ਦੋਸਤੋ ਅੱਜ ਦੇ ਸਮੇਂ ਦੇ ਵਿਚ ਹਰ ਕੋਈ ਸਸਤਾ ਅਤੇ ਵਧੀਆ ਸਾਮਾਨ ਖਰੀਦਣਾ ਚਾਹੁੰਦਾ ਹੈ ਕਿਉਂਕਿ ਮਹਿੰਗਾਈ ਬਹੁਤ ਹੋ ਗਈ ਹੈ ਅਤੇ ਮਹਿੰਗੀਆਂ ਚੀਜ਼ਾਂ ਲੈਣਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇਸ ਲਈ ਹਰ ਬੰਦਾ ਸੋਚਦਾ ਹੈ ਕਿ ਉਹ ਚੰਗੀਆਂ ਅਤੇ ਸਸਤੀਆਂ ਚੀਜ਼ਾਂ ਖ਼ਰੀਦ ਲਵੇ। ਪਰ ਅਜਿਹੀਆਂ ਬਹੁਤ ਘੱਟ ਮਾਰਕੀਟ ਹੁੰਦੀਆਂ ਹਨ ਜਿੱਥੇ ਤੁਸੀਂ ਸਸਤੀਆਂ ਚੀਜ਼ਾਂ ਖ਼ਰੀਦ ਸਕਦੇ ਹੋ।
ਭਾਰਤ ਦੇ ਵਿੱਚ ਅਜਿਹੀਆਂ ਕਈ ਮਾਰਕੀਟਾਂ ਮਸ਼ਹੂਰ ਹਨ, ਜਿਵੇਂ ਕਿ ਦਿੱਲੀ ਦਾ ਚੋਰ ਬਾਜ਼ਾਰ, ਲੁਧਿਆਣਾ ਦਾ ਘੰਟਾ ਘਰ ਅਤੇ ਚੰਡੀਗੜ੍ਹ ਦੀ ਸੈਕਟਰ 22 ਦੀ ਮਾਰਕੀਟ। ਪਰ ਅੱਜ ਅਸੀਂ ਤੁਹਾਨੂੰ ਪੰਜਾਬ ਦੀ ਸਭਤੋਂ ਸਸਤੀ ਬੂਟਾਂ ਦੀ ਦੁਕਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇੱਥੋਂ ਤੁਸੀਂ ਹਰ ਤਰਾਂ ਦੇ ਬੂਟ ਦਿੱਲੀ ਦੇ ਚੋਰ ਬਜਾਰ ਨਾਲੋਂ ਵੀ ਸਸਤੇ ਖਰੀਦ ਸਕਦੇ ਹੋ।
ਸਭਤੋਂ ਖਾਸ ਗੱਲ ਇਹ ਹੈ ਕਿ ਤੁਸੀ ਘਰ ਬੈਠੇ ਹੀ ਇਨ੍ਹਾਂ ਤੋਂ ਬੂਟ ਆਰਡਰ ਕਰ ਸਕਦੇ ਹੋ ਅਤੇ ਤੁਹਾਨੂੰ ਹੋਮ ਡਿਲੀਵਰੀ ਦਿੱਤੀ ਜਾਵੇਗੀ। ਇੱਥੋਂ ਤੁਸੀਂ ਹਜ਼ਾਰਾਂ ਰੁਪਏ ਦੀ ਕੀਮਤ ਵਾਲੇ ਬੂਟ ਸਿਰਫ 500 ਰੁਪਏ ਵਿੱਚ ਖਰੀਦ ਸਕਦੇ ਹੋ। ਇਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਚੈਲੇਂਜ ਕਰਦੇ ਹਾਂ ਕਿ ਇਸ ਕੀਮਤ ਵਿੱਚ ਇੰਨ੍ਹੇ ਵਧੀਆ ਕਵਾਲਿਟੀ ਦੇ ਮਹਿੰਗੇ ਬੂਟ ਕੋਈ ਵੀ ਨਹੀਂ ਦੇ ਸਕਦਾ।
ਤੁਹਾਨੂੰ ਦੱਸ ਦੇਈਏ ਕਿ ਇਸ ਦੁਕਾਨ ਦਾ ਨਾਮ ਬਾਂਸਲ ਬੂਟ ਹਾਊਸ (ਭੋਲੇ ਦੀ ਹੱਟੀ) ਹੈ ਅਤੇ ਇਹ ਮਾਨਸਾ ਵਿੱਚ ਸਥਿਤ ਹੈ। ਇੱਥੇ ਤੁਹਾਨੂੰ ਹਰ ਤਰਾਂ ਦੇ ਡਿਜ਼ਾਈਨ ਅਤੇ ਕੁਆਲਿਟੀ ਦੇ ਬੂਟ ਸਿਰਫ 500 ਰੁਪਏ ਦੀ ਕੀਮਤ ਵਿੱਚ ਮਿਲਣਗੇ।
ਦੇਖਣ ਵਿੱਚ ਇਹ ਬੂਟ 4 -5000 ਦੀ ਕੀਮਤ ਵਾਲੇ ਲੱਗਦੇ ਹਨ ਪਰ ਇੱਥੇ ਸਭ 500 ਰੁਪਏ ਵਿੱਚ ਮਿਲਣਗੇ। ਤੁਸੀਂ ਸਿਰਫ 50 ਰੁਪਏ ਵੱਢ ਦੇਕੇ ਪੂਰੇ ਭਾਰਤ ਵਿੱਚ ਕੀਤੇ ਵੀ ਘਰ ਬੈਠੇ ਇੱਥੋਂ ਬੂਟ ਮੰਗਵਾ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਦੋਸਤੋ ਅੱਜ ਦੇ ਸਮੇਂ ਦੇ ਵਿਚ ਹਰ ਕੋਈ ਸਸਤਾ ਅਤੇ ਵਧੀਆ ਸਾਮਾਨ ਖਰੀਦਣਾ ਚਾਹੁੰਦਾ ਹੈ ਕਿਉਂਕਿ ਮਹਿੰਗਾਈ ਬਹੁਤ ਹੋ ਗਈ ਹੈ ਅਤੇ ਮਹਿੰਗੀਆਂ ਚੀਜ਼ਾਂ ਲੈਣਾ ਆਮ ਬੰਦੇ ਦੇ ਵੱਸ ਦੀ …