ਕਿ ਮੈਨੂੰ ਹਮੇਸ਼ਾ ਲੋਕਾਂ ਤੋਂ ਵੀ ਆਸ ਹੁੰਦੀ ਹੈ ਕਿਉਂਕਿ ਆਪਣੇ ਜੋ ਹੁੰਦੇ ਹਨ ਉਨ੍ਹਾਂ ਤੋਂ ਹੀ ਆਸ ਰੱਖੀ ਜਾਂਦੀ ਦੀਪ ਸਿੱਧੂ ਨੇ ਕਿਹਾ ਕਿ ਪੈਸਾ ਨਹੀਂ ਕਮਾਇਆ ਜਾਂਦਾ ਬੰਦੇ ਹੀ ਕਮਾਏ ਜਾਂਦੇ ਹਨ ਅਤੇ ਜਦੋਂ ਤੁਸੀ ਲੋਕਾਂ ਵਿੱਚ ਆਪਣੇ ਆਪ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਹੋ ਤਾਂ ਇਸ ਵਿੱਚ ਤੁਹਾਡੀ ਇੱਕ ਬਹੁਤ ਵੱਡੀ ਜਿੱਤ ਹੁੰਦੀ ਹੈ ਉਸੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਆਪਣੇ ਆਪ ਵਿੱਚ ਵੇਖਦਾ ਅਤੇ ਇਸੇ ਤਰੀਕੇ ਦੇ ਨਾਲ ਤੁਹਾਡੇ ਲਈ ਮੈਂ ਚੰਗੀਆਂ ਤੇ ਸੱਚੀਆਂ ਘਟਨਾਵਾਂ ਤੇ ਆਧਾਰਿਤ ਫ਼ਿਲਮਾਂ ਲੈ ਕੇ ਆਉਂਦਾ ਰਹਾਂਗਾ ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਦੀਪ ਸਿੱਧੂ ਅਤੇ ਰੀਨਾ ਰਾਏ ਦੀ ਵਾਇਰਲ ਹੋ ਰਹੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |
ਦੀਪ ਸਿੱਧੂ ਜੋ ਕਿ ਪੰਜਾਬ ਦਾ ਇੱਕ ਯੋਧਾ ਸੀ ਕਿਸੇ ਨੂੰ ਇਸ ਗੱਲ ਬਾਰੇ ਨਹੀਂ ਪਤਾ ਸੀ ਕਿ ਦੀਪ ਸਿੱਧੂ ਦੇ ਨਾਲ ਇੰਨੀ ਵੱਡੀ ਹਾਦਸਾ ਹੋ ਜਾਣਾ ਅਤੇ ਉਸ ਨੇ …
Wosm News Punjab Latest News