ਅਕਸਰ ਤੁਸੀਂ ਸੁੰਦਰਤਾ ਮੁਕਾਬਲੇ ਤਾਂ ਆਮ ਹੁੰਦੇ ਵੇਖੇ ਹੋਣਗੇ, ਜਿਥੇ ਜਿੱਤਣ ਵਾਲੀ ਸੋਹਣੀ ਕੁੜੀ ਨੂੰ ਤਾਜ ਪਹਿਨਾ ਕੇ ਸਨਮਾਨਤ ਕੀਤਾ ਜਾਂਦਾ ਹੈ ਤੇ ਇਨਾਮ ਦਿੱਤੇ ਜਾਂਦੇ ਹਨ। ਪਰ ਬਠਿੰਡਾ ਵਿੱਚ ਹੋ ਰਹੇ ਇੱਕ ਸੁੰਦਰਤਾ ਮੁਕਾਬਲੇ ਬਾਰੇ ਸੁਣ ਕੇ ਤੁਹਾਨੂੰ ਕੁਝ ਅਜੀਬ ਲਗ ਸਕਦਾ ਹੈ।
ਦਰਅਸਲ ਇਥੇ ਇੱਕ ਸੁੰਦਰ ਕੁੜੀਆਂ ਦਾ ਮੁਕਾਬਲਾ ਰਖਿਆ ਗਿਆ ਹੈ, ਜਿਸ ਵਿੱਚ ਜਿੱਤਣ ਵਾਲੀ ਕੁੜੀ ਨੂੰ ਇਨਾਮ ਵਿੱਚ ਵਿਆਹ ਲਈ ਵਿਦੇਸ਼ ਵਿੱਚ ਸੈਟਲ ਪੱਕੇ ਮੁੰਡੇ ਨਾਲ ਵਿਆਹ ਦੀ ਆਫਰ ਦਿੱਤੀ ਜਾਵੇਗੀ।
ਇਹ ਸੁੰਦਰਤਾ ਮੁਕਾਬਲਾ 23 ਅਕਤੂਬਰ ਨੂੰ ਸਵੀਟ ਮਿਲਨ ਹੋਟਲ ਬਠਿੰਡਾ ਵਿੱਚ ਰਖਿਆ ਗਿਆ ਹੈ, ਜੋਕਿ ਦੁਪਹਿਰ 12 ਤੋਂ 2 ਵਜੇ ਹੋਵੇਗਾ। ਇਸ ਮੁਕਾਬਲੇ ਵਿੱਚ ਜਾਤੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਸਿਰਫ ਜਨਰਲ ਕਾਸਟ ਦੀਆਂ ਕੁੜੀਆਂ ਹੀ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦੀਆਂ ਹਨ।
ਮੁਕਾਬਲਾ ਜਿੱਤਣ ਵਾਲੀ ਕੁੜੀ ਨੂੰ ਕੈਨੇਡਾ ਐੱਨ.ਆਰ.ਆਈ. ਜਨਰਲ ਕਾਸਟ ਦੇ ਹੀ ਹੀ ਪੱਕੇ ਮੁੰਡੇ ਨਾਲ ਪੱਕੇ ਵਿਆਹ ਦੀ ਆਫਰ ਦਿੱਤੀ ਜਾਵੇਗੀ। ਇਸ ਵਿੱਚ ਸੁੰਦਰ ਕੁੜੀਆਂ ਨੂੰ ਹਿੱਸਾ ਲੈਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਤੇ ਮੈਰਿਜ ਬਿਊਰੋ ਵਾਲਿਆਂ ਨੂੰ ਖਾਸ ਕਰਕੇ ਮਨ੍ਹਾ ਕੀਤਾ ਗਿਆ ਹੈ ਕਿ ਉਹ ਸੰਪਰਕ ਨਾ ਕਰਨ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਅਕਸਰ ਤੁਸੀਂ ਸੁੰਦਰਤਾ ਮੁਕਾਬਲੇ ਤਾਂ ਆਮ ਹੁੰਦੇ ਵੇਖੇ ਹੋਣਗੇ, ਜਿਥੇ ਜਿੱਤਣ ਵਾਲੀ ਸੋਹਣੀ ਕੁੜੀ ਨੂੰ ਤਾਜ ਪਹਿਨਾ ਕੇ ਸਨਮਾਨਤ ਕੀਤਾ ਜਾਂਦਾ ਹੈ ਤੇ ਇਨਾਮ ਦਿੱਤੇ ਜਾਂਦੇ ਹਨ। ਪਰ ਬਠਿੰਡਾ ਵਿੱਚ …