ਬੀਤੀ ਰਾਤ ਗੁਰਦਾਸਪੁਰ ਦੇ ਨਬੀਪੁਰ ਬਾਈਪਾਸ ਨੇੜੇ ਇਕ ਮੋਟਰਸਾਈਕਲ ’ਤੇ ਸਵਾਰ 3 ਦੋਸਤਾਂ ਨੂੰ ਇਕ ਗੱਡੀ ਵਲੋਂ ਟੱ-ਕ-ਰ ਮਾ-ਰ-ਨ ਕਾਰਣ 2 ਨੌਜਵਾਨਾਂ ਦੀ ਮੌ-ਤ ਹੋ ਗਈ ਹੈ ਜਦੋਂ ਕਿ ਇਕ ਨੂੰ ਹਾਲਤ ਗੰਭੀਰ ਹੋਣ ਕਾਰਣ ਅੰਮ੍ਰਿਤਸਰ ਰੈ-ਫ਼-ਰ ਕਰ ਦਿੱਤਾ ਗਿਆ ਹੈ।ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ’ਤੇ ਪੁੱਜੀ ਪੁਲਸ ਨੇ ਲਾ-ਸ਼ਾਂ ਨੂੰ ਕ-ਬ-ਜ਼ੇ ’ਚ ਲੈ ਕੇ ਕਾ-ਰ-ਵਾ-ਈ ਸ਼ੁਰੂ ਕਰ ਦਿੱਤੀ ਹੈ।

ਮਿ੍ਰ-ਤ-ਕਾਂ ਦੀ ਪਛਾਣ ਵਿਕਟਰ ਮਸੀਹ (20) ਪੁੱਤਰ ਸੁਰਿੰਦਰ ਮਸੀਹ ਵਾਸੀ ਬਥਵਾਲਾ ਅਤੇ ਅਭੀ (17) ਪੁੱਤਰ ਰੋਸੀ ਮਸੀਹ ਵਾਸੀ ਔਜਲਾ ਕਾਲੋਨੀ ਵਜੋਂ ਹੈ। ਜਦੋਂ ਕਿ ਜ਼ਖ਼ਮੀ ਕਾਲਾ ਵਾਸੀ ਸੁਚੇਤਗੜ੍ਹ ਦਾ ਰਹਿਣ ਵਾਲਾ ਹੈ। ਮਿ੍ਰ-ਤ-ਕ ਵਿਕਟਰ ਦੇ ਸਕੇ ਭਰਾ ਦਾ 23 ਦਸੰਬਰ ਨੂੰ ਵਿਆਹ ਸੀ ਜਦੋਂ ਕਿ 17 ਜਨਵਰੀ ਨੂੰ ਉਸ ਦਾ ਆਪਣਾ ਵਿਆਹ ਹੋਣਾ ਵੀ ਨਿਯਤ ਹੋਇਆ ਸੀ ਪਰ ਇਸ ਮੰ-ਦ-ਭਾ-ਗੇ ਹਾ-ਦ-ਸੇ ਕਾਰਣ ਉਨ੍ਹਾਂ ਦੇ ਘਰਾਂ ਦੀਆਂ ਖ਼ੁਸ਼ੀਆਂ ਗ-ਮ ’ਚ ਬਦਲ ਗਈਆਂ ਹਨ।

ਮਿ੍ਰ-ਤ-ਕ ਅਭੀ ਦੇ ਪਿਤਾ ਰੋਸੀ ਨੇ ਦੱਸਿਆ ਕਿ ਵਿਕਟਰ ਅਤੇ ਅਭੀ ਪੱਕੇ ਦੋਸਤ ਸਨ ਅਤੇ ਵਿਕਟਰ ਦੇ ਭਰਾ ਦਾ 23 ਦਸੰਬਰ ਨੂੰ ਵਿਆਹ ਹੋਣਾ ਸੀ, ਜਿਸ ਦੇ ਬਾਅਦ ਵਿਕਟਰ ਦਾ ਵਿਆਹ ਵੀ 17 ਜਨਵਰੀ 2021 ਨੂੰ ਹੋਣਾ ਸੀ। ਇਨ੍ਹਾਂ ਦੋਵਾਂ ਦਾ ਇਕ ਹੋਰ ਦੋਸਤ ਕਾਲਾ ਹੈ, ਜੋ ਪਿੰਡ ਸੁਚੇਤਗੜ੍ਹ ਰਹਿੰਦਾ ਹੈ। ਇਸ ਲਈ ਭਰਾ ਦੇ ਵਿਆਹ ਦੇ ਜਸ਼ਨ ਮਨਾਉਣ ਲਈ ਉਸ ਨੂੰ ਸੁਚੇਤਗੜ੍ਹ ਤੋਂ ਲੈਣ ਲਈ ਉਹ ਬੀਤੀ ਸ਼ਾਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਗਏ ਸਨ।

ਜਦੋਂ ਉਹ ਕਾਲੇ ਨੂੰ ਲੈ ਕੇ ਰਾਤ 8.30 ਵਜੇ ਦੇ ਕਰੀਬ ਵਾਪਸ ਆ ਰਹੇ ਸੀ ਤਾਂ ਨਬੀਪੁਰ ਬਾਈਪਾਸ ਚੌਕ ’ਚ ਪਿੱਛੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਜੀਪ ਨੇ ਉਨ੍ਹਾਂ ਨੂੰ ਲਪੇਟ ਵਿਚ ਲੈ ਲਿਆ ਹੈ। ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |
The post ਮਾਤਮ ਚ’ ਬਦਲੀਆਂ ਵਿਆਹ ਦੀਆਂ ਖੁਸ਼ੀਆਂ,2 ਦੋਸਤਾਂ ਦੀ ਇਸ ਤਰਾਂ ਹੋਈ ਦਰਦਨਾਕ ਮੌਤ ਤੇ ਛਾਇਆ ਸੋਗ-ਦੇਖੋ ਤਾਜ਼ਾ ਖ਼ਬਰ appeared first on Sanjhi Sath.
ਬੀਤੀ ਰਾਤ ਗੁਰਦਾਸਪੁਰ ਦੇ ਨਬੀਪੁਰ ਬਾਈਪਾਸ ਨੇੜੇ ਇਕ ਮੋਟਰਸਾਈਕਲ ’ਤੇ ਸਵਾਰ 3 ਦੋਸਤਾਂ ਨੂੰ ਇਕ ਗੱਡੀ ਵਲੋਂ ਟੱ-ਕ-ਰ ਮਾ-ਰ-ਨ ਕਾਰਣ 2 ਨੌਜਵਾਨਾਂ ਦੀ ਮੌ-ਤ ਹੋ ਗਈ ਹੈ ਜਦੋਂ ਕਿ ਇਕ …
The post ਮਾਤਮ ਚ’ ਬਦਲੀਆਂ ਵਿਆਹ ਦੀਆਂ ਖੁਸ਼ੀਆਂ,2 ਦੋਸਤਾਂ ਦੀ ਇਸ ਤਰਾਂ ਹੋਈ ਦਰਦਨਾਕ ਮੌਤ ਤੇ ਛਾਇਆ ਸੋਗ-ਦੇਖੋ ਤਾਜ਼ਾ ਖ਼ਬਰ appeared first on Sanjhi Sath.
Wosm News Punjab Latest News