ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੀ ਕੋਰੋਨਾ ਦਾ ਖਤਰਾ ਮੰਡਰਾ ਰਿਹਾ ਹੈ, ਕੈਪਟਨ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸ ਦੇ ਦੋ ਪਾਜ਼ਿਟਿਵ ਵਿਧਾਇਕਾਂ ਕੁਲਬੀਰ ਜੀਰਾ ਤੇ ਨਿਰਮਲ ਸਿੰਘ ਸ਼ੁਤਰਾਣਾ ਦੇ ਸੰਪਰਕ ‘ਚ ਆਏ ਸਨ।

ਵਿਧਾਨ ਸਭਾ ਸੈਸ਼ਨ ਦੌਰਾਨ ਕੁਲਬੀਰ ਜੀਰਾ ਮੁੱੱਖ ਮੰਤਰੀ ਤੋਂ ਆਸ਼ਿਰਵਾਦ ਲੈਂਦੇ ਨਜਰ ਆਏ ਸਨ, ਜੀਰਾ ਨਾਲ ਤਸਵੀਰ ਕਰਵਾਉਣ ਤੋਂ ਕੁੱੱਝ ਬਾਅਦ ਹੀ ਕੁੁਲਬੀਰ ਜੀਰਾ ਦੀ ਕੋਰੋਨਾ ਪਾਜ਼ਿਟਿਵ ਰਿਪੋਰਟ ਦਾ ਪਤਾਾ ਲੱਗਾ ਸੀ।

ਦਰਅਸਲ ਕੁਲਬੀਰ ਜੀਰਾ ਦੀ ਅੱਜ ਸਵੇਰੇ ਕਰਵਾਈ ਟੈਸਟ ਰਿਪੋਰਟ ਨੈਗੇਟਿਵ ਸੀ, ਪਰ ਪਹਿਲਾਂ ਕਰਵਾਈ ਟੈਸਟਿੰਗ ਦੀ ਰਿਪੋਰਟ ਅੱਜ ਪਾਜ਼ਿਟਿਵ ਆਈ।

ਹਾਲਾਂਕਿ ਬਾਅਦ ‘ਚ ਤੀਜੀ ਵਾਰ ਵੀ ਟੈਸਟ ਕਰਵਾਇਆ ਗਿਆ, ਜਿਸਦੀ ਰਿਪੋਰਟ ਵੀ ਪਾਜ਼ਿਟਿਵ ਹੀ ਆਈ ਹੈ। ਫਿਲਹਾਲ ਮੁੱੱਖ ਮੰਤਰੀ ਇੱਕ ਹਫ਼ਤੇ ਲਈ ਏਕਾਂਤਵਾਸ ‘ਚ ਹਨ, ਉਨ੍ਹਾਂ ਦੀ ਦੋਬਾਰਾ ਟੈਸਟਿੰਗ ਵੀ ਕੀਤੀ ਜਾਵੇਗੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |
The post ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਆਈ ਵੱਡੀ ਖਬਰ,ਦੇਖੋ ਪੂਰੀ ਖ਼ਬਰ appeared first on Sanjhi Sath.
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੀ ਕੋਰੋਨਾ ਦਾ ਖਤਰਾ ਮੰਡਰਾ ਰਿਹਾ ਹੈ, ਕੈਪਟਨ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸ ਦੇ ਦੋ ਪਾਜ਼ਿਟਿਵ ਵਿਧਾਇਕਾਂ ਕੁਲਬੀਰ ਜੀਰਾ ਤੇ …
The post ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਆਈ ਵੱਡੀ ਖਬਰ,ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News