Breaking News
Home / Punjab / ਬਲਵਿੰਦਰ ਸਿੰਘ ਜਟਾਣਾ ਆਖਿਰ ਕੌਣ ਕਿਉਂ SYL ਗਾਣੇ ‘ਚ ਕੀਤਾ ਜ਼ਿਕਰ

ਬਲਵਿੰਦਰ ਸਿੰਘ ਜਟਾਣਾ ਆਖਿਰ ਕੌਣ ਕਿਉਂ SYL ਗਾਣੇ ‘ਚ ਕੀਤਾ ਜ਼ਿਕਰ

ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਲੋਕਾਂ ਦੀਆਂ ਵੀਡੀਓ ਜੁੜੀਆਂ ਹਨ ਉਹ ਵਾਇਰਲ ਹੋ ਰਹੀਆਂ ਹਨ ਇਹ ਵੀਡੀਓ ਇਕ ਗਾਣੇ ਨੂੰ ਲੈ ਕੇ ਵਾਇਰਲ ਕੀਤੀਆਂ ਜਾ ਰਹੀਆਂ ਹਨ SYL ਇਕ ਗਾਣਾ ਜੋ ਕਿ ਸਿੱਧੂ ਮੂਸੇ ਵਾਲੇ ਦੇ ਵੱਲੋਂ ਆਪਣੀ ਮੌਤ ਤੋਂ ਪਹਿਲਾਂ ਗਾਇਆ ਗਿਆ ਸੀ ਪਰ ਉਸ ਗਾਣੇ ਨੂੰ ਰਿਲੀਜ਼ ਨਹੀਂ ਕੀਤਾ ਗਿਆ ਸੀ ਪਰ ਉਹ ਗਾਣਾ ਅੱਜ ਜਿਵੇਂ ਹੀ ਆਰ ਰਿਲੀਜ਼ ਹੁੰਦਾ ਹੈ |

ਉਸ ਗਾਣੇ ਨੂੰ ਸੁਣਨ ਤੋਂ ਬਾਅਦ ਲੋਕਾਂ ਦੇ ਵੱਖ ਵੱਖ ਤਰ੍ਹਾਂ ਦੇ ਵਿਚਾਰ ਜੁੜੇ ਹਨ ਉਹ ਸਾਹਮਣੇ ਆ ਰਹੇ ਹਨ ਅਤੇ ਲੋਕਾਂ ਦੇ ਵਲੋਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜੁੜੀਆਂ ਹਨ ਉਸ ਗਾਣੇ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਹਨ ਉਸ ਗਾਣੇ ਦੇ ਵਿਚ ਸਾਰੀਆਂ ਸੱਚਾਈਆਂ ਜੁੜੀਆਂ ਹਨ ਉਹ ਲੋਕਾਂ ਦੇ ਸਾਹਮਣੇ ਲਿਆ ਕੇ ਰੱਖ ਦਿੱਤੀਆਂ ਕਿਉਂਕਿ ਪੰਜਾਬ ਦੀ ਹਰ ਇੱਕ ਚੀਜ਼ ਨੂੰ ਸੈਂਟਰ ਸਰਕਾਰ ਆਪਣੇ ਕਬਜ਼ੇ ਵਿਚ ਕਰਦੀ ਜਾ ਰਹੀ ਹੈ ਇਸ ਚੀਜ਼ ਨੂੰ ਲੈ ਕੇ ਨਿਹੰਗ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਆਖਿਰਕਾਰ ਸਿੱਧੂ ਮੂਸੇ ਵਾਲੇ ਦੇ ਵੱਲੋਂ ਐਸ ਵਾਈ ਐਲ ਗਾਣੇ ਦੇ ਵਿਚ ਅਜਿਹਾ ਕੀ ਬੋਲ ਦਿੱਤਾ ਗਿਆ ਤਾਂ

ਦੱਸ ਦੇਣਾ ਚਾਹੁੰਦੇ ਹਾਂ ਕਿ ਉਸ ਗਾਣੇ ਦੇ ਵਿੱਚ ਸਿੱਧੂ ਮੂਸੇ ਵਾਲੇ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਪਹਿਲਾਂ ਨਹਿਰਾਂ ਦੇ ਪਾਣੀ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਕਿਸ ਤਰੀਕੇ ਦੇ ਨਾਲ ਉੱਥੇ ਟੀਕਾ ਲਗਾ ਦਿੱਤੀਆਂ ਗਈਆਂ ਅਤੇ ਉਸ ਨੂੰ ਰੋਕਿਆ ਗਿਆ ਉਹ ਕੌਣ ਸੀ ਜਿਨ੍ਹਾਂ ਨੇ ਇਸ ਚੀਜ਼ ਨੂੰ ਕੀਤਾ ਇਸ ਚੀਜ਼ ਬਾਰੇ ਵੀ ਸਿੱਧੂ ਮੂਸੇਵਾਲੇ ਦੇ ਵੱਲੋਂ ਗਾਣੇ ਦੇ ਵਿੱਚ ਜ਼ਿਕਰ ਕੀਤਾ ਗਿਆ ਜੇਕਰ ਗੱਲ ਕੀਤੀ ਜਾਵੇ ਇਸ ਗਾਣੇ ਦੇ ਵਿੱਚ ਬਹੁਤੀ ਵੱਡੀ ਡੂੰਘਾਈ ਹੈ |

ਪਰ ਇਸ ਗਾਣੇ ਨੂੰ ਕੁਝ ਲੋਕਾਂ ਦੇ ਵੱਲੋਂ ਸਿੱਧੂ ਮੂਸੇਵਾਲਾ ਅਤੇ ਬੱਬੂ ਮਾਨ ਦਾ ਮੁੱਦਾ ਬਣਾ ਦਿੱਤਾ ਗਿਆ ਹੈ ਪਰ ਮੈਂ ਉਨ੍ਹਾਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਦਿਮਾਗ ਦੇ ਨਾਲ ਇਸ ਗਾਣੇ ਨੂੰ ਸੁਣੋਗੇ ਇਸ ਗਾਣੇ ਦੇ ਇਕੱਲੇ ਇਕੱਲੇ ਬੋਲ ਨੂੰ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਆਖਿਰਕਾਰ ਸਿੱਧੂ ਮੂਸੇਵਾਲੇ ਦੇ ਵੱਲੋਂ ਕੀ ਬੋਲਿਆ ਜਾ ਰਿਹਾ ਹੈ ਕੀ ਉਹ ਕਹਿ ਰਿਹਾ ਹੈ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਅਸੀਂ ਪੰਜਾਬ ਨੂੰ ਬਚਾ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਹੱਕਾਂ ਦੇ ਲਈ ਲੜ ਸਕਦੀਆਂ ਕਿਵੇਂ ਅਸੀਂ ਪੰਜਾਬ ਦੇ ਵਿੱਚੋਂ ਪਾਣੀ ਨੂੰ ਬਾਹਰਲੀਆਂ ਸਟੇਟਾਂ ਤੋਂ ਜਾਣ ਤੋਂ ਰੋਕ ਸਕਦੇ ਹਾਂ ਸਾਨੂੰ ਕੀ ਕਰਨਾ ਪਵੇਗਾ ਉਹ ਸਾਰੀਆਂ ਗੱਲਾਂ ਸਿੱਧੂ ਮੂਸੇਵਾਲੇ ਦੇ ਵੱਲੋਂ ਗਾਣੇ ਦੇ ਵਿੱਚ ਦੱਸ ਦਿੱਤੀਆਂ ਗਈਆਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸਨ ਜੋ ਕਿ ਤੁਹਾਨੂੰ ਬਹੁਤ ਸਮਾਂ ਪਡ਼੍ਹਨਾ ਪੈਣਾ ਸੀ ਫੇਰ ਕਿਤੇ ਜਾ ਕੇ ਪਤਾ ਲੱਗਣਾ ਸੀ ਪਰ ਸਿੱਧੂ ਮੂਸੇਵਾਲੇ ਦੇ ਵੱਲੋਂ ਗਾਣੇ ਦੇ ਵਿਚ ਉਨ੍ਹਾਂ ਗੱਲਾਂ ਨੂੰ ਕਲੀਅਰ ਕਰ ਦਿੱਤਾ ਗਿਆ ਬੜੀ ਹੀ ਸਰਲਤਾ ਦੇ ਨਾਲ ਲੋਕਾਂ ਨੂੰ ਸਮਝਾ ਦਿੱਤਾ ਗਿਆ ਕਿ ਜੇਕਰ ਆਪਣੇ ਹੱਕ ਲੈਣੇ ਹਨ ਤਾਂ ਤੁਹਾਨੂੰ ਲੜਨਾ ਪਵੇਗਾ |

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਲੋਕਾਂ ਦੀਆਂ ਵੀਡੀਓ ਜੁੜੀਆਂ ਹਨ ਉਹ ਵਾਇਰਲ ਹੋ ਰਹੀਆਂ ਹਨ ਇਹ ਵੀਡੀਓ ਇਕ ਗਾਣੇ ਨੂੰ ਲੈ …

Leave a Reply

Your email address will not be published. Required fields are marked *