ਸਾਉਣ ਚੜ੍ਹ ਚੁੱਕਿਆ ਹੈ ਤੇ ਪੰਜਾਬ ਚ ਫਿਰ ਤੋਂ ਨਮ ਪੂਰਬੀ ਹਵਾਂਵਾਂ ਦੀ ਵਾਪਸੀ ਹੋ ਚੁੱਕੀ ਹੈ ਤੇ ਮਾਨਸੂਨੀ ਬਰਸਾਤਾਂ ਦਾ ਲੰਬਾ, ਨਵਾਂ ਦੌਰ ਸ਼ੁਰੂ ਹੋਣ ਵਾਲਾ ਹੈ। ਹਾਲਾਂਕਿ ਆਗਾਮੀ 2 ਦਿਨ ਪਸੀਨੇ ਵਾਲੀ ਗਰਮੀ ਤੰਗ ਕਰਦੀ ਰਹੇਗੀ। ਬਰਸਾਤਾਂ ਹਿਮਾਚਲ ਹੱਦ ਨਾਲ਼ ਲੱਗੀਆਂ, ਟੁੱਟਵੀਆਂ ਤੇ ਘੱਟ ਖੇਤਰੀ ਰਹਿਣਗੀਆਂ। ਪਰ 19 ਜੁਲਾਈ, ਐਤਵਾਰ ਤੋਂ
ਇਨ੍ਹਾਂ ਚ ਚੋਖਾ ਵਾਧਾ ਹੋਣਾ ਤੈਅ ਹੈ ਤੇ ਸਮੁੱਚੇ ਸੂਬੇ ਚ ਮੂਸਲਾਧਾਰ ਬਰਸਾਤਾਂ ਦੀ ਉਮੀਦ ਹੈ। 19-20-21-22 ਜੁਲਾਈ ਲੁਧਿਆਣਾ, ਬਠਿੰਡਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਮਾਨਸਾ, ਫਰੀਦਕੋਟ, ਮੁਕਤਸਰ, ਭਾਰੀ ਤੋਂ ਬਹੁਤ ਭਾਰੀ ਬਰਸਾਤ ਲਈ ਤਿਆਰ ਰਹਿਣ। ਇਸ ਦੌਰਾਨ ਸੂਬੇ ਦੇ ਕਈ ਜਿਲਿਆਂ, ਖਾਸਕਰ ਮਾਲਵਾ ਚ ਝੜੀਆਂ ਦੀ ਉਮੀਦ ਹੈ। 23 ਜੁਲਾਈ ਤੋਂ ਕਾਰਵਾਈਆਂ ਚ ਕਮੀ ਆਵੇਗੀ।
ਜਿਕਰਯੋਗ ਹੈ ਕਿ ਪੰਜਾਬ ਚ 15 ਜੁਲਾਈ ਤੱਕ ਔਸਤ 128mm ਦੇ ਮੁਕਾਬਲੇ 142mm(+10%) ਮੀਂਹ ਦਰਜ ਹੋਏ। ਮਾਨਸੂਨੀ ਟ੍ਫ ਜਿਸਦੇ ਉੱਤਰ ਵੱਲ ਪੰਜਾਬ ਚ ਖਿਸਕਣ ਨਾਲ਼ ਜਮੀਨੀ ਪੱਧਰ ‘ਤੇ ਖਾੜੀ ਬੰਗਾਲ ਤੋਂ ਨਮ ਪੂਰਬੀ ਹਵਾਂਵਾਂ ਦਾ ਪੰਜਾਬ ਪੁੱਜਣਾਂ ਸ਼ੁਰੂ ਹੋ ਜਾਂਦਾ ਹੈ।
ਇਸ ਟ੍ਫ ਦਾ ਪੂਰਬੀ ਹਿੱਸਾ ਖਾੜੀ ਬੰਗਾਲ ਚ ਡੁੱਬਿਆ ਤੇ ਪੱਛਮੀ ਸਿਰਾ ਪੰਜਾਬ ਤੱਕ ਫੈਲਿਆ ਹੁੰਦਾ ਹੈ, ਜਿਸਚੋਂ ਸਮੁੰਦਰੀ ਹਵਾਂਵਾਂ ਲਗਾਤਾਰ ਪੰਜਾਬ ਚ ਨਮੀ ਮੁਹੱਈਆ ਕਰਵਾਉਂਦੀਆਂ ਰਹਿੰਦੀਆਂ ਹਨ ਤੇ ਸੂਬੇ ਚ ਬਰਸਾਤਾਂ ਤੇ ਝੜੀ ਦਾ ਸਬੱਬ ਬਣਦਾ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |
ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
The post ਪੰਜਾਬ ਲਈ ਆਇਆ ਮੌਸਮ ਦਾ ਇਹ ਵੱਡਾ ਅਲਰਟ,ਹੋ ਜਾਵੋ ਤਿਆਰ ਆ ਰਿਹਾ ਚੜਕੇ ਮੀਂਹ-ਦੇਖੋ ਪੂਰੀ ਖ਼ਬਰ appeared first on Sanjhi Sath.
ਸਾਉਣ ਚੜ੍ਹ ਚੁੱਕਿਆ ਹੈ ਤੇ ਪੰਜਾਬ ਚ ਫਿਰ ਤੋਂ ਨਮ ਪੂਰਬੀ ਹਵਾਂਵਾਂ ਦੀ ਵਾਪਸੀ ਹੋ ਚੁੱਕੀ ਹੈ ਤੇ ਮਾਨਸੂਨੀ ਬਰਸਾਤਾਂ ਦਾ ਲੰਬਾ, ਨਵਾਂ ਦੌਰ ਸ਼ੁਰੂ ਹੋਣ ਵਾਲਾ ਹੈ। ਹਾਲਾਂਕਿ ਆਗਾਮੀ …
The post ਪੰਜਾਬ ਲਈ ਆਇਆ ਮੌਸਮ ਦਾ ਇਹ ਵੱਡਾ ਅਲਰਟ,ਹੋ ਜਾਵੋ ਤਿਆਰ ਆ ਰਿਹਾ ਚੜਕੇ ਮੀਂਹ-ਦੇਖੋ ਪੂਰੀ ਖ਼ਬਰ appeared first on Sanjhi Sath.