ਰੋਪੜ ਵਿਚ ਭਾਰੀ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋ ਰਾਹਤ ਮਿਲੀ ਹੈ ਅਤੇ ਮਾਨਸੂਨ ਮੀਂਹ ਨੇ ਪੰਜਾਬ ਵਿਚ ਦਸਤਕ ਦੇ ਦਿੱਤੀ ਹੈ।ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇੱਕ ਹਫ਼ਤਾ ਪਹਿਲਾ ਹੀ ਮਾਨਸੂਨ ਨੇ ਦਸਤਕ ਦਿੱਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇੱਕ ਹਫ਼ਤਾ ਪਹਿਲਾ ਹੀ ਮਾਨਸੂਨ ਨੇ ਦਸਤਕ ਦਿੱਤੀ ਹੈ।
ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਅਗਲੇ 48 ਘੰਟਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਅਗਲੇ 48 ਘੰਟਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਹਿਮਾਚਲ ਪਰਦੇਸ ਵਿਚ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਹਿਮਾਚਲ ਪਰਦੇਸ ਵਿਚ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ।
ਤੈਅ ਸਮੇਂ ਚ ਦੱਖਣੀ-ਪੱਛਮੀ ਮਾਨਸੂਨ ਨੇ ਹਿਮਾਚਲ ਹੱਦ ਨਾਲ਼ ਲਗਦੇ ਸਾਰੇ ਭਾਗਾਂ ਪਠਾਨਕੋਟ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਰੂਪਨਗਰ, ਰੋਪੜ, ਨਵਾਂਸ਼ਹਿਰ, ਰਾਹੋਂ, ਖਮਾਣੋਂ, ਜਾਡਲਾ, ਚਮਕੌਰ ਸਾਹਿਬ ਚ ਭਰਵੀਂਆਂ ਬਰਸਾਤਾਂ ਨਾਲ ਦਸਤਕ ਦੇ ਦਿੱਤੀ ਹੈ। ਆਸਪਾਸ ਲੁਧਿਆਣਾ ਪੂਰਬੀ, ਸੰਗਰੂਰ ਚ ਕੁਝ ਥਾਈਂ ਪੀ੍-ਮਾਨਸੂਨੀ ਫੁਹਾਰਾਂ ਜਾਰੀ ਹਨ।
#ਅਲਰਟ
ਚੰਡੀਗੜ੍ਹ, ਖਰੜ, ਪੰਚਕੂਲਾ, ਅੰਬਾਲਾ, ਫਤਿਹਗੜ੍ਹ ਸਾਹਿਬ, ਮੋਹਾਲੀ, ਸਰਹਿੰਦ ਦੇ ਇਲਾਕਿਆਂ ਚ ਮਾਨਸੂਨੀ ਫੁਹਾਰਾਂ ਜਲਦ।ਸੂਬੇ ਦੇ ਬਾਕੀ ਰਹਿੰਦੇ ਜਿਲਿਆਂ ਚ ਮਾਨਸੂਨ ਤੋਂ ਪਹਿਲਾਂ ਭਰਪੂਰ ਨਮੀ ਨਾਲ ਚਿਪਚਿਪੀ ਗਰਮੀ ਸ਼ਬਾਬ ‘ਤੇ ਹੈ। ਇਨ੍ਹਾਂ ਹਿੱਸਿਆਂ ਚ ਵੀ ਮਾਨਸੂਨ ਤੈਅ ਵਕਤ ‘ਤੇ ਪਹੁੰਚ ਜਾਵੇਗੀ।
ਜਾਰੀ ਕੀਤਾ: 1:48pm, 24 ਜੂਨ, 2020 ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ
The post ਮੌਸਮ ਦਾ ਬਦਲਿਆ ਮਿਜ਼ਾਜ,ਇਹਨਾਂ ਇਲਾਕਿਆਂ ਚ’ ਆਇਆ ਭਾਰੀ ਮੀਂਹ-ਦੇਖੋ ਪੂਰੀ ਖ਼ਬਰ appeared first on Sanjhi Sath.
ਰੋਪੜ ਵਿਚ ਭਾਰੀ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋ ਰਾਹਤ ਮਿਲੀ ਹੈ ਅਤੇ ਮਾਨਸੂਨ ਮੀਂਹ ਨੇ ਪੰਜਾਬ ਵਿਚ ਦਸਤਕ ਦੇ ਦਿੱਤੀ ਹੈ।ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇੱਕ ਹਫ਼ਤਾ …
The post ਮੌਸਮ ਦਾ ਬਦਲਿਆ ਮਿਜ਼ਾਜ,ਇਹਨਾਂ ਇਲਾਕਿਆਂ ਚ’ ਆਇਆ ਭਾਰੀ ਮੀਂਹ-ਦੇਖੋ ਪੂਰੀ ਖ਼ਬਰ appeared first on Sanjhi Sath.