Breaking News
Home / Punjab / ਪੰਜਾਬ ਦਾ ਸਭਤੋਂ ਸਸਤਾ ਫਰਨੀਚਰ ਦਾ ਸ਼ੋਅਰੂਮ, ਕੀਮਤ ਸਿਰਫ 2500 ਤੋਂ ਸ਼ੁਰੂ

ਪੰਜਾਬ ਦਾ ਸਭਤੋਂ ਸਸਤਾ ਫਰਨੀਚਰ ਦਾ ਸ਼ੋਅਰੂਮ, ਕੀਮਤ ਸਿਰਫ 2500 ਤੋਂ ਸ਼ੁਰੂ

ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਹਰ ਇਕ ਚੀਜ ਦੀਆਂ ਕੀਮਤਾਂ ਦਿਨੋਂ ਦਿਨ ਅਸਮਾਨ ਛੁਹ ਰਹੀਆਂ ਹਨ । ਇਸੇ ਤਰਾਂ ਫਰਨੀਚਰ ਦੀ ਗੱਲ ਕਰੀਏ ਤਾਂ ਇਸਦੀਆਂ ਕੀਮਤਾਂ ਵੀ ਬਹੁਤ ਜ਼ਿਆਦਾ ਵੱਧ ਰਹੀਆਂ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਫਰਨੀਚਰ ਸ਼ੋਰੂਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਪੰਜਾਬ ਦਾ ਸਭ ਤੋਂ ਸਸਤਾ ਫਰਨੀਚਰ ਦਾ ਸ਼ੋਅਰੂਮ ਹੈ।

ਇਸ ਸ਼ੋਅਰੂਮ ਵਿੱਚ ਹਰ ਤਰਾਂ ਦਾ ਫਰਨੀਚਰ ਏਨਾ ਸਸਤਾ ਮਿਲ ਰਿਹਾ ਹੈ ਜੋ ਕਿ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ। ਇਥੋਂ ਤੁਸੀਂ ਹਰ ਪ੍ਰਕਾਰ ਦਾ ਫਰਨੀਚਰ ਜਿਵੇਂ ਟੇਬਲ, ਕੁਰਸੀ, ਬੈਡ, ਅਲਮਾਰੀ, ਸੋਫਾ ਅਤੇ ਗੱਡੇ ਵਗੈਰਾ ਖਰੀਦ ਸਕਦੇ ਹੋ। ਦੋਸਤੋ ਇਸ ਸ਼ੋਅਰੂਮ ਦਾ ਨਾਮ ਸੇਖੋਂ ਫਰਨੀਚਰ ਹਾਊਸ ਹੈ ਅਤੇ ਇਹ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਹੈ।

ਲੱਕੜ ਦੀ ਅਲਮਾਰੀ ਦੀ ਗੱਲ ਕਰੀਏ ਤਾਂ ਇਸਦੀ ਕੀਮਤ ਬਜ਼ਾਰ ਵਿੱਚ ਲਗਭਗ 11 -12000 ਰੁਪਏ ਹੈ ਪਰ ਸੇਖੋਂ ਫਰਨੀਚਰ ਹਾਊਸ ਤੇ ਇਹ ਤੁਹਾਨੂੰ ਸਿਰਫ 7500 ਰੁਪਏ ਵਿੱਚ ਮਿਲ ਜਾਵੇਗੀ। ਇਸੇ ਤਰਾਂ ਸਿਰਫ 2500 ਰੁ. ਤੋ ਗੱਦੇ, PRESS TABLE 3500 ਰੁ.,DOUBLE BED 8500 ਤੇ SOFA SET ਸਿਰਫ 11000 ਰੁ. ਦੀ ਸ਼ੁਰੂਆਤੀ ਕੀਮਤ ਤੇ ਖਰੀਦ ਸਕਦੇ ਹੋ।

ਯਾਨੀ ਕੇ ਜੇਕਰ ਤੁਸੀਂ ਵਿਆਹ ਦਾ ਸਮਾਨ ਜਾਂ ਫਿਰ ਘਰ ਲਈ ਫਰਨੀਚਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਬਹੁਤ ਸਾਰੇ ਪੈਸੇ ਬਚ ਜਾਣਗੇ। ਖਾਸ ਗੱਲ ਇਹ ਹੈ ਕਿ ਇਥੋਂ ਦਾ ਸਾਰਾ ਸਮਾਨ ਵਧੀਆ ਕਵਾਲਿਟੀ ਦਾ ਹੁੰਦਾ ਹੈ ਅਤੇ ਤੁਹਾਨੂੰ ਸਾਰੇ ਸਮਾਂ ਦੀ ਗਰੰਟੀ ਵੀ ਦਿੱਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਹਰ ਇਕ ਚੀਜ ਦੀਆਂ ਕੀਮਤਾਂ ਦਿਨੋਂ ਦਿਨ ਅਸਮਾਨ ਛੁਹ ਰਹੀਆਂ ਹਨ । ਇਸੇ ਤਰਾਂ ਫਰਨੀਚਰ ਦੀ …

Leave a Reply

Your email address will not be published. Required fields are marked *