ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਵਿੱਚ ਹਰ ਘਰ ਮੁਫ਼ਤ ਬਿਜਲੀ ਨੂੰ ਲੈ ਕੇ ਸਿਆਸੀ ਹੰਗਾਮਾ ਹੋ ਗਿਆ ਹੈ ਕਾਂਗਰਸ ਨੇ ਇਸ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪ ਸਰਕਾਰ ਨੂੰ ਘੇਰਿਆ ਹੈ ਹੁਣ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਹੁੰਦਿਆਂ ਬਦਲਾਅ ਦਾ ਮਜ਼ਾਕ ਉਡਾ ਰਹੇ ਹਨ ਅਤੇ ਬਿਜਲੀ ਦੀਆਂ
ਮੌਜੂਦਾ ਦਰਾਂ ਦੀ ਤੁਲਨਾ ਕਰ ਰਹੇ ਹਨ ਦੂਜੇ ਪਾਸੇ ਚਮਕੌਰ ਸਾਹਿਬ ਤੋਂ ਸੀਐਮ ਚੰਨੀ ਨੂੰ ਹਰਾਉਣ ਵਾਲੇ ਆਪ ਵਿਧਾਇਕ ਡਾ ਚਰਨਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਲੋਕਾਂ ਨੂੰ ਅਪ੍ਰੈਲ ਤੋਂ ਹੀ ਮੁਫ਼ਤ ਬਿਜਲੀ ਮਿਲੇਗੀ ਵਿਧਾਇਕ ਚਰਨਜੀਤ ਸਿੰਘ ਵੱਲੋਂ ਅਪਰੈਲ ਮਹੀਨੇ ਤੋਂ ਹੀ ਲਾਗੂ ਕਰ ਦਿੱਤਾ ਜਾਵੇਗਾ ਹਰ ਮਹੀਨੇ ਇਕ ਘਰ ਨੂੰ ਤਿੱਨ ਸੌ ਯੂਨਿਟ ਮਤਲਬ ਕਿ ਦੋ ਮਹੀਨਿਆਂ ਵਿਚ ਹਰ ਘਰ ਪਰਤੀ ਛੇ ਸੌ ਯੂਨਿਟ ਮੁਫ਼ਤ ਬਿਜਲੀ
ਦਿੱਤੀ ਜਾਵੇਗੀ ਇਸ ਵਿਚ ਕਿਸੇ ਨਾਲ ਕੋਈ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਵੇਗਾ ਉਨ੍ਹਾਂ ਨੇ ਕਿਹਾ ਹੈ ਕਿ ਜਲਦੀ ਮੰਤਰੀ ਮੰਡਲ ਦੀ ਬੈਠਕ ਹੋਵੇਗੀ ਅਤੇ ਇਸ ਸਬੰਧੀ ਫ਼ੈਸਲਾ ਲਿਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਤਿੰਨ ਮਹੀਨਿਆਂ ਦਾ ਬਜਟ ਪਾਸ ਹੋ ਜਾਵੇਗਾ ਅਤੇ ਜਲਦ ਹੀ ਅੰਤਿਮ ਬਜਟ ਵੀ ਆ ਜਾਵੇਗਾ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਪਰ ਆਪ ਸਰਕਾਰ ਨੂੰ ਵਿਰੋਧੀਆਂ ਵੱਲੋਂ ਘੇਰਨਾ ਸ਼ੁਰੂ ਕਰ ਦਿੱਤਾ ਗਿਆ ਹੈ
ਕਿਹਾ ਗਿਆ ਹੈ ਕਿ ਚੁੰਨੀ ਤੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਦੇ ਵਿੱਚ ਪਹਿਲੇ ਸੌ ਯੂਨਿਟ ਦੇ ਰੇਟ ਇੱਕ ਰੁਪਏ ਉਨੀ ਪੈਸੇ ਇੱਕ ਸੌ ਇੱਕ ਤੋਂ ਤਿੱਨ ਸੌ ਯੂਨਿਟ ਤੱਕ ਚਾਰ ਰੁਪਏ ਇੱਕ ਪੈਸੇ ਅਤੇ ਤਿੱਨ ਸੌ ਯੂਨਿਟ ਤੋਂ ਉਪਰ ਪੰਜ ਰੁਪਏ ਸੱਤਰ ਪੈਸੇ ਸਨ ਜੋ ਕਿ ਹੁਣ ਆਪ ਦੀ ਸਰਕਾਰ ਵੇਲੇ ਤਿੱਨ ਰੁਪਏ ਉਨੰਜਾ ਪੈਸੇ ਪ੍ਰਤੀ ਸੌ ਯੂਨਿਟ ਇੱਕ ਸੌ ਤੋਂ ਤਿੱਨ ਸੌ
ਤਕ ਪੰਜ ਰੁਪਏ ਚੌਰਾਸੀ ਪੈਸੇ ਅਤੇ ਤਿੱਨ ਸੌ ਤੋਂ ਉਪਰ ਸੱਤ ਰੁਪਏ ਤੀਹ ਪੈਸੇ ਹੋ ਗਿਆ ਹੈ ਕਾਂਗਰਸ ਦੇ ਜਲੰਧਰ ਤੋਂ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੇ ਟਿੱਪਣੀ ਕੀਤੀ ਹੈ ਕਿ ਬਦਲਾਅ ਸਾਫ਼ ਨਜ਼ਰ ਆ ਰਿਹਾ ਹੈ ਇਸ ਵਾਰ ਲੋਕਾਂ ਨੇ ਪੰਜਾਬ ਚੋਣਾਂ ਵਿੱਚ ਬਦਲਾਅ ਦੀ ਗੱਲ ਕਰਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ
ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਵਿੱਚ ਹਰ ਘਰ ਮੁਫ਼ਤ ਬਿਜਲੀ ਨੂੰ ਲੈ ਕੇ ਸਿਆਸੀ ਹੰਗਾਮਾ ਹੋ ਗਿਆ ਹੈ ਕਾਂਗਰਸ ਨੇ ਇਸ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ …