ਪੰਜਾਬ ਸਰਕਾਰ ਨੇ ਅਨਲੌਕ ਫੇਜ਼ 3 ਦੇ ਲਈ ਗਾਇਡਲਾਈਨਜ਼ ਜਾਰੀ ਕਰਦੇ ਵਕਤ ਜਿਮ ਅਤੇ ਯੋਗਾ ਸੈਂਟਰ ਖੋਲਣ ਦੀ ਇਜਾਜ਼ਤ ਦੇ ਦਿੱਤੀ ਸੀ।ਪੰਜਾਬ ‘ਚ ਜਿਮ ਅਤੇ ਯੋਗਾ ਸੈਂਟਰ ਹੁਣ 5 ਅਗਸਤ ਯਾਨੀ ਕੱਲ ਤੋਂ ਖੁੱਲ੍ਹ ਜਾਣਗੇ।ਇਸ ਸਬੰਧੀ ਅੱਜ ਪੰਜਾਬ ਸਰਕਾਰ ਨੇ ਐਸਓਪੀਜ਼ ਜਾਰੀ ਕਰ ਦਿੱਤੀਆਂ ਹਨ।

ਇਨ੍ਹਾਂ ਐਸਓਪੀਜ਼ ਮੁਤਾਬਿਕ ਜਿਮ ਅਤੇ ਯੋਗਾ ਸੈਂਟਰ ਅੰਦਰ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਣਾ ਪਵੇਗਾ। ਜਿਮ ਅਤੇ ਯੋਗਾ ਸੈਂਟਰ ਅੰਦਰ ਘੱਟੋਂ ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਹੋਏਗੀ।ਇਸ ਦੌਰਾਨ ਸਾਰੇ ਕੰਟੇਂਨਮੈਂਟ ਜ਼ੋਨਾਂ ‘ਚ ਜਿਮ ਅਤੇ ਯੋਗਾ ਸੈਂਟਰ ਬੰਦ ਰਹਿਣਗੇ।

ਇਸ ਦੌਰਾਨ 65 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ, ਪਹਿਲਾਂ ਤੋਂ ਬਿਮਾਰੀਆਂ ਨਾਲ ਪੀੜਤ ਅਤੇ 10 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬੰਦ ਜਿਮ (Closed Spaces)ਅੰਦਰ ਦਾਖਲੇ ਤੇ ਮਨਾਹੀ ਹੈ।ਇਸ ਦੌਰਾਨ ਫੇਸਕ ਮਾਸਕ ਪਾਉਣਾ ਲਾਜ਼ਮੀ ਹੋਵੇਗਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |

ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |news source: abpsanjha
The post ਪੰਜਾਬ ਚ’ ਖੁੱਲ੍ਹਣ ਜਾ ਰਹੀਆਂ ਹਨ ਇਹ ਚੀਜ਼ਾਂ ਪਰ ਇਹਨਾਂ ਗੱਲਾਂ ਦਾ ਰੱਖਣਾ ਪਵੇਗਾ ਧਿਆਨ-ਦੇਖੋ ਪੂਰੀ ਖ਼ਬਰ appeared first on Sanjhi Sath.
ਪੰਜਾਬ ਸਰਕਾਰ ਨੇ ਅਨਲੌਕ ਫੇਜ਼ 3 ਦੇ ਲਈ ਗਾਇਡਲਾਈਨਜ਼ ਜਾਰੀ ਕਰਦੇ ਵਕਤ ਜਿਮ ਅਤੇ ਯੋਗਾ ਸੈਂਟਰ ਖੋਲਣ ਦੀ ਇਜਾਜ਼ਤ ਦੇ ਦਿੱਤੀ ਸੀ।ਪੰਜਾਬ ‘ਚ ਜਿਮ ਅਤੇ ਯੋਗਾ ਸੈਂਟਰ ਹੁਣ 5 ਅਗਸਤ …
The post ਪੰਜਾਬ ਚ’ ਖੁੱਲ੍ਹਣ ਜਾ ਰਹੀਆਂ ਹਨ ਇਹ ਚੀਜ਼ਾਂ ਪਰ ਇਹਨਾਂ ਗੱਲਾਂ ਦਾ ਰੱਖਣਾ ਪਵੇਗਾ ਧਿਆਨ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News