Breaking News
Home / Punjab / ਮੁੱਖ ਮੰਤਰੀ ਭਗਵੰਤ ਮਾਨ ਤੱਕ ਇਸ ਪੰਜਾਬ ਦੀ ਧੀ ਦੀਆਂ ਗੱਲਾਂ ਜ਼ਰੂਰ ਪਹੁੰਚਾ ਦਵੋ, ਕਹਿੰਦੀ ਪਰਚੇ ਤੋਂ ਨਹੀਂ ਡਰਦੀ

ਮੁੱਖ ਮੰਤਰੀ ਭਗਵੰਤ ਮਾਨ ਤੱਕ ਇਸ ਪੰਜਾਬ ਦੀ ਧੀ ਦੀਆਂ ਗੱਲਾਂ ਜ਼ਰੂਰ ਪਹੁੰਚਾ ਦਵੋ, ਕਹਿੰਦੀ ਪਰਚੇ ਤੋਂ ਨਹੀਂ ਡਰਦੀ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਇਸ ਗੱਲ ਬਾਰੇ ਜਾਣੂ ਕਰਵਾਉਣਾ ਚਾਹੁੰਦੇ ਹਾਂ ਕਿ ਅੱਜ ਪੰਜਾਬ ਦੇ ਨੌਜਵਾਨਾਂ ਦੇ ਵੱਲੋਂ ਇਕ ਸੱਦਾ ਦਿੱਤਾ ਗਿਆ ਸੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਅੰਬ ਸਾਹਿਬ ਮੁਹਾਲੀ ਤੋਂ ਲੈ ਕੇ ਚੰਡੀਗੜ੍ਹ ਵੱਲ ਨੂੰ ਕੂਚ ਕੀਤਾ ਗਿਆ ਸੀ ਪਾਣੀਆਂ ਦੇ ਮਾਮਲੇ ਨੂੰ ਲੈ ਕੇ ਬੀ ਬੀ ਐਮ ਦਾ ਜਿਹੜਾ ਮੁੱਦਾ ਹੈ ਉਹ ਵੀ ਉਸ ਕਾਫ਼ਲੇ ਉਸ ਮਾਰਚ ਦੇ ਵਿੱਚ ਉਠਾਇਆ ਗਿਆ ਪਰ ਜਿਵੇਂ ਹੀ ਚੰਡੀਗੜ੍ਹ ਦੇ ਵਿਚ ਐਂਟਰ ਹੋਏ ਤਾਂ ਉਥੇ ਪੰਜਾਬ ਪੁਲੀਸ ਦੇ ਵੱਲੋਂ ਬਹੁਤੀ ਜ਼ਿਆਦਾ ਪਾਬੰਦੀ ਲਗਾਈ ਹੋਈ ਸੀ ਬੈਰੀਕੇਡ ਕੀਤੇ ਹੋਏ ਸੀ ਅਤੇ ਕਿਸੇ ਨੂੰ ਵੀ ਅੰਦਰ ਆਉਣ ਨਹੀਂ ਦਿੱਤਾ ਜਾ ਰਿਹਾ ਸੀ ਉੱਥੇ ਹੀ ਬਹੁਤ ਜ਼ਿਆਦਾ ਖਿੱਚ ਧੂਹ ਹੁੰਦੀ ਹੈ ਪੰਜਾਬ ਪੁਲਸ ਅਤੇ ਉਥੋਂ ਦੇ ਨੌਜਵਾਨਾਂ ਦੇ ਨਾਲ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਉਨ੍ਹਾਂ ਬੈਰੀਗੇਟਾਂ ਨੂੰ ਤੋਡ਼ ਦਿੱਤਾ ਜਾਂਦਾ ਹੈ

ਜਿਸ ਤੋਂ ਬਾਅਦ ਅੱਗੇ ਵੀ ਚੰਡੀਗੜ੍ਹ ਪੁਲੀਸ ਦੇ ਵੱਲੋਂ ਬੈਰੀਕੇਡਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਉਸਦੇ ਵਿਚਾਲੇ ਬਹੁਤ ਸਾਰੇ ਕਿਸਾਨ ਬੈਠ ਜਾਂਦੇ ਹਨ ਜਿਸ ਤੋਂ ਬਾਅਦ ਹਰਦੀਪ ਕੋਟਲਾ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਜਦੋਂ ਬੈਰੀਗੇਟ ਤੋੜਿਆ ਤਾਂ ਉਸ ਵੇਲੇ ਸਾਨੂੰ ਅੱਗੇ ਵੀ ਇਕ ਬੈਰੀਕੇਡ ਦਿਖਾਈ ਦਿੱਤਾ ਜਿਸ ਤੋਂ ਬਾਅਦ ਸੀ ਇੱਥੇ ਵਿਚਾਲੇ ਧਰਨਾ ਲਗਾ ਦਿੱਤਾ ਕਿਉਂਕਿ ਸਾਨੂੰ ਮੀਟਿੰਗ ਬਾਰੇ ਕਿਹਾ ਜਾ ਰਿਹਾ ਸੀ ਇਸ ਲਈ ਅਸੀਂ ਇੱਥੇ ਰੁਕੇ ਹੋਇਆ ਜੇਕਰ ਸਾਡੀ ਮੰਗ ਨਹੀਂ ਸੁਣੀ ਜਾਂਦੀ ਹੈ ਜਾਂ ਨਹੀਂ ਮੰਨੀ ਜਾਂਦੀ ਤਾਂ ਅਸੀਂ ਫਿਰ ਅਗਲੀ ਬੈਰੀਕੇਡਿੰਗ ਵੀ ਤੋੜਾਂਗੀ ਉਨ੍ਹਾਂ ਨੇ ਇਸ ਤੋਂ ਪਹਿਲਾਂ ਹੀ ਦਸ ਦਿਨਾਂ ਦੇ ਵਿੱਚ ਵਿੱਚ ਮੀਟਿੰਗ ਬੁਲਾਈ ਹੈ ਜੇਕਰ ਉਸ ਮੀਟਿੰਗ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੱਲ ਨਹੀਂ ਹੁੰਦਾ ਹੈ ਤਾਂ ਅਸੀਂ ਫਿਰ ਤੋਂ ਇਸ ਤੋਂ ਵੀ ਜ਼ਿਆਦਾ ਵੱਡੇ ਇਕੱਠ ਦੇ ਨਾਲ ਵਾਪਸ ਆਵਾਂਗਾ

ਇਹ ਤਾਂ ਸਿਰਫ ਅਸੀਂ ਪੰਜਾਬ ਪੁਲੀਸ ਨੂੰ ਅਤੇ ਚੰਡੀਗੜ੍ਹ ਪੁਲੀਸ ਨੂੰ ਇਕ ਟ੍ਰੇਲਰ ਹੋਣ ਵਾਸਤੇ ਆਏ ਸੀ ਕਿ ਜੇਕਰ ਸਾਡੇ ਕੋਲੋਂ ਕੋਈ ਹੱਕ ਖੋਂਹਦਾ ਹੈ ਤਾਸੀ ਹੱਕ ਫਿਰ ਲੈਣਾ ਵੀ ਜਾਣਦੇ ਹਾਂ ਇਸ ਲਈ ਅਸੀਂ ਪੰਜਾਬ ਪੁਲੀਸ ਨੂੰ ਅਤੇ ਚੰਡੀਗੜ੍ਹ ਪੁਲੀਸ ਨੂੰ ਇਹ ਦਿਖਾਉਣ ਆਏ ਸੀ ਜਿਵੇਂ ਕਿ ਜਦੋਂ ਫ਼ਿਲਮ ਰਿਲੀਜ਼ ਹੁੰਦੀ ਹੈ ਉਸੇ ਤਰੀਕੇ ਦੇ ਨਾਲ ਜਦੋਂ ਟੇਲਰ ਆਉਂਦਾ ਹੈ ਉਹੀ ਅਸੀਂ ਟ੍ਰੇਲਰ ਦਿਖਾਉਣ ਵਾਸਤੇ ਆਏ ਹਾਂ ਅੱਜ ਅਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਨ ਆਇਆ ਆਪਣੇ ਪੰਜਾਬ ਦੇ ਪਾਣੀ ਨੂੰ ਬਚਾਉਣ ਵਾਸਤੇ ਆਈਆਂ ਅਤੇ ਜੋ ਪੰਜਾਬ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ |

ਉਸਦੀ ਗੱਲ ਅੱਜ ਸੀ ਸਰਕਾਰ ਦੇ ਅੱਗੇ ਰੱਖਾਂਗੇ ਕਿਉਂ ਸਾਡੇ ਨਾਲ ਹਰ ਵਾਰ ਧੱਕਾ ਹੁੰਦਾ ਕਿਉਂ ਸਾਡੇ ਪੰਜਾਬ ਦੀ ਸਰੋਤਾਂ ਨੂੰ ਦੂਜੇ ਸਟੇਟਾਂ ਨੂੰ ਦਿੱਤਾ ਜਾ ਰਿਹਾ ਹੈ ਜਦਕਿ ਦੂਜੀਆਂ ਸਟੇਟਾਂ ਤੋਂ ਜਦੋਂ ਕੋਲਾ ਆਉਂਦਾ ਹੈ ਤਾਂ ਉਸ ਦੀ ਕੀਮਤ ਸਾਨੂੰ ਚੁਕਾਉਣੀ ਪੈਂਦੀ ਹੈ ਪਰ ਜਦੋਂ ਸਾਡੇ ਪੰਜਾਬ ਚੋਂ ਪਾਣੀ ਜਾਂਦਾ ਹੈ ਤਾਂ ਉਸ ਦੀ ਸਾਨੂੰ ਕੋਈ ਕੀਮਤ ਨਹੀਂ ਦਿੱਤੀ ਜਾਂਦੀ ਇਸ ਤਰ੍ਹਾਂ ਕਿਉਂ ਸਾਡੇ ਨਾਲ ਹਰ ਵਾਰੀ ਧੱਕਾ ਹੁੰਦਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਇਸ ਗੱਲ ਬਾਰੇ ਜਾਣੂ ਕਰਵਾਉਣਾ ਚਾਹੁੰਦੇ ਹਾਂ ਕਿ ਅੱਜ ਪੰਜਾਬ ਦੇ ਨੌਜਵਾਨਾਂ ਦੇ ਵੱਲੋਂ ਇਕ ਸੱਦਾ ਦਿੱਤਾ ਗਿਆ ਸੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ …

Leave a Reply

Your email address will not be published. Required fields are marked *